ਜੀਅਜੰਤਸਭਸਾਰੀਕੀਤੇਪਾਸਾਢਾਲਣਿਆਪਿਲਗਾ॥੨੬॥
ਭਭੈਭਾਲਹਿਸੇਫਲੁਪਾਵਹਿਗੁਰਪਰਸਾਦੀਜਿਨੑਕਉਭਉਪਇਆ॥
ਮਨਮੁਖਫਿਰਹਿਨਚੇਤਹਿਮੂੜੇਲਖਚਉਰਾਸੀਹਫੇਰੁਪਇਆ॥੨੭॥
ਮੰਮੈਮੋਹੁਮਰਣੁਮਧੁਸੂਦਨੁਮਰਣੁਭਇਆਤਬਚੇਤਵਿਆ॥
ਕਾਇਆਭੀਤਰਿਅਵਰੋਪੜਿਆਮੰਮਾਅਖਰੁਵੀਸਰਿਆ॥੨੮॥
ਯਯੈਜਨਮੁਨਹੋਵੀਕਦਹੀਜੇਕਰਿਸਚੁਪਛਾਣੈ॥
ਗੁਰਮੁਖਿਆਖੈਗੁਰਮੁਖਿਬੂਝੈਗੁਰਮੁਖਿਏਕੋਜਾਣੈ॥੨੯॥
ਰਾਰੈਰਵਿਰਹਿਆਸਭਅੰਤਰਿਜੇਤੇਕੀਏਜੰਤਾ॥
ਜੰਤਉਪਾਇਧੰਧੈਸਭਲਾਏਕਰਮੁਹੋਆਤਿਨਨਾਮੁਲਇਆ॥੩੦॥
ਲਲੈਲਾਇਧੰਧੈਜਿਨਿਛੋਡੀਮੀਠਾਮਾਇਆਮੋਹੁਕੀਆ॥
ਖਾਣਾਪੀਣਾਸਮਕਰਿਸਹਣਾਭਾਣੈਤਾਕੈਹੁਕਮੁਪਇਆ॥੩੧॥
ਵਵੈਵਾਸੁਦੇਉਪਰਮੇਸਰੁਵੇਖਣਕਉਜਿਨਿਵੇਸੁਕੀਆ॥
ਵੇਖੈਚਾਖੈਸਭੁਕਿਛੁਜਾਣੈਅੰਤਰਿਬਾਹਰਿਰਵਿਰਹਿਆ॥੩੨॥
ੜਾੜੈਰਾੜਿਕਰਹਿਕਿਆਪ੍ਰਾਣੀਤਿਸਹਿਧਿਆਵਹੁਜਿਅਮਰੁਹੋਆ॥
ਤਿਸਹਿਧਿਆਵਹੁਸਚਿਸਮਾਵਹੁਓਸੁਵਿਟਹੁਕੁਰਬਾਣੁਕੀਆ॥੩੩॥
ਹਾਹੈਹੋਰੁਨਕੋਈਦਾਤਾਜੀਅਉਪਾਇਜਿਨਿਰਿਜਕੁਦੀਆ॥
ਹਰਿਨਾਮੁਧਿਆਵਹੁਹਰਿਨਾਮਿਸਮਾਵਹੁਅਨਦਿਨੁਲਾਹਾਹਰਿਨਾਮੁਲੀਆ॥੩੪॥
ਆਇੜੈਆਪਿਕਰੇਜਿਨਿਛੋਡੀਜੋਕਿਛੁਕਰਣਾਸੁਕਰਿਰਹਿਆ॥
ਕਰੇਕਰਾਏਸਭਕਿਛੁਜਾਣੈਨਾਨਕਸਾਇਰਇਵਕਹਿਆ॥੩੫॥੧॥
ਰਾਗੁਆਸਾਮਹਲਾ੩ਪਟੀ॥
ੴਸਤਿਗੁਰਪ੍ਰਸਾਦਿ॥
ਅਯੋਅੰਙੈਸਭੁਜਗੁਆਇਆਕਾਖੈਘੰਙੈਕਾਲੁਭਇਆ॥
ਰੀਰੀਲਲੀਪਾਪਕਮਾਣੇਪੜਿਅਵਗਣਗੁਣਵੀਸਰਿਆ॥੧॥
ਮਨਐਸਾਲੇਖਾਤੂੰਕੀਪੜਿਆ॥
ਲੇਖਾਦੇਣਾਤੇਰੈਸਿਰਿਰਹਿਆ॥੧॥ਰਹਾਉ॥
ਸਿਧੰਙਾਇਐਸਿਮਰਹਿਨਾਹੀਨੰਨੈਨਾਤੁਧੁਨਾਮੁਲਇਆ॥
ਛਛੈਛੀਜਹਿਅਹਿਨਿਸਿਮੂੜੇਕਿਉਛੂਟਹਿਜਮਿਪਾਕੜਿਆ॥੨॥
ਬਬੈਬੂਝਹਿਨਾਹੀਮੂੜੇਭਰਮਿਭੁਲੇਤੇਰਾਜਨਮੁਗਇਆ॥
ਅਣਹੋਦਾਨਾਉਧਰਾਇਓਪਾਧਾਅਵਰਾਕਾਭਾਰੁਤੁਧੁਲਇਆ॥੩॥
ਜਜੈਜੋਤਿਹਿਰਿਲਈਤੇਰੀਮੂੜੇਅੰਤਿਗਇਆਪਛੁਤਾਵਹਿਗਾ॥
ਏਕੁਸਬਦੁਤੂੰਚੀਨਹਿਨਾਹੀਫਿਰਿਫਿਰਿਜੂਨੀਆਵਹਿਗਾ॥੪॥
ਤੁਧੁਸਿਰਿਲਿਖਿਆਸੋਪੜੁਪੰਡਿਤਅਵਰਾਨੋਨਸਿਖਾਲਿਬਿਖਿਆ॥