GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 424
0:00 0:00
ਅੰਗ 424
0:00 0:00
Display Settings
ਨਾਮੇਤ੍ਰਿਸਨਾਅਗਨਿਬੁਝੈਨਾਮੁਮਿਲੈਤਿਸੈਰਜਾਈ॥੧॥ਰਹਾਉ
ਕਲਿਕੀਰਤਿਸਬਦੁਪਛਾਨੁ
ਏਹਾਭਗਤਿਚੂਕੈਅਭਿਮਾਨੁ
ਸਤਿਗੁਰੁਸੇਵਿਐਹੋਵੈਪਰਵਾਨੁ
ਜਿਨਿਆਸਾਕੀਤੀਤਿਸਨੋਜਾਨੁ॥੨॥
ਤਿਸੁਕਿਆਦੀਜੈਜਿਸਬਦੁਸੁਣਾਏ
ਕਰਿਕਿਰਪਾਨਾਮੁਮੰਨਿਵਸਾਏ
ਇਹੁਸਿਰੁਦੀਜੈਆਪੁਗਵਾਏ
ਹੁਕਮੈਬੂਝੇਸਦਾਸੁਖੁਪਾਏ॥੩॥
ਆਪਿਕਰੇਤੈਆਪਿਕਰਾਏ
ਆਪੇਗੁਰਮੁਖਿਨਾਮੁਵਸਾਏ
ਆਪਿਭੁਲਾਵੈਆਪਿਮਾਰਗਿਪਾਏ
ਸਚੈਸਬਦਿਸਚਿਸਮਾਏ॥੪॥
ਸਚਾਸਬਦੁਸਚੀਹੈਬਾਣੀ
ਗੁਰਮੁਖਿਜੁਗਿਜੁਗਿਆਖਿਵਖਾਣੀ
ਮਨਮੁਖਿਮੋਹਿਭਰਮਿਭੋਲਾਣੀ
ਬਿਨੁਨਾਵੈਸਭਫਿਰੈਬਉਰਾਣੀ॥੫॥
ਤੀਨਿਭਵਨਮਹਿਏਕਾਮਾਇਆ
ਮੂਰਖਿਪੜਿਪੜਿਦੂਜਾਭਾਉਦ੍ਰਿੜਾਇਆ
ਬਹੁਕਰਮਕਮਾਵੈਦੁਖੁਸਬਾਇਆ
ਸਤਿਗੁਰੁਸੇਵਿਸਦਾਸੁਖੁਪਾਇਆ॥੬॥
ਅੰਮ੍ਰਿਤੁਮੀਠਾਸਬਦੁਵੀਚਾਰਿ
ਅਨਦਿਨੁਭੋਗੇਹਉਮੈਮਾਰਿ
ਸਹਜਿਅਨੰਦਿਕਿਰਪਾਧਾਰਿ
ਨਾਮਿਰਤੇਸਦਾਸਚਿਪਿਆਰਿ॥੭॥
ਹਰਿਜਪਿਪੜੀਐਗੁਰਸਬਦੁਵੀਚਾਰਿ
ਹਰਿਜਪਿਪੜੀਐਹਉਮੈਮਾਰਿ
ਹਰਿਜਪੀਐਭਇਸਚਿਪਿਆਰਿ
ਨਾਨਕਨਾਮੁਗੁਰਮਤਿਉਰਧਾਰਿ॥੮॥੩॥੨੫॥
ਸਤਿਗੁਰਪ੍ਰਸਾਦਿ
ਰਾਗੁਆਸਾਮਹਲਾਅਸਟਪਦੀਆਘਰੁਕਾਫੀ
ਗੁਰਤੇਸਾਂਤਿਊਪਜੈਜਿਨਿਤ੍ਰਿਸਨਾਅਗਨਿਬੁਝਾਈ
ਗੁਰਤੇਨਾਮੁਪਾਈਐਵਡੀਵਡਿਆਈ॥੧॥
ਏਕੋਨਾਮੁਚੇਤਿਮੇਰੇਭਾਈ
ਜਗਤੁਜਲੰਦਾਦੇਖਿਕੈਭਜਿਪਏਸਰਣਾਈ॥੧॥ਰਹਾਉ
ਗੁਰਤੇਗਿਆਨੁਊਪਜੈਮਹਾਤਤੁਬੀਚਾਰਾ
ਗੁਰਤੇਘਰੁਦਰੁਪਾਇਆਭਗਤੀਭਰੇਭੰਡਾਰਾ॥੨॥
ਗੁਰਮੁਖਿਨਾਮੁਧਿਆਈਐਬੂਝੈਵੀਚਾਰਾ
ਗੁਰਮੁਖਿਭਗਤਿਸਲਾਹਹੈਅੰਤਰਿਸਬਦੁਅਪਾਰਾ॥੩॥
ਗੁਰਮੁਖਿਸੂਖੁਊਪਜੈਦੁਖੁਕਦੇਹੋਈ
ਗੁਰਮੁਖਿਹਉਮੈਮਾਰੀਐਮਨੁਨਿਰਮਲੁਹੋਈ॥੪॥
ਸਤਿਗੁਰਿਮਿਲਿਐਆਪੁਗਇਆਤ੍ਰਿਭਵਣਸੋਝੀਪਾਈ
ਨਿਰਮਲਜੋਤਿਪਸਰਿਰਹੀਜੋਤੀਜੋਤਿਮਿਲਾਈ॥੫॥
ਪੂਰੈਗੁਰਿਸਮਝਾਇਆਮਤਿਊਤਮਹੋਈ
ਅੰਤਰੁਸੀਤਲੁਸਾਂਤਿਹੋਇਨਾਮੇਸੁਖੁਹੋਈ॥੬॥
ਪੂਰਾਸਤਿਗੁਰੁਤਾਂਮਿਲੈਜਾਂਨਦਰਿਕਰੇਈ
ਕਿਲਵਿਖਪਾਪਸਭਕਟੀਅਹਿਫਿਰਿਦੁਖੁਬਿਘਨੁਹੋਈ॥੭॥