GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 427
0:00 0:00
ਅੰਗ 427
0:00 0:00
Display Settings
ਮਨਰੂੜੑੇਰੰਗੁਲੇਤੂੰਸਚਾਰੰਗੁਚੜਾਇ
ਰੂੜੀਬਾਣੀਜੇਰਪੈਨਾਇਹੁਰੰਗੁਲਹੈਜਾਇ॥੧॥ਰਹਾਉ
ਹਮਨੀਚਮੈਲੇਅਤਿਅਭਿਮਾਨੀਦੂਜੈਭਾਇਵਿਕਾਰ
ਗੁਰਿਪਾਰਸਿਮਿਲਿਐਕੰਚਨੁਹੋਏਨਿਰਮਲਜੋਤਿਅਪਾਰ॥੨॥
ਬਿਨੁਗੁਰਕੋਇਰੰਗੀਐਗੁਰਿਮਿਲਿਐਰੰਗੁਚੜਾਉ
ਗੁਰਕੈਭੈਭਾਇਜੋਰਤੇਸਿਫਤੀਸਚਿਸਮਾਉ॥੩॥
ਭੈਬਿਨੁਲਾਗਿਲਗਈਨਾਮਨੁਨਿਰਮਲੁਹੋਇ
ਬਿਨੁਭੈਕਰਮਕਮਾਵਣੇਝੂਠੇਠਾਉਕੋਇ॥੪॥
ਜਿਸਨੋਆਪੇਰੰਗੇਸੁਰਪਸੀਸਤਿਸੰਗਤਿਮਿਲਾਇ
ਪੂਰੇਗੁਰਤੇਸਤਿਸੰਗਤਿਊਪਜੈਸਹਜੇਸਚਿਸੁਭਾਇ॥੫॥
ਬਿਨੁਸੰਗਤੀਸਭਿਐਸੇਰਹਹਿਜੈਸੇਪਸੁਢੋਰ
ਜਿਨਿੑਕੀਤੇਤਿਸੈਜਾਣਨੑੀਬਿਨੁਨਾਵੈਸਭਿਚੋਰ॥੬॥
ਇਕਿਗੁਣਵਿਹਾਝਹਿਅਉਗਣਵਿਕਣਹਿਗੁਰਕੈਸਹਜਿਸੁਭਾਇ
ਗੁਰਸੇਵਾਤੇਨਾਉਪਾਇਆਵੁਠਾਅੰਦਰਿਆਇ॥੭॥
ਸਭਨਾਕਾਦਾਤਾਏਕੁਹੈਸਿਰਿਧੰਧੈਲਾਇ
ਨਾਨਕਨਾਮੇਲਾਇਸਵਾਰਿਅਨੁਸਬਦੇਲਏਮਿਲਾਇ॥੮॥੯॥੩੧॥
ਆਸਾਮਹਲਾ
ਸਭਨਾਵੈਨੋਲੋਚਦੀਜਿਸੁਕ੍ਰਿਪਾਕਰੇਸੋਪਾਏ
ਬਿਨੁਨਾਵੈਸਭੁਦੁਖੁਹੈਸੁਖੁਤਿਸੁਜਿਸੁਮੰਨਿਵਸਾਏ॥੧॥
ਤੂੰਬੇਅੰਤੁਦਇਆਲੁਹੈਤੇਰੀਸਰਣਾਈ
ਗੁਰਪੂਰੇਤੇਪਾਈਐਨਾਮੇਵਡਿਆਈ॥੧॥ਰਹਾਉ
ਅੰਤਰਿਬਾਹਰਿਏਕੁਹੈਬਹੁਬਿਧਿਸ੍ਰਿਸਟਿਉਪਾਈ
ਹੁਕਮੇਕਾਰਕਰਾਇਦਾਦੂਜਾਕਿਸੁਕਹੀਐਭਾਈ॥੨॥
ਬੁਝਣਾਅਬੁਝਣਾਤੁਧੁਕੀਆਇਹਤੇਰੀਸਿਰਿਕਾਰ
ਇਕਨੑਾਬਖਸਿਹਿਮੇਲਿਲੈਹਿਇਕਿਦਰਗਹਮਾਰਿਕਢੇਕੂੜਿਆਰ॥੩॥
ਇਕਿਧੁਰਿਪਵਿਤਪਾਵਨਹਹਿਤੁਧੁਨਾਮੇਲਾਏ
ਗੁਰਸੇਵਾਤੇਸੁਖੁਊਪਜੈਸਚੈਸਬਦਿਬੁਝਾਏ॥੪॥
ਇਕਿਕੁਚਲਕੁਚੀਲਵਿਖਲੀਪਤੇਨਾਵਹੁਆਪਿਖੁਆਏ
ਨਾਓਨਸਿਧਿਬੁਧਿਹੈਸੰਜਮੀਫਿਰਹਿਉਤਵਤਾਏ॥੫॥
ਨਦਰਿਕਰੇਜਿਸੁਆਪਣੀਤਿਸਨੋਭਾਵਨੀਲਾਏ
ਸਤੁਸੰਤੋਖੁਇਹਸੰਜਮੀਮਨੁਨਿਰਮਲੁਸਬਦੁਸੁਣਾਏ॥੬॥
ਲੇਖਾਪੜਿਪਹੂਚੀਐਕਥਿਕਹਣੈਅੰਤੁਪਾਇ
ਗੁਰਤੇਕੀਮਤਿਪਾਈਐਸਚਿਸਬਦਿਸੋਝੀਪਾਇ॥੭॥
ਇਹੁਮਨੁਦੇਹੀਸੋਧਿਤੂੰਗੁਰਸਬਦਿਵੀਚਾਰਿ
ਨਾਨਕਇਸੁਦੇਹੀਵਿਚਿਨਾਮੁਨਿਧਾਨੁਹੈਪਾਈਐਗੁਰਕੈਹੇਤਿਅਪਾਰਿ॥੮॥੧੦॥੩੨॥
ਆਸਾਮਹਲਾ
ਸਚਿਰਤੀਆਸੋਹਾਗਣੀਜਿਨਾਗੁਰਕੈਸਬਦਿਸੀਗਾਰਿ