GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 446
0:00 0:00
ਅੰਗ 446
0:00 0:00
Display Settings
ਕਲਿਜੁਗੁਹਰਿਕੀਆਪਗਤ੍ਰੈਖਿਸਕੀਆਪਗੁਚਉਥਾਟਿਕੈਟਿਕਾਇਜੀਉ
ਗੁਰਸਬਦੁਕਮਾਇਆਅਉਖਧੁਹਰਿਪਾਇਆਹਰਿਕੀਰਤਿਹਰਿਸਾਂਤਿਪਾਇਜੀਉ
ਹਰਿਕੀਰਤਿਰੁਤਿਆਈਹਰਿਨਾਮੁਵਡਾਈਹਰਿਹਰਿਨਾਮੁਖੇਤੁਜਮਾਇਆ
ਕਲਿਜੁਗਿਬੀਜੁਬੀਜੇਬਿਨੁਨਾਵੈਸਭੁਲਾਹਾਮੂਲੁਗਵਾਇਆ
ਜਨਨਾਨਕਿਗੁਰੁਪੂਰਾਪਾਇਆਮਨਿਹਿਰਦੈਨਾਮੁਲਖਾਇਜੀਉ
ਕਲਜੁਗੁਹਰਿਕੀਆਪਗਤ੍ਰੈਖਿਸਕੀਆਪਗੁਚਉਥਾਟਿਕੈਟਿਕਾਇਜੀਉ॥੪॥੪॥੧੧॥
ਆਸਾਮਹਲਾ
ਹਰਿਕੀਰਤਿਮਨਿਭਾਈਪਰਮਗਤਿਪਾਈਹਰਿਮਨਿਤਨਿਮੀਠਲਗਾਨਜੀਉ
ਹਰਿਹਰਿਰਸੁਪਾਇਆਗੁਰਮਤਿਹਰਿਧਿਆਇਆਧੁਰਿਮਸਤਕਿਭਾਗਪੁਰਾਨਜੀਉ
ਧੁਰਿਮਸਤਕਿਭਾਗੁਹਰਿਨਾਮਿਸੁਹਾਗੁਹਰਿਨਾਮੈਹਰਿਗੁਣਗਾਇਆ
ਮਸਤਕਿਮਣੀਪ੍ਰੀਤਿਬਹੁਪ੍ਰਗਟੀਹਰਿਨਾਮੈਹਰਿਸੋਹਾਇਆ
ਜੋਤੀਜੋਤਿਮਿਲੀਪ੍ਰਭੁਪਾਇਆਮਿਲਿਸਤਿਗੁਰਮਨੂਆਮਾਨਜੀਉ
ਹਰਿਕੀਰਤਿਮਨਿਭਾਈਪਰਮਗਤਿਪਾਈਹਰਿਮਨਿਤਨਿਮੀਠਲਗਾਨਜੀਉ॥੧॥
ਹਰਿਹਰਿਜਸੁਗਾਇਆਪਰਮਪਦੁਪਾਇਆਤੇਊਤਮਜਨਪਰਧਾਨਜੀਉ
ਤਿਨੑਹਮਚਰਣਸਰੇਵਹਖਿਨੁਖਿਨੁਪਗਧੋਵਹਜਿਨਹਰਿਮੀਠਲਗਾਨਜੀਉ
ਹਰਿਮੀਠਾਲਾਇਆਪਰਮਸੁਖਪਾਇਆਮੁਖਿਭਾਗਾਰਤੀਚਾਰੇ
ਗੁਰਮਤਿਹਰਿਗਾਇਆਹਰਿਹਾਰੁਉਰਿਪਾਇਆਹਰਿਨਾਮਾਕੰਠਿਧਾਰੇ
ਸਭਏਕਦ੍ਰਿਸਟਿਸਮਤੁਕਰਿਦੇਖੈਸਭੁਆਤਮਰਾਮੁਪਛਾਨਜੀਉ
ਹਰਿਹਰਿਜਸੁਗਾਇਆਪਰਮਪਦੁਪਾਇਆਤੇਊਤਮਜਨਪਰਧਾਨਜੀਉ॥੨॥
ਸਤਿਸੰਗਤਿਮਨਿਭਾਈਹਰਿਰਸਨਰਸਾਈਵਿਚਿਸੰਗਤਿਹਰਿਰਸੁਹੋਇਜੀਉ
ਹਰਿਹਰਿਆਰਾਧਿਆਗੁਰਸਬਦਿਵਿਗਾਸਿਆਬੀਜਾਅਵਰੁਕੋਇਜੀਉ
ਅਵਰੁਕੋਇਹਰਿਅੰਮ੍ਰਿਤੁਸੋਇਜਿਨਿਪੀਆਸੋਬਿਧਿਜਾਣੈ
ਧਨੁਧੰਨੁਗੁਰੂਪੂਰਾਪ੍ਰਭੁਪਾਇਆਲਗਿਸੰਗਤਿਨਾਮੁਪਛਾਣੈ
ਨਾਮੋਸੇਵਿਨਾਮੋਆਰਾਧੈਬਿਨੁਨਾਮੈਅਵਰੁਕੋਇਜੀਉ
ਸਤਿਸੰਗਤਿਮਨਿਭਾਈਹਰਿਰਸਨਰਸਾਈਵਿਚਿਸੰਗਤਿਹਰਿਰਸੁਹੋਇਜੀਉ॥੩॥
ਹਰਿਦਇਆਪ੍ਰਭਧਾਰਹੁਪਾਖਣਹਮਤਾਰਹੁਕਢਿਲੇਵਹੁਸਬਦਿਸੁਭਾਇਜੀਉ
ਮੋਹਚੀਕੜਿਫਾਥੇਨਿਘਰਤਹਮਜਾਤੇਹਰਿਬਾਂਹਪ੍ਰਭੂਪਕਰਾਇਜੀਉ
ਪ੍ਰਭਿਬਾਂਹਪਕਰਾਈਊਤਮਮਤਿਪਾਈਗੁਰਚਰਣੀਜਨੁਲਾਗਾ