GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 422
0:00 0:00
ਅੰਗ 422
0:00 0:00
Display Settings
ਜਉਲਗੁਜੀਉਪਰਾਣਸਚੁਧਿਆਈਐ
ਲਾਹਾਹਰਿਗੁਣਗਾਇਮਿਲੈਸੁਖੁਪਾਈਐ॥੧॥ਰਹਾਉ
ਸਚੀਤੇਰੀਕਾਰਦੇਹਿਦਇਆਲਤੂੰ
ਹਉਜੀਵਾਤੁਧੁਸਾਲਾਹਿਮੈਟੇਕਅਧਾਰੁਤੂੰ॥੨॥
ਦਰਿਸੇਵਕੁਦਰਵਾਨੁਦਰਦੁਤੂੰਜਾਣਹੀ
ਭਗਤਿਤੇਰੀਹੈਰਾਨੁਦਰਦੁਗਵਾਵਹੀ॥੩॥
ਦਰਗਹਨਾਮੁਹਦੂਰਿਗੁਰਮੁਖਿਜਾਣਸੀ
ਵੇਲਾਸਚੁਪਰਵਾਣੁਸਬਦੁਪਛਾਣਸੀ॥੪॥
ਸਤੁਸੰਤੋਖੁਕਰਿਭਾਉਤੋਸਾਹਰਿਨਾਮੁਸੇਇ
ਮਨਹੁਛੋਡਿਵਿਕਾਰਸਚਾਸਚੁਦੇਇ॥੫॥
ਸਚੇਸਚਾਨੇਹੁਸਚੈਲਾਇਆ
ਆਪੇਕਰੇਨਿਆਉਜੋਤਿਸੁਭਾਇਆ॥੬॥
ਸਚੇਸਚੀਦਾਤਿਦੇਹਿਦਇਆਲੁਹੈ
ਤਿਸੁਸੇਵੀਦਿਨੁਰਾਤਿਨਾਮੁਅਮੋਲੁਹੈ॥੭॥
ਤੂੰਉਤਮੁਹਉਨੀਚੁਸੇਵਕੁਕਾਂਢੀਆ
ਨਾਨਕਨਦਰਿਕਰੇਹੁਮਿਲੈਸਚੁਵਾਂਢੀਆ॥੮॥੨੧॥
ਆਸਾਮਹਲਾ
ਆਵਣਜਾਣਾਕਿਉਰਹੈਕਿਉਮੇਲਾਹੋਈ
ਜਨਮਮਰਣਕਾਦੁਖੁਘਣੋਨਿਤਸਹਸਾਦੋਈ॥੧॥
ਬਿਨੁਨਾਵੈਕਿਆਜੀਵਨਾਫਿਟੁਧ੍ਰਿਗੁਚਤੁਰਾਈ
ਸਤਿਗੁਰਸਾਧੁਸੇਵਿਆਹਰਿਭਗਤਿਭਾਈ॥੧॥ਰਹਾਉ
ਆਵਣੁਜਾਵਣੁਤਉਰਹੈਪਾਈਐਗੁਰੁਪੂਰਾ
ਰਾਮਨਾਮੁਧਨੁਰਾਸਿਦੇਇਬਿਨਸੈਭ੍ਰਮੁਕੂਰਾ॥੨॥
ਸੰਤਜਨਾਕਉਮਿਲਿਰਹੈਧਨੁਧਨੁਜਸੁਗਾਏ
ਆਦਿਪੁਰਖੁਅਪਰੰਪਰਾਗੁਰਮੁਖਿਹਰਿਪਾਏ॥੩॥
ਨਟੂਐਸਾਂਗੁਬਣਾਇਆਬਾਜੀਸੰਸਾਰਾ
ਖਿਨੁਪਲੁਬਾਜੀਦੇਖੀਐਉਝਰਤਨਹੀਬਾਰਾ॥੪॥
ਹਉਮੈਚਉਪੜਿਖੇਲਣਾਝੂਠੇਅਹੰਕਾਰਾ
ਸਭੁਜਗੁਹਾਰੈਸੋਜਿਣੈਗੁਰਸਬਦੁਵੀਚਾਰਾ॥੫॥
ਜਿਉਅੰਧੁਲੈਹਥਿਟੋਹਣੀਹਰਿਨਾਮੁਹਮਾਰੈ
ਰਾਮਨਾਮੁਹਰਿਟੇਕਹੈਨਿਸਿਦਉਤਸਵਾਰੈ॥੬॥
ਜਿਉਤੂੰਰਾਖਹਿਤਿਉਰਹਾਹਰਿਨਾਮਅਧਾਰਾ
ਅੰਤਿਸਖਾਈਪਾਇਆਜਨਮੁਕਤਿਦੁਆਰਾ॥੭॥
ਜਨਮਮਰਣਦੁਖਮੇਟਿਆਜਪਿਨਾਮੁਮੁਰਾਰੇ
ਨਾਨਕਨਾਮੁਵੀਸਰੈਪੂਰਾਗੁਰੁਤਾਰੇ॥੮॥੨੨॥
ਆਸਾਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਸਾਸਤੁਬੇਦੁਸਿੰਮ੍ਰਿਤਿਸਰੁਤੇਰਾਸੁਰਸਰੀਚਰਣਸਮਾਣੀ
ਸਾਖਾਤੀਨਿਮੂਲੁਮਤਿਰਾਵੈਤੂੰਤਾਂਸਰਬਵਿਡਾਣੀ॥੧॥
ਤਾਕੇਚਰਣਜਪੈਜਨੁਨਾਨਕੁਬੋਲੇਅੰਮ੍ਰਿਤਬਾਣੀ॥੧॥ਰਹਾਉ
ਤੇਤੀਸਕਰੋੜੀਦਾਸਤੁਮੑਾਰੇਰਿਧਿਸਿਧਿਪ੍ਰਾਣਅਧਾਰੀ