GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 43
0:00 0:00
ਅੰਗ 43
0:00 0:00
Display Settings
ਸਿਰੀਰਾਗੁਮਹਲਾ
ਭਲਕੇਉਠਿਪਪੋਲੀਐਵਿਣੁਬੁਝੇਮੁਗਧਅਜਾਣਿ
ਸੋਪ੍ਰਭੁਚਿਤਿਆਇਓਛੁਟੈਗੀਬੇਬਾਣਿ
ਸਤਿਗੁਰਸੇਤੀਚਿਤੁਲਾਇਸਦਾਸਦਾਰੰਗੁਮਾਣਿ॥੧॥
ਪ੍ਰਾਣੀਤੂੰਆਇਆਲਾਹਾਲੈਣਿ
ਲਗਾਕਿਤੁਕੁਫਕੜੇਸਭਮੁਕਦੀਚਲੀਰੈਣਿ॥੧॥ਰਹਾਉ
ਕੁਦਮਕਰੇਪਸੁਪੰਖੀਆਦਿਸੈਨਾਹੀਕਾਲੁ
ਓਤੈਸਾਥਿਮਨੁਖੁਹੈਫਾਥਾਮਾਇਆਜਾਲਿ
ਮੁਕਤੇਸੇਈਭਾਲੀਅਹਿਜਿਸਚਾਨਾਮੁਸਮਾਲਿ॥੨॥
ਜੋਘਰੁਛਡਿਗਵਾਵਣਾਸੋਲਗਾਮਨਮਾਹਿ
ਜਿਥੈਜਾਇਤੁਧੁਵਰਤਣਾਤਿਸਕੀਚਿੰਤਾਨਾਹਿ
ਫਾਥੇਸੇਈਨਿਕਲੇਜਿਗੁਰਕੀਪੈਰੀਪਾਹਿ॥੩॥
ਕੋਈਰਖਿਸਕਈਦੂਜਾਕੋਦਿਖਾਇ
ਚਾਰੇਕੁੰਡਾਭਾਲਿਕੈਆਇਪਇਆਸਰਣਾਇ
ਨਾਨਕਸਚੈਪਾਤਿਸਾਹਿਡੁਬਦਾਲਇਆਕਢਾਇ॥੪॥੩॥੭੩॥
ਸਿਰੀਰਾਗੁਮਹਲਾ
ਘੜੀਮੁਹਤਕਾਪਾਹੁਣਾਕਾਜਸਵਾਰਣਹਾਰੁ
ਮਾਇਆਕਾਮਿਵਿਆਪਿਆਸਮਝੈਨਾਹੀਗਾਵਾਰੁ
ਉਠਿਚਲਿਆਪਛੁਤਾਇਆਪਰਿਆਵਸਿਜੰਦਾਰ॥੧॥
ਅੰਧੇਤੂੰਬੈਠਾਕੰਧੀਪਾਹਿ
ਜੇਹੋਵੀਪੂਰਬਿਲਿਖਿਆਤਾਗੁਰਕਾਬਚਨੁਕਮਾਹਿ॥੧॥ਰਹਾਉ
ਹਰੀਨਾਹੀਨਹਡਡੁਰੀਪਕੀਵਢਣਹਾਰ
ਲੈਲੈਦਾਤਪਹੁਤਿਆਲਾਵੇਕਰਿਤਈਆਰੁ
ਜਾਹੋਆਹੁਕਮੁਕਿਰਸਾਣਦਾਤਾਲੁਣਿਮਿਣਿਆਖੇਤਾਰੁ॥੨॥
ਪਹਿਲਾਪਹਰੁਧੰਧੈਗਇਆਦੂਜੈਭਰਿਸੋਇਆ
ਤੀਜੈਝਾਖਝਖਾਇਆਚਉਥੈਭੋਰੁਭਇਆ
ਕਦਹੀਚਿਤਿਆਇਓਜਿਨਿਜੀਉਪਿੰਡੁਦੀਆ॥੩॥
ਸਾਧਸੰਗਤਿਕਉਵਾਰਿਆਜੀਉਕੀਆਕੁਰਬਾਣੁ
ਜਿਸਤੇਸੋਝੀਮਨਿਪਈਮਿਲਿਆਪੁਰਖੁਸੁਜਾਣੁ
ਨਾਨਕਡਿਠਾਸਦਾਨਾਲਿਹਰਿਅੰਤਰਜਾਮੀਜਾਣੁ॥੪॥੪॥੭੪॥
ਸਿਰੀਰਾਗੁਮਹਲਾ
ਸਭੇਗਲਾਵਿਸਰਨੁਇਕੋਵਿਸਰਿਜਾਉ
ਧੰਧਾਸਭੁਜਲਾਇਕੈਗੁਰਿਨਾਮੁਦੀਆਸਚੁਸੁਆਉ
ਆਸਾਸਭੇਲਾਹਿਕੈਇਕਾਆਸਕਮਾਉ
ਜਿਨੀਸਤਿਗੁਰੁਸੇਵਿਆਤਿਨਅਗੈਮਿਲਿਆਥਾਉ॥੧॥
ਮਨਮੇਰੇਕਰਤੇਨੋਸਾਲਾਹਿ
ਸਭੇਛਡਿਸਿਆਣਪਾਗੁਰਕੀਪੈਰੀਪਾਹਿ॥੧॥ਰਹਾਉ
ਦੁਖਭੁਖਨਹਵਿਆਪਈਜੇਸੁਖਦਾਤਾਮਨਿਹੋਇ
ਕਿਤਹੀਕੰਮਿਛਿਜੀਐਜਾਹਿਰਦੈਸਚਾਸੋਇ
ਜਿਸੁਤੂੰਰਖਹਿਹਥਦੇਤਿਸੁਮਾਰਿਸਕੈਕੋਇ
ਸੁਖਦਾਤਾਗੁਰੁਸੇਵੀਐਸਭਿਅਵਗਣਕਢੈਧੋਇ॥੨॥
ਸੇਵਾਮੰਗੈਸੇਵਕੋਲਾਈਆਂਅਪੁਨੀਸੇਵ