GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 428
0:00 0:00
ਅੰਗ 428
0:00 0:00
Display Settings
ਘਰਹੀਸੋਪਿਰੁਪਾਇਆਸਚੈਸਬਦਿਵੀਚਾਰਿ॥੧॥
ਅਵਗਣਗੁਣੀਬਖਸਾਇਆਹਰਿਸਿਉਲਿਵਲਾਈ
ਹਰਿਵਰੁਪਾਇਆਕਾਮਣੀਗੁਰਿਮੇਲਿਮਿਲਾਈ॥੧॥ਰਹਾਉ
ਇਕਿਪਿਰੁਹਦੂਰਿਜਾਣਨੑੀਦੂਜੈਭਰਮਿਭੁਲਾਇ
ਕਿਉਪਾਇਨਿੑਡੋਹਾਗਣੀਦੁਖੀਰੈਣਿਵਿਹਾਇ॥੨॥
ਜਿਨਕੈਮਨਿਸਚੁਵਸਿਆਸਚੀਕਾਰਕਮਾਇ
ਅਨਦਿਨੁਸੇਵਹਿਸਹਜਸਿਉਸਚੇਮਾਹਿਸਮਾਇ॥੩॥
ਦੋਹਾਗਣੀਭਰਮਿਭੁਲਾਈਆਕੂੜੁਬੋਲਿਬਿਖੁਖਾਹਿ
ਪਿਰੁਜਾਣਨਿਆਪਣਾਸੁੰਞੀਸੇਜਦੁਖੁਪਾਹਿ॥੪॥
ਸਚਾਸਾਹਿਬੁਏਕੁਹੈਮਤੁਮਨਭਰਮਿਭੁਲਾਹਿ
ਗੁਰਪੂਛਿਸੇਵਾਕਰਹਿਸਚੁਨਿਰਮਲੁਮੰਨਿਵਸਾਹਿ॥੫॥
ਸੋਹਾਗਣੀਸਦਾਪਿਰੁਪਾਇਆਹਉਮੈਆਪੁਗਵਾਇ
ਪਿਰਸੇਤੀਅਨਦਿਨੁਗਹਿਰਹੀਸਚੀਸੇਜਸੁਖੁਪਾਇ॥੬॥
ਮੇਰੀਮੇਰੀਕਰਿਗਏਪਲੈਕਿਛੁਪਾਇ
ਮਹਲੁਨਾਹੀਡੋਹਾਗਣੀਅੰਤਿਗਈਪਛੁਤਾਇ॥੭॥
ਸੋਪਿਰੁਮੇਰਾਏਕੁਹੈਏਕਸੁਸਿਉਲਿਵਲਾਇ
ਨਾਨਕਜੇਸੁਖੁਲੋੜਹਿਕਾਮਣੀਹਰਿਕਾਨਾਮੁਮੰਨਿਵਸਾਇ॥੮॥੧੧॥੩੩॥
ਆਸਾਮਹਲਾ
ਅੰਮ੍ਰਿਤੁਜਿਨੑਾਚਖਾਇਓਨੁਰਸੁਆਇਆਸਹਜਿਸੁਭਾਇ
ਸਚਾਵੇਪਰਵਾਹੁਹੈਤਿਸਨੋਤਿਲੁਤਮਾਇ॥੧॥
ਅੰਮ੍ਰਿਤੁਸਚਾਵਰਸਦਾਗੁਰਮੁਖਾਮੁਖਿਪਾਇ
ਮਨੁਸਦਾਹਰੀਆਵਲਾਸਹਜੇਹਰਿਗੁਣਗਾਇ॥੧॥ਰਹਾਉ
ਮਨਮੁਖਿਸਦਾਦੋਹਾਗਣੀਦਰਿਖੜੀਆਬਿਲਲਾਹਿ
ਜਿਨੑਾਪਿਰਕਾਸੁਆਦੁਆਇਓਜੋਧੁਰਿਲਿਖਿਆਸੋੁਕਮਾਹਿ॥੨॥
ਗੁਰਮੁਖਿਬੀਜੇਸਚੁਜਮੈਸਚੁਨਾਮੁਵਾਪਾਰੁ
ਜੋਇਤੁਲਾਹੈਲਾਇਅਨੁਭਗਤੀਦੇਇਭੰਡਾਰ॥੩॥
ਗੁਰਮੁਖਿਸਦਾਸੋਹਾਗਣੀਭੈਭਗਤਿਸੀਗਾਰਿ
ਅਨਦਿਨੁਰਾਵਹਿਪਿਰੁਆਪਣਾਸਚੁਰਖਹਿਉਰਧਾਰਿ॥੪॥
ਜਿਨੑਾਪਿਰੁਰਾਵਿਆਆਪਣਾਤਿਨੑਾਵਿਟਹੁਬਲਿਜਾਉ
ਸਦਾਪਿਰਕੈਸੰਗਿਰਹਹਿਵਿਚਹੁਆਪੁਗਵਾਇ॥੫॥
ਤਨੁਮਨੁਸੀਤਲੁਮੁਖਉਜਲੇਪਿਰਕੈਭਾਇਪਿਆਰਿ
ਸੇਜਸੁਖਾਲੀਪਿਰੁਰਵੈਹਉਮੈਤ੍ਰਿਸਨਾਮਾਰਿ॥੬॥
ਕਰਿਕਿਰਪਾਘਰਿਆਇਆਗੁਰਕੈਹੇਤਿਅਪਾਰਿ
ਵਰੁਪਾਇਆਸੋਹਾਗਣੀਕੇਵਲਏਕੁਮੁਰਾਰਿ॥੭॥
ਸਭੇਗੁਨਹਬਖਸਾਇਲਇਓਨੁਮੇਲੇਮੇਲਣਹਾਰਿ
ਨਾਨਕਆਖਣੁਆਖੀਐਜੇਸੁਣਿਧਰੇਪਿਆਰੁ॥੮॥੧੨॥੩੪॥
ਆਸਾਮਹਲਾ
ਸਤਿਗੁਰਤੇਗੁਣਊਪਜੈਜਾਪ੍ਰਭੁਮੇਲੈਸੋਇ