ਪਹਿਲਾਫਾਹਾਪਇਆਪਾਧੇਪਿਛੋਦੇਗਲਿਚਾਟੜਿਆ॥੫॥
ਸਸੈਸੰਜਮੁਗਇਓਮੂੜੇਏਕੁਦਾਨੁਤੁਧੁਕੁਥਾਇਲਇਆ॥
ਸਾਈਪੁਤ੍ਰੀਜਜਮਾਨਕੀਸਾਤੇਰੀਏਤੁਧਾਨਿਖਾਧੈਤੇਰਾਜਨਮੁਗਇਆ॥੬॥
ਮੰਮੈਮਤਿਹਿਰਿਲਈਤੇਰੀਮੂੜੇਹਉਮੈਵਡਾਰੋਗੁਪਇਆ॥
ਅੰਤਰਆਤਮੈਬ੍ਰਹਮੁਨਚੀਨਿੑਆਮਾਇਆਕਾਮੁਹਤਾਜੁਭਇਆ॥੭॥
ਕਕੈਕਾਮਿਕ੍ਰੋਧਿਭਰਮਿਓਹੁਮੂੜੇਮਮਤਾਲਾਗੇਤੁਧੁਹਰਿਵਿਸਰਿਆ॥
ਪੜਹਿਗੁਣਹਿਤੂੰਬਹੁਤੁਪੁਕਾਰਹਿਵਿਣੁਬੂਝੇਤੂੰਡੂਬਿਮੁਆ॥੮॥
ਤਤੈਤਾਮਸਿਜਲਿਓਹੁਮੂੜੇਥਥੈਥਾਨਭਰਿਸਟੁਹੋਆ॥
ਘਘੈਘਰਿਘਰਿਫਿਰਹਿਤੂੰਮੂੜੇਦਦੈਦਾਨੁਨਤੁਧੁਲਇਆ॥੯॥
ਪਪੈਪਾਰਿਨਪਵਹੀਮੂੜੇਪਰਪੰਚਿਤੂੰਪਲਚਿਰਹਿਆ॥
ਸਚੈਆਪਿਖੁਆਇਓਹੁਮੂੜੇਇਹੁਸਿਰਿਤੇਰੈਲੇਖੁਪਇਆ॥੧੦॥
ਭਭੈਭਵਜਲਿਡੁਬੋਹੁਮੂੜੇਮਾਇਆਵਿਚਿਗਲਤਾਨੁਭਇਆ॥
ਗੁਰਪਰਸਾਦੀਏਕੋਜਾਣੈਏਕਘੜੀਮਹਿਪਾਰਿਪਇਆ॥੧੧॥
ਵਵੈਵਾਰੀਆਈਆਮੂੜੇਵਾਸੁਦੇਉਤੁਧੁਵੀਸਰਿਆ॥
ਏਹਵੇਲਾਨਲਹਸਹਿਮੂੜੇਫਿਰਿਤੂੰਜਮਕੈਵਸਿਪਇਆ॥੧੨॥
ਝਝੈਕਦੇਨਝੂਰਹਿਮੂੜੇਸਤਿਗੁਰਕਾਉਪਦੇਸੁਸੁਣਿਤੂੰਵਿਖਾ॥
ਸਤਿਗੁਰਬਾਝਹੁਗੁਰੁਨਹੀਕੋਈਨਿਗੁਰੇਕਾਹੈਨਾਉਬੁਰਾ॥੧੩॥
ਧਧੈਧਾਵਤਵਰਜਿਰਖੁਮੂੜੇਅੰਤਰਿਤੇਰੈਨਿਧਾਨੁਪਇਆ॥
ਗੁਰਮੁਖਿਹੋਵਹਿਤਾਹਰਿਰਸੁਪੀਵਹਿਜੁਗਾਜੁਗੰਤਰਿਖਾਹਿਪਇਆ॥੧੪॥
ਗਗੈਗੋਬਿਦੁਚਿਤਿਕਰਿਮੂੜੇਗਲੀਕਿਨੈਨਪਾਇਆ॥
ਗੁਰਕੇਚਰਨਹਿਰਦੈਵਸਾਇਮੂੜੇਪਿਛਲੇਗੁਨਹਸਭਬਖਸਿਲਇਆ॥੧੫॥
ਹਾਹੈਹਰਿਕਥਾਬੂਝੁਤੂੰਮੂੜੇਤਾਸਦਾਸੁਖੁਹੋਈ॥
ਮਨਮੁਖਿਪੜਹਿਤੇਤਾਦੁਖੁਲਾਗੈਵਿਣੁਸਤਿਗੁਰਮੁਕਤਿਨਹੋਈ॥੧੬॥
ਰਾਰੈਰਾਮੁਚਿਤਿਕਰਿਮੂੜੇਹਿਰਦੈਜਿਨੑਕੈਰਵਿਰਹਿਆ॥
ਗੁਰਪਰਸਾਦੀਜਿਨੑੀਰਾਮੁਪਛਾਤਾਨਿਰਗੁਣਰਾਮੁਤਿਨੑੀਬੂਝਿਲਹਿਆ॥੧੭॥
ਤੇਰਾਅੰਤੁਨਜਾਈਲਖਿਆਅਕਥੁਨਜਾਈਹਰਿਕਥਿਆ॥
ਨਾਨਕਜਿਨੑਕਉਸਤਿਗੁਰੁਮਿਲਿਆਤਿਨੑਕਾਲੇਖਾਨਿਬੜਿਆ॥੧੮॥੧॥੨॥
ਰਾਗੁਆਸਾਮਹਲਾ੧ਛੰਤਘਰੁ੧॥
ੴਸਤਿਗੁਰਪ੍ਰਸਾਦਿ॥
ਮੁੰਧਜੋਬਨਿਬਾਲੜੀਏਮੇਰਾਪਿਰੁਰਲੀਆਲਾਰਾਮ॥
ਧਨਪਿਰਨੇਹੁਘਣਾਰਸਿਪ੍ਰੀਤਿਦਇਆਲਾਰਾਮ॥