ਆਸਾਮਹਲਾ੧॥
ਤਨੁਬਿਨਸੈਧਨੁਕਾਕੋਕਹੀਐ॥
ਬਿਨੁਗੁਰਰਾਮਨਾਮੁਕਤਲਹੀਐ॥
ਰਾਮਨਾਮਧਨੁਸੰਗਿਸਖਾਈ॥
ਅਹਿਨਿਸਿਨਿਰਮਲੁਹਰਿਲਿਵਲਾਈ॥੧॥
ਰਾਮਨਾਮਬਿਨੁਕਵਨੁਹਮਾਰਾ॥
ਸੁਖਦੁਖਸਮਕਰਿਨਾਮੁਨਛੋਡਉਆਪੇਬਖਸਿਮਿਲਾਵਣਹਾਰਾ॥੧॥ਰਹਾਉ॥
ਕਨਿਕਕਾਮਨੀਹੇਤੁਗਵਾਰਾ॥
ਦੁਬਿਧਾਲਾਗੇਨਾਮੁਵਿਸਾਰਾ॥
ਜਿਸੁਤੂੰਬਖਸਹਿਨਾਮੁਜਪਾਇ॥
ਦੂਤੁਨਲਾਗਿਸਕੈਗੁਨਗਾਇ॥੨॥
ਹਰਿਗੁਰੁਦਾਤਾਰਾਮਗੁਪਾਲਾ॥
ਜਿਉਭਾਵੈਤਿਉਰਾਖੁਦਇਆਲਾ॥
ਗੁਰਮੁਖਿਰਾਮੁਮੇਰੈਮਨਿਭਾਇਆ॥
ਰੋਗਮਿਟੇਦੁਖੁਠਾਕਿਰਹਾਇਆ॥੩॥
ਅਵਰੁਨਅਉਖਧੁਤੰਤਨਮੰਤਾ॥
ਹਰਿਹਰਿਸਿਮਰਣੁਕਿਲਵਿਖਹੰਤਾ॥
ਤੂੰਆਪਿਭੁਲਾਵਹਿਨਾਮੁਵਿਸਾਰਿ॥
ਤੂੰਆਪੇਰਾਖਹਿਕਿਰਪਾਧਾਰਿ॥੪॥
ਰੋਗੁਭਰਮੁਭੇਦੁਮਨਿਦੂਜਾ॥
ਗੁਰਬਿਨੁਭਰਮਿਜਪਹਿਜਪੁਦੂਜਾ॥
ਆਦਿਪੁਰਖਗੁਰਦਰਸਨਦੇਖਹਿ॥
ਵਿਣੁਗੁਰਸਬਦੈਜਨਮੁਕਿਲੇਖਹਿ॥੫॥
ਦੇਖਿਅਚਰਜੁਰਹੇਬਿਸਮਾਦਿ॥
ਘਟਿਘਟਿਸੁਰਨਰਸਹਜਸਮਾਧਿ॥
ਭਰਿਪੁਰਿਧਾਰਿਰਹੇਮਨਮਾਹੀ॥
ਤੁਮਸਮਸਰਿਅਵਰੁਕੋਨਾਹੀ॥੬॥
ਜਾਕੀਭਗਤਿਹੇਤੁਮੁਖਿਨਾਮੁ॥
ਸੰਤਭਗਤਕੀਸੰਗਤਿਰਾਮੁ॥
ਬੰਧਨਤੋਰੇਸਹਜਿਧਿਆਨੁ॥
ਛੂਟੈਗੁਰਮੁਖਿਹਰਿਗੁਰਗਿਆਨੁ॥੭॥
ਨਾਜਮਦੂਤਦੂਖੁਤਿਸੁਲਾਗੈ॥
ਜੋਜਨੁਰਾਮਨਾਮਿਲਿਵਜਾਗੈ॥
ਭਗਤਿਵਛਲੁਭਗਤਾਹਰਿਸੰਗਿ॥
ਨਾਨਕਮੁਕਤਿਭਏਹਰਿਰੰਗਿ॥੮॥੯॥
ਆਸਾਮਹਲਾ੧ਇਕਤੁਕੀ॥
ਗੁਰੁਸੇਵੇਸੋਠਾਕੁਰਜਾਨੈ॥
ਦੂਖੁਮਿਟੈਸਚੁਸਬਦਿਪਛਾਨੈ॥੧॥
ਰਾਮੁਜਪਹੁਮੇਰੀਸਖੀਸਖੈਨੀ॥
ਸਤਿਗੁਰੁਸੇਵਿਦੇਖਹੁਪ੍ਰਭੁਨੈਨੀ॥੧॥ਰਹਾਉ॥
ਬੰਧਨਮਾਤਪਿਤਾਸੰਸਾਰਿ॥
ਬੰਧਨਸੁਤਕੰਨਿਆਅਰੁਨਾਰਿ॥੨॥
ਬੰਧਨਕਰਮਧਰਮਹਉਕੀਆ॥
ਬੰਧਨਪੁਤੁਕਲਤੁਮਨਿਬੀਆ॥੩॥
ਬੰਧਨਕਿਰਖੀਕਰਹਿਕਿਰਸਾਨ॥
ਹਉਮੈਡੰਨੁਸਹੈਰਾਜਾਮੰਗੈਦਾਨ॥੪॥
ਬੰਧਨਸਉਦਾਅਣਵੀਚਾਰੀ॥
ਤਿਪਤਿਨਾਹੀਮਾਇਆਮੋਹਪਸਾਰੀ॥੫॥
ਬੰਧਨਸਾਹਸੰਚਹਿਧਨੁਜਾਇ॥
ਬਿਨੁਹਰਿਭਗਤਿਨਪਵਈਥਾਇ॥੬॥
ਬੰਧਨਬੇਦੁਬਾਦੁਅਹੰਕਾਰ॥
ਬੰਧਨਿਬਿਨਸੈਮੋਹਵਿਕਾਰ॥੭॥
ਨਾਨਕਰਾਮਨਾਮਸਰਣਾਈ॥
ਸਤਿਗੁਰਿਰਾਖੇਬੰਧੁਨਪਾਈ॥੮॥੧੦॥