GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 431
0:00 0:00
ਅੰਗ 431
0:00 0:00
Display Settings
ਆਸਾਵਰੀਮਹਲਾਘਰੁ
ਸਤਿਗੁਰਪ੍ਰਸਾਦਿ
ਮੇਰੇਮਨਹਰਿਸਿਉਲਾਗੀਪ੍ਰੀਤਿ
ਸਾਧਸੰਗਿਹਰਿਹਰਿਜਪਤਨਿਰਮਲਸਾਚੀਰੀਤਿ॥੧॥ਰਹਾਉ
ਦਰਸਨਕੀਪਿਆਸਘਣੀਚਿਤਵਤਅਨਿਕਪ੍ਰਕਾਰ
ਕਰਹੁਅਨੁਗ੍ਰਹੁਪਾਰਬ੍ਰਹਮਹਰਿਕਿਰਪਾਧਾਰਿਮੁਰਾਰਿ॥੧॥
ਮਨੁਪਰਦੇਸੀਆਇਆਮਿਲਿਓਸਾਧਕੈਸੰਗਿ
ਜਿਸੁਵਖਰਕਉਚਾਹਤਾਸੋਪਾਇਓਨਾਮਹਿਰੰਗਿ॥੨॥
ਜੇਤੇਮਾਇਆਰੰਗਰਸਬਿਨਸਿਜਾਹਿਖਿਨਮਾਹਿ
ਭਗਤਰਤੇਤੇਰੇਨਾਮਸਿਉਸੁਖੁਭੁੰਚਹਿਸਭਠਾਇ॥੩॥
ਸਭੁਜਗੁਚਲਤਉਪੇਖੀਐਨਿਹਚਲੁਹਰਿਕੋਨਾਉ
ਕਰਿਮਿਤ੍ਰਾਈਸਾਧਸਿਉਨਿਹਚਲੁਪਾਵਹਿਠਾਉ॥੪॥
ਮੀਤਸਾਜਨਸੁਤਬੰਧਪਾਕੋਊਹੋਤਸਾਥ
ਏਕੁਨਿਵਾਹੂਰਾਮਨਾਮਦੀਨਾਕਾਪ੍ਰਭੁਨਾਥ॥੫॥
ਚਰਨਕਮਲਬੋਹਿਥਭਏਲਗਿਸਾਗਰੁਤਰਿਓਤੇਹ
ਭੇਟਿਓਪੂਰਾਸਤਿਗੁਰੂਸਾਚਾਪ੍ਰਭਸਿਉਨੇਹ॥੬॥
ਸਾਧਤੇਰੇਕੀਜਾਚਨਾਵਿਸਰੁਸਾਸਿਗਿਰਾਸਿ
ਜੋਤੁਧੁਭਾਵੈਸੋਭਲਾਤੇਰੈਭਾਣੈਕਾਰਜਰਾਸਿ॥੭॥
ਸੁਖਸਾਗਰਪ੍ਰੀਤਮਮਿਲੇਉਪਜੇਮਹਾਅਨੰਦ
ਕਹੁਨਾਨਕਸਭਦੁਖਮਿਟੇਪ੍ਰਭਭੇਟੇਪਰਮਾਨੰਦ॥੮॥੧॥੨॥
ਆਸਾਮਹਲਾਬਿਰਹੜੇਘਰੁਛੰਤਾਕੀਜਤਿ
ਸਤਿਗੁਰਪ੍ਰਸਾਦਿ
ਪਾਰਬ੍ਰਹਮੁਪ੍ਰਭੁਸਿਮਰੀਐਪਿਆਰੇਦਰਸਨਕਉਬਲਿਜਾਉ॥੧॥
ਜਿਸੁਸਿਮਰਤਦੁਖਬੀਸਰਹਿਪਿਆਰੇਸੋਕਿਉਤਜਣਾਜਾਇ॥੨॥
ਇਹੁਤਨੁਵੇਚੀਸੰਤਪਹਿਪਿਆਰੇਪ੍ਰੀਤਮੁਦੇਇਮਿਲਾਇ॥੩॥
ਸੁਖਸੀਗਾਰਬਿਖਿਆਕੇਫੀਕੇਤਜਿਛੋਡੇਮੇਰੀਮਾਇ॥੪॥
ਕਾਮੁਕ੍ਰੋਧੁਲੋਭੁਤਜਿਗਏਪਿਆਰੇਸਤਿਗੁਰਚਰਨੀਪਾਇ॥੫॥
ਜੋਜਨਰਾਤੇਰਾਮਸਿਉਪਿਆਰੇਅਨਤਕਾਹੂਜਾਇ॥੬॥
ਹਰਿਰਸੁਜਿਨੑੀਚਾਖਿਆਪਿਆਰੇਤ੍ਰਿਪਤਿਰਹੇਆਘਾਇ॥੭॥
ਅੰਚਲੁਗਹਿਆਸਾਧਕਾਨਾਨਕਭੈਸਾਗਰੁਪਾਰਿਪਰਾਇ॥੮॥੧॥੩॥
ਜਨਮਮਰਣਦੁਖੁਕਟੀਐਪਿਆਰੇਜਬਭੇਟੈਹਰਿਰਾਇ॥੧॥
ਸੁੰਦਰੁਸੁਘਰੁਸੁਜਾਣੁਪ੍ਰਭੁਮੇਰਾਜੀਵਨੁਦਰਸੁਦਿਖਾਇ॥੨॥
ਜੋਜੀਅਤੁਝਤੇਬੀਛੁਰੇਪਿਆਰੇਜਨਮਿਮਰਹਿਬਿਖੁਖਾਇ॥੩॥
ਜਿਸੁਤੂੰਮੇਲਹਿਸੋਮਿਲੈਪਿਆਰੇਤਿਸਕੈਲਾਗਉਪਾਇ॥੪॥
ਜੋਸੁਖੁਦਰਸਨੁਪੇਖਤੇਪਿਆਰੇਮੁਖਤੇਕਹਣੁਜਾਇ॥੫॥
ਸਾਚੀਪ੍ਰੀਤਿਤੁਟਈਪਿਆਰੇਜੁਗੁਜੁਗੁਰਹੀਸਮਾਇ॥੬॥