ਓਹੁਜੇਵਸਾਇਰਦੇਇਲਹਰੀਬਿਜੁਲਜਿਵੈਚਮਕਏ॥
ਹਰਿਬਾਝੁਰਾਖਾਕੋਇਨਾਹੀਸੋਇਤੁਝਹਿਬਿਸਾਰਿਆ॥
ਸਚੁਕਹੈਨਾਨਕੁਚੇਤਿਰੇਮਨਮਰਹਿਹਰਣਾਕਾਲਿਆ॥੧॥
ਭਵਰਾਫੂਲਿਭਵੰਤਿਆਦੁਖੁਅਤਿਭਾਰੀਰਾਮ॥
ਮੈਗੁਰੁਪੂਛਿਆਆਪਣਾਸਾਚਾਬੀਚਾਰੀਰਾਮ॥
ਬੀਚਾਰਿਸਤਿਗੁਰੁਮੁਝੈਪੂਛਿਆਭਵਰੁਬੇਲੀਰਾਤਓ॥
ਸੂਰਜੁਚੜਿਆਪਿੰਡੁਪੜਿਆਤੇਲੁਤਾਵਣਿਤਾਤਓ॥
ਜਮਮਗਿਬਾਧਾਖਾਹਿਚੋਟਾਸਬਦਬਿਨੁਬੇਤਾਲਿਆ॥
ਸਚੁਕਹੈਨਾਨਕੁਚੇਤਿਰੇਮਨਮਰਹਿਭਵਰਾਕਾਲਿਆ॥੨॥
ਮੇਰੇਜੀਅੜਿਆਪਰਦੇਸੀਆਕਿਤੁਪਵਹਿਜੰਜਾਲੇਰਾਮ॥
ਸਾਚਾਸਾਹਿਬੁਮਨਿਵਸੈਕੀਫਾਸਹਿਜਮਜਾਲੇਰਾਮ॥
ਮਛੁਲੀਵਿਛੁੰਨੀਨੈਣਰੁੰਨੀਜਾਲੁਬਧਿਕਿਪਾਇਆ॥
ਸੰਸਾਰੁਮਾਇਆਮੋਹੁਮੀਠਾਅੰਤਿਭਰਮੁਚੁਕਾਇਆ॥
ਭਗਤਿਕਰਿਚਿਤੁਲਾਇਹਰਿਸਿਉਛੋਡਿਮਨਹੁਅੰਦੇਸਿਆ॥
ਸਚੁਕਹੈਨਾਨਕੁਚੇਤਿਰੇਮਨਜੀਅੜਿਆਪਰਦੇਸੀਆ॥੩॥
ਨਦੀਆਵਾਹਵਿਛੁੰਨਿਆਮੇਲਾਸੰਜੋਗੀਰਾਮ॥
ਜੁਗੁਜੁਗੁਮੀਠਾਵਿਸੁਭਰੇਕੋਜਾਣੈਜੋਗੀਰਾਮ॥
ਕੋਈਸਹਜਿਜਾਣੈਹਰਿਪਛਾਣੈਸਤਿਗੁਰੂਜਿਨਿਚੇਤਿਆ॥
ਬਿਨੁਨਾਮਹਰਿਕੇਭਰਮਿਭੂਲੇਪਚਹਿਮੁਗਧਅਚੇਤਿਆ॥
ਹਰਿਨਾਮੁਭਗਤਿਨਰਿਦੈਸਾਚਾਸੇਅੰਤਿਧਾਹੀਰੁੰਨਿਆ॥
ਸਚੁਕਹੈਨਾਨਕੁਸਬਦਿਸਾਚੈਮੇਲਿਚਿਰੀਵਿਛੁੰਨਿਆ॥੪॥੧॥੫॥
ੴਸਤਿਗੁਰਪ੍ਰਸਾਦਿ॥
ਆਸਾਮਹਲਾ੩ਛੰਤਘਰੁ੧॥
ਹਮਘਰੇਸਾਚਾਸੋਹਿਲਾਸਾਚੈਸਬਦਿਸੁਹਾਇਆਰਾਮ॥
ਧਨਪਿਰਮੇਲੁਭਇਆਪ੍ਰਭਿਆਪਿਮਿਲਾਇਆਰਾਮ॥
ਪ੍ਰਭਿਆਪਿਮਿਲਾਇਆਸਚੁਮੰਨਿਵਸਾਇਆਕਾਮਣਿਸਹਜੇਮਾਤੀ॥
ਗੁਰਸਬਦਿਸੀਗਾਰੀਸਚਿਸਵਾਰੀਸਦਾਰਾਵੇਰੰਗਿਰਾਤੀ॥
ਆਪੁਗਵਾਏਹਰਿਵਰੁਪਾਏਤਾਹਰਿਰਸੁਮੰਨਿਵਸਾਇਆ॥
ਕਹੁਨਾਨਕਗੁਰਸਬਦਿਸਵਾਰੀਸਫਲਿਉਜਨਮੁਸਬਾਇਆ॥੧॥
ਦੂਜੜੈਕਾਮਣਿਭਰਮਿਭੁਲੀਹਰਿਵਰੁਨਪਾਏਰਾਮ॥
ਕਾਮਣਿਗੁਣੁਨਾਹੀਬਿਰਥਾਜਨਮੁਗਵਾਏਰਾਮ॥
ਬਿਰਥਾਜਨਮੁਗਵਾਏਮਨਮੁਖਿਇਆਣੀਅਉਗਣਵੰਤੀਝੂਰੇ॥
ਆਪਣਾਸਤਿਗੁਰੁਸੇਵਿਸਦਾਸੁਖੁਪਾਇਆਤਾਪਿਰੁਮਿਲਿਆਹਦੂਰੇ॥
ਦੇਖਿਪਿਰੁਵਿਗਸੀਅੰਦਰਹੁਸਰਸੀਸਚੈਸਬਦਿਸੁਭਾਏ॥
ਨਾਨਕਵਿਣੁਨਾਵੈਕਾਮਣਿਭਰਮਿਭੁਲਾਣੀਮਿਲਿਪ੍ਰੀਤਮਸੁਖੁਪਾਏ॥੨॥