GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 430
0:00 0:00
ਅੰਗ 430
0:00 0:00
Display Settings
ਭਗਤਿਨਿਰਾਲੀਅਲਾਹਦੀਜਾਪੈਗੁਰਵੀਚਾਰਿ
ਨਾਨਕਨਾਮੁਹਿਰਦੈਵਸੈਭੈਭਗਤੀਨਾਮਿਸਵਾਰਿ॥੯॥੧੪॥੩੬॥
ਆਸਾਮਹਲਾ
ਅਨਰਸਮਹਿਭੋਲਾਇਆਬਿਨੁਨਾਮੈਦੁਖਪਾਇ
ਸਤਿਗੁਰੁਪੁਰਖੁਭੇਟਿਓਜਿਸਚੀਬੂਝਬੁਝਾਇ॥੧॥
ਮਨਮੇਰੇਬਾਵਲੇਹਰਿਰਸੁਚਖਿਸਾਦੁਪਾਇ
ਅਨਰਸਿਲਾਗਾਤੂੰਫਿਰਹਿਬਿਰਥਾਜਨਮੁਗਵਾਇ॥੧॥ਰਹਾਉ
ਇਸੁਜੁਗਮਹਿਗੁਰਮੁਖਨਿਰਮਲੇਸਚਿਨਾਮਿਰਹਹਿਲਿਵਲਾਇ
ਵਿਣੁਕਰਮਾਕਿਛੁਪਾਈਐਨਹੀਕਿਆਕਰਿਕਹਿਆਜਾਇ॥੨॥
ਆਪੁਪਛਾਣਹਿਸਬਦਿਮਰਹਿਮਨਹੁਤਜਿਵਿਕਾਰ
ਗੁਰਸਰਣਾਈਭਜਿਪਏਬਖਸੇਬਖਸਣਹਾਰ॥੩॥
ਬਿਨੁਨਾਵੈਸੁਖੁਪਾਈਐਨਾਦੁਖੁਵਿਚਹੁਜਾਇ
ਇਹੁਜਗੁਮਾਇਆਮੋਹਿਵਿਆਪਿਆਦੂਜੈਭਰਮਿਭੁਲਾਇ॥੪॥
ਦੋਹਾਗਣੀਪਿਰਕੀਸਾਰਜਾਣਹੀਕਿਆਕਰਿਕਰਹਿਸੀਗਾਰੁ
ਅਨਦਿਨੁਸਦਾਜਲਦੀਆਫਿਰਹਿਸੇਜੈਰਵੈਭਤਾਰੁ॥੫॥
ਸੋਹਾਗਣੀਮਹਲੁਪਾਇਆਵਿਚਹੁਆਪੁਗਵਾਇ
ਗੁਰਸਬਦੀਸੀਗਾਰੀਆਅਪਣੇਸਹਿਲਈਆਮਿਲਾਇ॥੬॥
ਮਰਣਾਮਨਹੁਵਿਸਾਰਿਆਮਾਇਆਮੋਹੁਗੁਬਾਰੁ
ਮਨਮੁਖਮਰਿਮਰਿਜੰਮਹਿਭੀਮਰਹਿਜਮਦਰਿਹੋਹਿਖੁਆਰੁ॥੭॥
ਆਪਿਮਿਲਾਇਅਨੁਸੇਮਿਲੇਗੁਰਸਬਦਿਵੀਚਾਰਿ
ਨਾਨਕਨਾਮਿਸਮਾਣੇਮੁਖਉਜਲੇਤਿਤੁਸਚੈਦਰਬਾਰਿ॥੮॥੨੨॥੧੫॥੩੭॥
ਆਸਾਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਪੰਚਮਨਾਏਪੰਚਰੁਸਾਏ
ਪੰਚਵਸਾਏਪੰਚਗਵਾਏ॥੧॥
ਇਨੑਬਿਧਿਨਗਰੁਵੁਠਾਮੇਰੇਭਾਈ
ਦੁਰਤੁਗਇਆਗੁਰਿਗਿਆਨੁਦ੍ਰਿੜਾਈ॥੧॥ਰਹਾਉ
ਸਾਚਧਰਮਕੀਕਰਿਦੀਨੀਵਾਰਿ
ਫਰਹੇਮੁਹਕਮਗੁਰਗਿਆਨੁਬੀਚਾਰਿ॥੨॥
ਨਾਮੁਖੇਤੀਬੀਜਹੁਭਾਈਮੀਤ
ਸਉਦਾਕਰਹੁਗੁਰੁਸੇਵਹੁਨੀਤ॥੩॥
ਸਾਂਤਿਸਹਜਸੁਖਕੇਸਭਿਹਾਟ
ਸਾਹਵਾਪਾਰੀਏਕੈਥਾਟ॥੪॥
ਜੇਜੀਆਡੰਨੁਕੋਲਏਜਗਾਤਿ
ਸਤਿਗੁਰਿਕਰਿਦੀਨੀਧੁਰਕੀਛਾਪ॥੫॥
ਵਖਰੁਨਾਮੁਲਦਿਖੇਪਚਲਾਵਹੁ
ਲੈਲਾਹਾਗੁਰਮੁਖਿਘਰਿਆਵਹੁ॥੬॥
ਸਤਿਗੁਰੁਸਾਹੁਸਿਖਵਣਜਾਰੇ
ਪੂੰਜੀਨਾਮੁਲੇਖਾਸਾਚੁਸਮ੍ਹਾਰੇ॥੭॥
ਸੋਵਸੈਇਤੁਘਰਿਜਿਸੁਗੁਰੁਪੂਰਾਸੇਵ
ਅਬਿਚਲਨਗਰੀਨਾਨਕਦੇਵ॥੮॥੧॥