GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 442
0:00 0:00
ਅੰਗ 442
0:00 0:00
Display Settings
ਸਚੇਮੇਰੇਸਾਹਿਬਾਸਚੀਤੇਰੀਵਡਿਆਈ
ਤੂੰਪਾਰਬ੍ਰਹਮੁਬੇਅੰਤੁਸੁਆਮੀਤੇਰੀਕੁਦਰਤਿਕਹਣੁਜਾਈ
ਸਚੀਤੇਰੀਵਡਿਆਈਜਾਕਉਤੁਧੁਮੰਨਿਵਸਾਈਸਦਾਤੇਰੇਗੁਣਗਾਵਹੇ
ਤੇਰੇਗੁਣਗਾਵਹਿਜਾਤੁਧੁਭਾਵਹਿਸਚੇਸਿਉਚਿਤੁਲਾਵਹੇ
ਜਿਸਨੋਤੂੰਆਪੇਮੇਲਹਿਸੁਗੁਰਮੁਖਿਰਹੈਸਮਾਈ
ਇਉਕਹੈਨਾਨਕੁਸਚੇਮੇਰੇਸਾਹਿਬਾਸਚੀਤੇਰੀਵਡਿਆਈ॥੧੦॥੨॥੭॥੫॥੨॥੭॥
ਰਾਗੁਆਸਾਛੰਤਮਹਲਾਘਰੁ
ਸਤਿਗੁਰਪ੍ਰਸਾਦਿ
ਜੀਵਨੋਮੈਜੀਵਨੁਪਾਇਆਗੁਰਮੁਖਿਭਾਏਰਾਮ
ਹਰਿਨਾਮੋਹਰਿਨਾਮੁਦੇਵੈਮੇਰੈਪ੍ਰਾਨਿਵਸਾਏਰਾਮ
ਹਰਿਹਰਿਨਾਮੁਮੇਰੈਪ੍ਰਾਨਿਵਸਾਏਸਭੁਸੰਸਾਦੂਖੁਗਵਾਇਆ
ਅਦਿਸਟੁਅਗੋਚਰੁਗੁਰਬਚਨਿਧਿਆਇਆਪਵਿਤ੍ਰਪਰਮਪਦੁਪਾਇਆ
ਅਨਹਦਧੁਨਿਵਾਜਹਿਨਿਤਵਾਜੇਗਾਈਸਤਿਗੁਰਬਾਣੀ
ਨਾਨਕਦਾਤਿਕਰੀਪ੍ਰਭਿਦਾਤੈਜੋਤੀਜੋਤਿਸਮਾਣੀ॥੧॥
ਮਨਮੁਖਾਮਨਮੁਖਿਮੁਏਮੇਰੀਕਰਿਮਾਇਆਰਾਮ
ਖਿਨੁਆਵੈਖਿਨੁਜਾਵੈਦੁਰਗੰਧਮੜੈਚਿਤੁਲਾਇਆਰਾਮ
ਲਾਇਆਦੁਰਗੰਧਮੜੈਚਿਤੁਲਾਗਾਜਿਉਰੰਗੁਕਸੁੰਭਦਿਖਾਇਆ
ਖਿਨੁਪੂਰਬਿਖਿਨੁਪਛਮਿਛਾਏਜਿਉਚਕੁਕੁਮਿੑਆਰਿਭਵਾਇਆ
ਦੁਖੁਖਾਵਹਿਦੁਖੁਸੰਚਹਿਭੋਗਹਿਦੁਖਕੀਬਿਰਧਿਵਧਾਈ
ਨਾਨਕਬਿਖਮੁਸੁਹੇਲਾਤਰੀਐਜਾਆਵੈਗੁਰਸਰਣਾਈ॥੨॥
ਮੇਰਾਠਾਕੁਰੋਠਾਕੁਰੁਨੀਕਾਅਗਮਅਥਾਹਾਰਾਮ
ਹਰਿਪੂਜੀਹਰਿਪੂਜੀਚਾਹੀਮੇਰੇਸਤਿਗੁਰਸਾਹਾਰਾਮ
ਹਰਿਪੂਜੀਚਾਹੀਨਾਮੁਬਿਸਾਹੀਗੁਣਗਾਵੈਗੁਣਭਾਵੈ
ਨੀਦਭੂਖਸਭਪਰਹਰਿਤਿਆਗੀਸੁੰਨੇਸੁੰਨਿਸਮਾਵੈ
ਵਣਜਾਰੇਇਕਭਾਤੀਆਵਹਿਲਾਹਾਹਰਿਨਾਮੁਲੈਜਾਹੇ
ਨਾਨਕਮਨੁਤਨੁਅਰਪਿਗੁਰਆਗੈਜਿਸੁਪ੍ਰਾਪਤਿਸੋਪਾਏ॥੩॥
ਰਤਨਾਰਤਨਪਦਾਰਥਬਹੁਸਾਗਰੁਭਰਿਆਰਾਮ
ਬਾਣੀਗੁਰਬਾਣੀਲਾਗੇਤਿਨੑਹਥਿਚੜਿਆਰਾਮ
ਗੁਰਬਾਣੀਲਾਗੇਤਿਨੑਹਥਿਚੜਿਆਨਿਰਮੋਲਕੁਰਤਨੁਅਪਾਰਾ
ਹਰਿਹਰਿਨਾਮੁਅਤੋਲਕੁਪਾਇਆਤੇਰੀਭਗਤਿਭਰੇਭੰਡਾਰਾ
ਸਮੁੰਦੁਵਿਰੋਲਿਸਰੀਰੁਹਮਦੇਖਿਆਇਕਵਸਤੁਅਨੂਪਦਿਖਾਈ
ਗੁਰਗੋਵਿੰਦੁਗੋੁਵਿੰਦੁਗੁਰੂਹੈਨਾਨਕਭੇਦੁਭਾਈ॥੪॥੧॥੮॥
ਆਸਾਮਹਲਾ
ਝਿਮਿਝਿਮੇਝਿਮਿਝਿਮਿਵਰਸੈਅੰਮ੍ਰਿਤਧਾਰਾਰਾਮ