GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 436
0:00 0:00
ਅੰਗ 436
0:00 0:00
Display Settings
ਧਨਪਿਰਹਿਮੇਲਾਹੋਇਸੁਆਮੀਆਪਿਪ੍ਰਭੁਕਿਰਪਾਕਰੇ
ਸੇਜਾਸੁਹਾਵੀਸੰਗਿਪਿਰਕੈਸਾਤਸਰਅੰਮ੍ਰਿਤਭਰੇ
ਕਰਿਦਇਆਮਇਆਦਇਆਲਸਾਚੇਸਬਦਿਮਿਲਿਗੁਣਗਾਵਓ
ਨਾਨਕਾਹਰਿਵਰੁਦੇਖਿਬਿਗਸੀਮੁੰਧਮਨਿਓਮਾਹਓ॥੧॥
ਮੁੰਧਸਹਜਿਸਲੋਨੜੀਏਇਕਪ੍ਰੇਮਬਿਨੰਤੀਰਾਮ
ਮੈਮਨਿਤਨਿਹਰਿਭਾਵੈਪ੍ਰਭਸੰਗਮਿਰਾਤੀਰਾਮ
ਪ੍ਰਭਪ੍ਰੇਮਿਰਾਤੀਹਰਿਬਿਨੰਤੀਨਾਮਿਹਰਿਕੈਸੁਖਿਵਸੈ
ਤਉਗੁਣਪਛਾਣਹਿਤਾਪ੍ਰਭੁਜਾਣਹਿਗੁਣਹਵਸਿਅਵਗਣਨਸੈ
ਤੁਧੁਬਾਝੁਇਕੁਤਿਲੁਰਹਿਸਾਕਾਕਹਣਿਸੁਨਣਿਧੀਜਏ
ਨਾਨਕਾਪ੍ਰਿਉਪ੍ਰਿਉਕਰਿਪੁਕਾਰੇਰਸਨਰਸਿਮਨੁਭੀਜਏ॥੨॥
ਸਖੀਹੋਸਹੇਲੜੀਹੋਮੇਰਾਪਿਰੁਵਣਜਾਰਾਰਾਮ
ਹਰਿਨਾਮੋੁਵਣੰਜੜਿਆਰਸਿਮੋਲਿਅਪਾਰਾਰਾਮ
ਮੋਲਿਅਮੋਲੋਸਚਘਰਿਢੋਲੋਪ੍ਰਭਭਾਵੈਤਾਮੁੰਧਭਲੀ
ਇਕਿਸੰਗਿਹਰਿਕੈਕਰਹਿਰਲੀਆਹਉਪੁਕਾਰੀਦਰਿਖਲੀ
ਕਰਣਕਾਰਣਸਮਰਥਸ੍ਰੀਧਰਆਪਿਕਾਰਜੁਸਾਰਏ
ਨਾਨਕਨਦਰੀਧਨਸੋਹਾਗਣਿਸਬਦੁਅਭਸਾਧਾਰਏ॥੩॥
ਹਮਘਰਿਸਾਚਾਸੋਹਿਲੜਾਪ੍ਰਭਆਇਅੜੇਮੀਤਾਰਾਮ
ਰਾਵੇਰੰਗਿਰਾਤੜਿਆਮਨੁਲੀਅੜਾਦੀਤਾਰਾਮ
ਆਪਣਾਮਨੁਦੀਆਹਰਿਵਰੁਲੀਆਜਿਉਭਾਵੈਤਿਉਰਾਵਏ
ਤਨੁਮਨੁਪਿਰਆਗੈਸਬਦਿਸਭਾਗੈਘਰਿਅੰਮ੍ਰਿਤਫਲੁਪਾਵਏ
ਬੁਧਿਪਾਠਿਪਾਈਐਬਹੁਚਤੁਰਾਈਐਭਾਇਮਿਲੈਮਨਿਭਾਣੇ
ਨਾਨਕਠਾਕੁਰਮੀਤਹਮਾਰੇਹਮਨਾਹੀਲੋਕਾਣੇ॥੪॥੧॥
ਆਸਾਮਹਲਾ
ਅਨਹਦੋਅਨਹਦੁਵਾਜੈਰੁਣਝੁਣਕਾਰੇਰਾਮ
ਮੇਰਾਮਨੋਮੇਰਾਮਨੁਰਾਤਾਲਾਲਪਿਆਰੇਰਾਮ
ਅਨਦਿਨੁਰਾਤਾਮਨੁਬੈਰਾਗੀਸੁੰਨਮੰਡਲਿਘਰੁਪਾਇਆ
ਆਦਿਪੁਰਖੁਅਪਰੰਪਰੁਪਿਆਰਾਸਤਿਗੁਰਿਅਲਖੁਲਖਾਇਆ
ਆਸਣਿਬੈਸਣਿਥਿਰੁਨਾਰਾਇਣੁਤਿਤੁਮਨੁਰਾਤਾਵੀਚਾਰੇ
ਨਾਨਕਨਾਮਿਰਤੇਬੈਰਾਗੀਅਨਹਦਰੁਣਝੁਣਕਾਰੇ॥੧॥
ਤਿਤੁਅਗਮਤਿਤੁਅਗਮਪੁਰੇਕਹੁਕਿਤੁਬਿਧਿਜਾਈਐਰਾਮ
ਸਚੁਸੰਜਮੋਸਾਰਿਗੁਣਾਗੁਰਸਬਦੁਕਮਾਈਐਰਾਮ
ਸਚੁਸਬਦੁਕਮਾਈਐਨਿਜਘਰਿਜਾਈਐਪਾਈਐਗੁਣੀਨਿਧਾਨਾ
ਤਿਤੁਸਾਖਾਮੂਲੁਪਤੁਨਹੀਡਾਲੀਸਿਰਿਸਭਨਾਪਰਧਾਨਾ
ਜਪੁਤਪੁਕਰਿਕਰਿਸੰਜਮਥਾਕੀਹਠਿਨਿਗ੍ਰਹਿਨਹੀਪਾਈਐ
ਨਾਨਕਸਹਜਿਮਿਲੇਜਗਜੀਵਨਸਤਿਗੁਰਬੂਝਬੁਝਾਈਐ॥੨॥
ਗੁਰੁਸਾਗਰੋਰਤਨਾਗਰੁਤਿਤੁਰਤਨਘਣੇਰੇਰਾਮ