GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 421
0:00 0:00
ਅੰਗ 421
0:00 0:00
Display Settings
ਜੇਹੀਸੇਵਕਰਾਈਐਕਰਣੀਭੀਸਾਈ
ਆਪਿਕਰੇਕਿਸੁਆਖੀਐਵੇਖੈਵਡਿਆਈ॥੭॥
ਗੁਰਕੀਸੇਵਾਸੋਕਰੇਜਿਸੁਆਪਿਕਰਾਏ
ਨਾਨਕਸਿਰੁਦੇਛੂਟੀਐਦਰਗਹਪਤਿਪਾਏ॥੮॥੧੮॥
ਆਸਾਮਹਲਾ
ਰੂੜੋਠਾਕੁਰਮਾਹਰੋਰੂੜੀਗੁਰਬਾਣੀ
ਵਡੈਭਾਗਿਸਤਿਗੁਰੁਮਿਲੈਪਾਈਐਪਦੁਨਿਰਬਾਣੀ॥੧॥
ਮੈਓਲੑਗੀਆਓਲੑਗੀਹਮਛੋਰੂਥਾਰੇ
ਜਿਉਤੂੰਰਾਖਹਿਤਿਉਰਹਾਮੁਖਿਨਾਮੁਹਮਾਰੇ॥੧॥ਰਹਾਉ
ਦਰਸਨਕੀਪਿਆਸਾਘਣੀਭਾਣੈਮਨਿਭਾਈਐ
ਮੇਰੇਠਾਕੁਰਹਾਥਿਵਡਿਆਈਆਭਾਣੈਪਤਿਪਾਈਐ॥੨॥
ਸਾਚਉਦੂਰਿਜਾਣੀਐਅੰਤਰਿਹੈਸੋਈ
ਜਹਦੇਖਾਤਹਰਵਿਰਹੇਕਿਨਿਕੀਮਤਿਹੋਈ॥੩॥
ਆਪਿਕਰੇਆਪੇਹਰੇਵੇਖੈਵਡਿਆਈ
ਗੁਰਮੁਖਿਹੋਇਨਿਹਾਲੀਐਇਉਕੀਮਤਿਪਾਈ॥੪॥
ਜੀਵਦਿਆਲਾਹਾਮਿਲੈਗੁਰਕਾਰਕਮਾਵੈ
ਪੂਰਬਿਹੋਵੈਲਿਖਿਆਤਾਸਤਿਗੁਰੁਪਾਵੈ॥੫॥
ਮਨਮੁਖਤੋਟਾਨਿਤਹੈਭਰਮਹਿਭਰਮਾਏ
ਮਨਮੁਖੁਅੰਧੁਚੇਤਈਕਿਉਦਰਸਨੁਪਾਏ॥੬॥
ਤਾਜਗਿਆਇਆਜਾਣੀਐਸਾਚੈਲਿਵਲਾਏ
ਗੁਰਭੇਟੇਪਾਰਸੁਭਏਜੋਤੀਜੋਤਿਮਿਲਾਏ॥੭॥
ਅਹਿਨਿਸਿਰਹੈਨਿਰਾਲਮੋਕਾਰਧੁਰਕੀਕਰਣੀ
ਨਾਨਕਨਾਮਿਸੰਤੋਖੀਆਰਾਤੇਹਰਿਚਰਣੀ॥੮॥੧੯॥
ਆਸਾਮਹਲਾ
ਕੇਤਾਆਖਣੁਆਖੀਐਤਾਕੇਅੰਤਜਾਣਾ
ਮੈਨਿਧਰਿਆਧਰਏਕਤੂੰਮੈਤਾਣੁਸਤਾਣਾ॥੧॥
ਨਾਨਕਕੀਅਰਦਾਸਿਹੈਸਚਨਾਮਿਸੁਹੇਲਾ
ਆਪੁਗਇਆਸੋਝੀਪਈਗੁਰਸਬਦੀਮੇਲਾ॥੧॥ਰਹਾਉ
ਹਉਮੈਗਰਬੁਗਵਾਈਐਪਾਈਐਵੀਚਾਰੁ
ਸਾਹਿਬਸਿਉਮਨੁਮਾਨਿਆਦੇਸਾਚੁਅਧਾਰੁ॥੨॥
ਅਹਿਨਿਸਿਨਾਮਿਸੰਤੋਖੀਆਸੇਵਾਸਚੁਸਾਈ
ਤਾਕਉਬਿਘਨੁਲਾਗਈਚਾਲੈਹੁਕਮਿਰਜਾਈ॥੩॥
ਹੁਕਮਿਰਜਾਈਜੋਚਲੈਸੋਪਵੈਖਜਾਨੈ
ਖੋਟੇਠਵਰਪਾਇਨੀਰਲੇਜੂਠਾਨੈ॥੪॥
ਨਿਤਨਿਤਖਰਾਸਮਾਲੀਐਸਚੁਸਉਦਾਪਾਈਐ
ਖੋਟੇਨਦਰਿਆਵਨੀਲੇਅਗਨਿਜਲਾਈਐ॥੫॥
ਜਿਨੀਆਤਮੁਚੀਨਿਆਪਰਮਾਤਮੁਸੋਈ
ਏਕੋਅੰਮ੍ਰਿਤਬਿਰਖੁਹੈਫਲੁਅੰਮ੍ਰਿਤੁਹੋਈ॥੬॥
ਅੰਮ੍ਰਿਤਫਲੁਜਿਨੀਚਾਖਿਆਸਚਿਰਹੇਅਘਾਈ
ਤਿੰਨਾਭਰਮੁਭੇਦੁਹੈਹਰਿਰਸਨਰਸਾਈ॥੭॥
ਹੁਕਮਿਸੰਜੋਗੀਆਇਆਚਲੁਸਦਾਰਜਾਈ
ਅਉਗਣਿਆਰੇਕਉਗੁਣੁਨਾਨਕੈਸਚੁਮਿਲੈਵਡਾਈ॥੮॥੨੦॥
ਆਸਾਮਹਲਾ
ਮਨੁਰਾਤਉਹਰਿਨਾਇਸਚੁਵਖਾਣਿਆ
ਲੋਕਾਦਾਕਿਆਜਾਇਜਾਤੁਧੁਭਾਣਿਆ॥੧॥