ਹੁਕਮੀਪੈਧਾਜਾਇਦਰਗਹਭਾਣੀਐ॥
ਹੁਕਮੇਹੀਸਿਰਿਮਾਰਬੰਦਿਰਬਾਣੀਐ॥੫॥
ਲਾਹਾਸਚੁਨਿਆਉਮਨਿਵਸਾਈਐ॥
ਲਿਖਿਆਪਲੈਪਾਇਗਰਬੁਵਞਾਈਐ॥੬॥
ਮਨਮੁਖੀਆਸਿਰਿਮਾਰਵਾਦਿਖਪਾਈਐ॥
ਠਗਿਮੁਠੀਕੂੜਿਆਰਬੰਨਿੑਚਲਾਈਐ॥੭॥
ਸਾਹਿਬੁਰਿਦੈਵਸਾਇਨਪਛੋਤਾਵਹੀ॥
ਗੁਨਹਾਂਬਖਸਣਹਾਰੁਸਬਦੁਕਮਾਵਹੀ॥੮॥
ਨਾਨਕੁਮੰਗੈਸਚੁਗੁਰਮੁਖਿਘਾਲੀਐ॥
ਮੈਤੁਝਬਿਨੁਅਵਰੁਨਕੋਇਨਦਰਿਨਿਹਾਲੀਐ॥੯॥੧੬॥
ਆਸਾਮਹਲਾ੧॥
ਕਿਆਜੰਗਲੁਢੂਢੀਜਾਇਮੈਘਰਿਬਨੁਹਰੀਆਵਲਾ॥
ਸਚਿਟਿਕੈਘਰਿਆਇਸਬਦਿਉਤਾਵਲਾ॥੧॥
ਜਹਦੇਖਾਤਹਸੋਇਅਵਰੁਨਜਾਣੀਐ॥
ਗੁਰਕੀਕਾਰਕਮਾਇਮਹਲੁਪਛਾਣੀਐ॥੧॥ਰਹਾਉ॥
ਆਪਿਮਿਲਾਵੈਸਚੁਤਾਮਨਿਭਾਵਈ॥
ਚਲੈਸਦਾਰਜਾਇਅੰਕਿਸਮਾਵਈ॥੨॥
ਸਚਾਸਾਹਿਬੁਮਨਿਵਸੈਵਸਿਆਮਨਿਸੋਈ॥
ਆਪੇਦੇਵਡਿਆਈਆਦੇਤੋਟਿਨਹੋਈ॥੩॥
ਅਬੇਤਬੇਕੀਚਾਕਰੀਕਿਉਦਰਗਹਪਾਵੈ॥
ਪਥਰਕੀਬੇੜੀਜੇਚੜੈਭਰਨਾਲਿਬੁਡਾਵੈ॥੪॥
ਆਪਨੜਾਮਨੁਵੇਚੀਐਸਿਰੁਦੀਜੈਨਾਲੇ॥
ਗੁਰਮੁਖਿਵਸਤੁਪਛਾਣੀਐਅਪਨਾਘਰੁਭਾਲੇ॥੫॥
ਜੰਮਣਮਰਣਾਆਖੀਐਤਿਨਿਕਰਤੈਕੀਆ॥
ਆਪੁਗਵਾਇਆਮਰਿਰਹੇਫਿਰਿਮਰਣੁਨਥੀਆ॥੬॥
ਸਾਈਕਾਰਕਮਾਵਣੀਧੁਰਕੀਫੁਰਮਾਈ॥
ਜੇਮਨੁਸਤਿਗੁਰਦੇਮਿਲੈਕਿਨਿਕੀਮਤਿਪਾਈ॥੭॥
ਰਤਨਾਪਾਰਖੁਸੋਧਣੀਤਿਨਿਕੀਮਤਿਪਾਈ॥
ਨਾਨਕਸਾਹਿਬੁਮਨਿਵਸੈਸਚੀਵਡਿਆਈ॥੮॥੧੭॥
ਆਸਾਮਹਲਾ੧॥
ਜਿਨੑੀਨਾਮੁਵਿਸਾਰਿਆਦੂਜੈਭਰਮਿਭੁਲਾਈ॥
ਮੂਲੁਛੋਡਿਡਾਲੀਲਗੇਕਿਆਪਾਵਹਿਛਾਈ॥੧॥
ਬਿਨੁਨਾਵੈਕਿਉਛੂਟੀਐਜੇਜਾਣੈਕੋਈ॥
ਗੁਰਮੁਖਿਹੋਇਤਛੂਟੀਐਮਨਮੁਖਿਪਤਿਖੋਈ॥੧॥ਰਹਾਉ॥
ਜਿਨੑੀਏਕੋਸੇਵਿਆਪੂਰੀਮਤਿਭਾਈ॥
ਆਦਿਜੁਗਾਦਿਨਿਰੰਜਨਾਜਨਹਰਿਸਰਣਾਈ॥੨॥
ਸਾਹਿਬੁਮੇਰਾਏਕੁਹੈਅਵਰੁਨਹੀਭਾਈ॥
ਕਿਰਪਾਤੇਸੁਖੁਪਾਇਆਸਾਚੇਪਰਥਾਈ॥੩॥
ਗੁਰਬਿਨੁਕਿਨੈਨਪਾਇਓਕੇਤੀਕਹੈਕਹਾਏ॥
ਆਪਿਦਿਖਾਵੈਵਾਟੜੀਂਸਚੀਭਗਤਿਦ੍ਰਿੜਾਏ॥੪॥
ਮਨਮੁਖੁਜੇਸਮਝਾਈਐਭੀਉਝੜਿਜਾਏ॥
ਬਿਨੁਹਰਿਨਾਮਨਛੂਟਸੀਮਰਿਨਰਕਸਮਾਏ॥੫॥
ਜਨਮਿਮਰੈਭਰਮਾਈਐਹਰਿਨਾਮੁਨਲੇਵੈ॥
ਤਾਕੀਕੀਮਤਿਨਾਪਵੈਬਿਨੁਗੁਰਕੀਸੇਵੈ॥੬॥