ਤਾਕੇਰੂਪਨਜਾਹੀਲਖਣੇਕਿਆਕਰਿਆਖਿਵੀਚਾਰੀ॥੨॥
ਤੀਨਿਗੁਣਾਤੇਰੇਜੁਗਹੀਅੰਤਰਿਚਾਰੇਤੇਰੀਆਖਾਣੀ॥
ਕਰਮੁਹੋਵੈਤਾਪਰਮਪਦੁਪਾਈਐਕਥੇਅਕਥਕਹਾਣੀ॥੩॥
ਤੂੰਕਰਤਾਕੀਆਸਭੁਤੇਰਾਕਿਆਕੋਕਰੇਪਰਾਣੀ॥
ਜਾਕਉਨਦਰਿਕਰਹਿਤੂੰਅਪਣੀਸਾਈਸਚਿਸਮਾਣੀ॥੪॥
ਨਾਮੁਤੇਰਾਸਭੁਕੋਈਲੇਤੁਹੈਜੇਤੀਆਵਣਜਾਣੀ॥
ਜਾਤੁਧੁਭਾਵੈਤਾਗੁਰਮੁਖਿਬੂਝੈਹੋਰਮਨਮੁਖਿਫਿਰੈਇਆਣੀ॥੫॥
ਚਾਰੇਵੇਦਬ੍ਰਹਮੇਕਉਦੀਏਪੜਿਪੜਿਕਰੇਵੀਚਾਰੀ॥
ਤਾਕਾਹੁਕਮੁਨਬੂਝੈਬਪੁੜਾਨਰਕਿਸੁਰਗਿਅਵਤਾਰੀ॥੬॥
ਜੁਗਹਜੁਗਹਕੇਰਾਜੇਕੀਏਗਾਵਹਿਕਰਿਅਵਤਾਰੀ॥
ਤਿਨਭੀਅੰਤੁਨਪਾਇਆਤਾਕਾਕਿਆਕਰਿਆਖਿਵੀਚਾਰੀ॥੭॥
ਤੂੰਸਚਾਤੇਰਾਕੀਆਸਭੁਸਾਚਾਦੇਹਿਤਸਾਚੁਵਖਾਣੀ॥
ਜਾਕਉਸਚੁਬੁਝਾਵਹਿਅਪਣਾਸਹਜੇਨਾਮਿਸਮਾਣੀ॥੮॥੧॥੨੩॥
ਆਸਾਮਹਲਾ੩॥
ਸਤਿਗੁਰਹਮਰਾਭਰਮੁਗਵਾਇਆ॥
ਹਰਿਨਾਮੁਨਿਰੰਜਨੁਮੰਨਿਵਸਾਇਆ॥
ਸਬਦੁਚੀਨਿਸਦਾਸੁਖੁਪਾਇਆ॥੧॥
ਸੁਣਿਮਨਮੇਰੇਤਤੁਗਿਆਨੁ॥
ਦੇਵਣਵਾਲਾਸਭਬਿਧਿਜਾਣੈਗੁਰਮੁਖਿਪਾਈਐਨਾਮੁਨਿਧਾਨੁ॥੧॥ਰਹਾਉ॥
ਸਤਿਗੁਰਭੇਟੇਕੀਵਡਿਆਈ॥
ਜਿਨਿਮਮਤਾਅਗਨਿਤ੍ਰਿਸਨਾਬੁਝਾਈ॥
ਸਹਜੇਮਾਤਾਹਰਿਗੁਣਗਾਈ॥੨॥
ਵਿਣੁਗੁਰਪੂਰੇਕੋਇਨਜਾਣੀ॥
ਮਾਇਆਮੋਹਿਦੂਜੈਲੋਭਾਣੀ॥
ਗੁਰਮੁਖਿਨਾਮੁਮਿਲੈਹਰਿਬਾਣੀ॥੩॥
ਗੁਰਸੇਵਾਤਪਾਂਸਿਰਿਤਪੁਸਾਰੁ॥
ਹਰਿਜੀਉਮਨਿਵਸੈਸਭਦੂਖਵਿਸਾਰਣਹਾਰੁ॥
ਦਰਿਸਾਚੈਦੀਸੈਸਚਿਆਰੁ॥੪॥
ਗੁਰਸੇਵਾਤੇਤ੍ਰਿਭਵਣਸੋਝੀਹੋਇ॥
ਆਪੁਪਛਾਣਿਹਰਿਪਾਵੈਸੋਇ॥
ਸਾਚੀਬਾਣੀਮਹਲੁਪਰਾਪਤਿਹੋਇ॥੫॥
ਗੁਰਸੇਵਾਤੇਸਭਕੁਲਉਧਾਰੇ॥
ਨਿਰਮਲਨਾਮੁਰਖੈਉਰਿਧਾਰੇ॥
ਸਾਚੀਸੋਭਾਸਾਚਿਦੁਆਰੇ॥੬॥
ਸੇਵਡਭਾਗੀਜਿਗੁਰਿਸੇਵਾਲਾਏ॥
ਅਨਦਿਨੁਭਗਤਿਸਚੁਨਾਮੁਦ੍ਰਿੜਾਏ॥
ਨਾਮੇਉਧਰੇਕੁਲਸਬਾਏ॥੭॥
ਨਾਨਕੁਸਾਚੁਕਹੈਵੀਚਾਰੁ॥
ਹਰਿਕਾਨਾਮੁਰਖਹੁਉਰਿਧਾਰਿ॥
ਹਰਿਭਗਤੀਰਾਤੇਮੋਖਦੁਆਰੁ॥੮॥੨॥੨੪॥
ਆਸਾਮਹਲਾ੩॥
ਆਸਾਆਸਕਰੇਸਭੁਕੋਈ॥
ਹੁਕਮੈਬੂਝੈਨਿਰਾਸਾਹੋਈ॥
ਆਸਾਵਿਚਿਸੁਤੇਕਈਲੋਈ॥
ਸੋਜਾਗੈਜਾਗਾਵੈਸੋਈ॥੧॥
ਸਤਿਗੁਰਿਨਾਮੁਬੁਝਾਇਆਵਿਣੁਨਾਵੈਭੁਖਨਜਾਈ॥