GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 417
0:00 0:00
ਅੰਗ 417
0:00 0:00
Display Settings
ਰਾਗੁਆਸਾਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਜਿਨਸਿਰਿਸੋਹਨਿਪਟੀਆਮਾਂਗੀਪਾਇਸੰਧੂਰੁ
ਸੇਸਿਰਕਾਤੀਮੁੰਨੀਅਨਿੑਗਲਵਿਚਿਆਵੈਧੂੜਿ
ਮਹਲਾਅੰਦਰਿਹੋਦੀਆਹੁਣਿਬਹਣਿਮਿਲਨਿੑਹਦੂਰਿ॥੧॥
ਆਦੇਸੁਬਾਬਾਆਦੇਸੁ
ਆਦਿਪੁਰਖਤੇਰਾਅੰਤੁਪਾਇਆਕਰਿਕਰਿਦੇਖਹਿਵੇਸ॥੧॥ਰਹਾਉ
ਜਦਹੁਸੀਆਵੀਆਹੀਆਲਾੜੇਸੋਹਨਿਪਾਸਿ
ਹੀਡੋਲੀਚੜਿਆਈਆਦੰਦਖੰਡਕੀਤੇਰਾਸਿ
ਉਪਰਹੁਪਾਣੀਵਾਰੀਐਝਲੇਝਿਮਕਨਿਪਾਸਿ॥੨॥
ਇਕੁਲਖੁਲਹਨਿੑਬਹਿਠੀਆਲਖੁਲਹਨਿੑਖੜੀਆ
ਗਰੀਛੁਹਾਰੇਖਾਂਦੀਆਮਾਣਨਿੑਸੇਜੜੀਆ
ਤਿਨੑਗਲਿਸਿਲਕਾਪਾਈਆਤੁਟਨਿੑਮੋਤਸਰੀਆ॥੩॥
ਧਨੁਜੋਬਨੁਦੁਇਵੈਰੀਹੋਏਜਿਨੑੀਰਖੇਰੰਗੁਲਾਇ
ਦੂਤਾਨੋਫੁਰਮਾਇਆਲੈਚਲੇਪਤਿਗਵਾਇ
ਜੇਤਿਸੁਭਾਵੈਦੇਵਡਿਆਈਜੇਭਾਵੈਦੇਇਸਜਾਇ॥੪॥
ਅਗੋਦੇਜੇਚੇਤੀਐਤਾਂਕਾਇਤੁਮਿਲੈਸਜਾਇ
ਸਾਹਾਂਸੁਰਤਿਗਵਾਈਆਰੰਗਿਤਮਾਸੈਚਾਇ
ਬਾਬਰਵਾਣੀਫਿਰਿਗਈਕੁਇਰੁਰੋਟੀਖਾਇ॥੫॥
ਇਕਨਾਵਖਤਖੁਆਈਅਹਿਇਕਨੑਾਪੂਜਾਜਾਇ
ਚਉਕੇਵਿਣੁਹਿੰਦਵਾਣੀਆਕਿਉਟਿਕੇਕਢਹਿਨਾਇ
ਰਾਮੁਕਬਹੂਚੇਤਿਓਹੁਣਿਕਹਣਿਮਿਲੈਖੁਦਾਇ॥੬॥
ਇਕਿਘਰਿਆਵਹਿਆਪਣੈਇਕਿਮਿਲਿਮਿਲਿਪੁਛਹਿਸੁਖ
ਇਕਨੑਾਏਹੋਲਿਖਿਆਬਹਿਬਹਿਰੋਵਹਿਦੁਖ
ਜੋਤਿਸੁਭਾਵੈਸੋਥੀਐਨਾਨਕਕਿਆਮਾਨੁਖ॥੭॥੧੧॥
ਆਸਾਮਹਲਾ
ਕਹਾਸੁਖੇਲਤਬੇਲਾਘੋੜੇਕਹਾਭੇਰੀਸਹਨਾਈ
ਕਹਾਸੁਤੇਗਬੰਦਗਾਡੇਰੜਿਕਹਾਸੁਲਾਲਕਵਾਈ
ਕਹਾਸੁਆਰਸੀਆਮੁਹਬੰਕੇਐਥੈਦਿਸਹਿਨਾਹੀ॥੧॥
ਇਹੁਜਗੁਤੇਰਾਤੂਗੋਸਾਈ
ਏਕਘੜੀਮਹਿਥਾਪਿਉਥਾਪੇਜਰੁਵੰਡਿਦੇਵੈਭਾਂਈ॥੧॥ਰਹਾਉ
ਕਹਾਂਸੁਘਰਦਰਮੰਡਪਮਹਲਾਕਹਾਸੁਬੰਕਸਰਾਈ
ਕਹਾਂਸੁਸੇਜਸੁਖਾਲੀਕਾਮਣਿਜਿਸੁਵੇਖਿਨੀਦਪਾਈ
ਕਹਾਸੁਪਾਨਤੰਬੋਲੀਹਰਮਾਹੋਈਆਛਾਈਮਾਈ॥੨॥
ਇਸੁਜਰਕਾਰਣਿਘਣੀਵਿਗੁਤੀਇਨਿਜਰਘਣੀਖੁਆਈ
ਪਾਪਾਬਾਝਹੁਹੋਵੈਨਾਹੀਮੁਇਆਸਾਥਿਜਾਈ
ਜਿਸਨੋਆਪਿਖੁਆਏਕਰਤਾਖੁਸਿਲਏਚੰਗਿਆਈ॥੩॥
ਕੋਟੀਹੂਪੀਰਵਰਜਿਰਹਾਏਜਾਮੀਰੁਸੁਣਿਆਧਾਇਆ