ਓਨੀਚਲਣੁਸਦਾਨਿਹਾਲਿਆਹਰਿਖਰਚੁਲੀਆਪਤਿਪਾਇ॥
ਗੁਰਮੁਖਿਦਰਗਹਮੰਨੀਅਹਿਹਰਿਆਪਿਲਏਗਲਿਲਾਇ॥੨॥
ਗੁਰਮੁਖਾਨੋਪੰਥੁਪਰਗਟਾਦਰਿਠਾਕਨਕੋਈਪਾਇ॥
ਹਰਿਨਾਮੁਸਲਾਹਨਿਨਾਮੁਮਨਿਨਾਮਿਰਹਨਿਲਿਵਲਾਇ॥
ਅਨਹਦਧੁਨੀਦਰਿਵਜਦੇਦਰਿਸਚੈਸੋਭਾਪਾਇ॥੩॥
ਜਿਨੀਗੁਰਮੁਖਿਨਾਮੁਸਲਾਹਿਆਤਿਨਾਸਭਕੋਕਹੈਸਾਬਾਸਿ॥
ਤਿਨਕੀਸੰਗਤਿਦੇਹਿਪ੍ਰਭਮੈਜਾਚਿਕਕੀਅਰਦਾਸਿ॥
ਨਾਨਕਭਾਗਵਡੇਤਿਨਾਗੁਰਮੁਖਾਜਿਨਅੰਤਰਿਨਾਮੁਪਰਗਾਸਿ॥੪॥੩੩॥੩੧॥੬॥੭੦॥
ਸਿਰੀਰਾਗੁਮਹਲਾ੫ਘਰੁ੧॥
ਕਿਆਤੂਰਤਾਦੇਖਿਕੈਪੁਤ੍ਰਕਲਤ੍ਰਸੀਗਾਰ॥
ਰਸਭੋਗਹਿਖੁਸੀਆਕਰਹਿਮਾਣਹਿਰੰਗਅਪਾਰ॥
ਬਹੁਤੁਕਰਹਿਫੁਰਮਾਇਸੀਵਰਤਹਿਹੋਇਅਫਾਰ॥
ਕਰਤਾਚਿਤਿਨਆਵਈਮਨਮੁਖਅੰਧਗਵਾਰ॥੧॥
ਮੇਰੇਮਨਸੁਖਦਾਤਾਹਰਿਸੋਇ॥
ਗੁਰਪਰਸਾਦੀਪਾਈਐਕਰਮਿਪਰਾਪਤਿਹੋਇ॥੧॥ਰਹਾਉ॥
ਕਪੜਿਭੋਗਿਲਪਟਾਇਆਸੁਇਨਾਰੁਪਾਖਾਕੁ॥
ਹੈਵਰਗੈਵਰਬਹੁਰੰਗੇਕੀਏਰਥਅਥਾਕ॥
ਕਿਸਹੀਚਿਤਿਨਪਾਵਹੀਬਿਸਰਿਆਸਭਸਾਕ॥
ਸਿਰਜਣਹਾਰਿਭੁਲਾਇਆਵਿਣੁਨਾਵੈਨਾਪਾਕ॥੨॥
ਲੈਦਾਬਦਦੁਆਇਤੂੰਮਾਇਆਕਰਹਿਇਕਤ॥
ਜਿਸਨੋਤੂੰਪਤੀਆਇਦਾਸੋਸਣੁਤੁਝੈਅਨਿਤ॥
ਅਹੰਕਾਰੁਕਰਹਿਅਹੰਕਾਰੀਆਵਿਆਪਿਆਮਨਕੀਮਤਿ॥
ਤਿਨਿਪ੍ਰਭਿਆਪਿਭੁਲਾਇਆਨਾਤਿਸੁਜਾਤਿਨਪਤਿ॥੩॥
ਸਤਿਗੁਰਿਪੁਰਖਿਮਿਲਾਇਆਇਕੋਸਜਣੁਸੋਇ॥
ਹਰਿਜਨਕਾਰਾਖਾਏਕੁਹੈਕਿਆਮਾਣਸਹਉਮੈਰੋਇ॥
ਜੋਹਰਿਜਨਭਾਵੈਸੋਕਰੇਦਰਿਫੇਰੁਨਪਾਵੈਕੋਇ॥
ਨਾਨਕਰਤਾਰੰਗਿਹਰਿਸਭਜਗਮਹਿਚਾਨਣੁਹੋਇ॥੪॥੧॥੭੧॥
ਸਿਰੀਰਾਗੁਮਹਲਾ੫॥
ਮਨਿਬਿਲਾਸੁਬਹੁਰੰਗੁਘਣਾਦ੍ਰਿਸਟਿਭੂਲਿਖੁਸੀਆ॥
ਛਤ੍ਰਧਾਰਬਾਦਿਸਾਹੀਆਵਿਚਿਸਹਸੇਪਰੀਆ॥੧॥
ਭਾਈਰੇਸੁਖੁਸਾਧਸੰਗਿਪਾਇਆ॥
ਲਿਖਿਆਲੇਖੁਤਿਨਿਪੁਰਖਿਬਿਧਾਤੈਦੁਖੁਸਹਸਾਮਿਟਿਗਇਆ॥੧॥ਰਹਾਉ॥
ਜੇਤੇਥਾਨਥਨੰਤਰਾਤੇਤੇਭਵਿਆਇਆ॥
ਧਨਪਾਤੀਵਡਭੂਮੀਆਮੇਰੀਮੇਰੀਕਰਿਪਰਿਆ॥੨॥
ਹੁਕਮੁਚਲਾਏਨਿਸੰਗਹੋਇਵਰਤੈਅਫਰਿਆ॥
ਸਭੁਕੋਵਸਗਤਿਕਰਿਲਇਓਨੁਬਿਨੁਨਾਵੈਖਾਕੁਰਲਿਆ॥੩॥
ਕੋਟਿਤੇਤੀਸਸੇਵਕਾਸਿਧਸਾਧਿਕਦਰਿਖਰਿਆ॥
ਗਿਰੰਬਾਰੀਵਡਸਾਹਬੀਸਭੁਨਾਨਕਸੁਪਨੁਥੀਆ॥੪॥੨॥੭੨॥