GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 447
0:00 0:00
ਅੰਗ 447
0:00 0:00
Display Settings
ਹਰਿਹਰਿਨਾਮੁਜਪਿਆਆਰਾਧਿਆਮੁਖਿਮਸਤਕਿਭਾਗੁਸਭਾਗਾ
ਜਨਨਾਨਕਹਰਿਕਿਰਪਾਧਾਰੀਮਨਿਹਰਿਹਰਿਮੀਠਾਲਾਇਜੀਉ
ਹਰਿਦਇਆਪ੍ਰਭਧਾਰਹੁਪਾਖਣਹਮਤਾਰਹੁਕਢਿਲੇਵਹੁਸਬਦਿਸੁਭਾਇਜੀਉ॥੪॥੫॥੧੨॥
ਆਸਾਮਹਲਾ
ਮਨਿਨਾਮੁਜਪਾਨਾਹਰਿਹਰਿਮਨਿਭਾਨਾਹਰਿਭਗਤਜਨਾਮਨਿਚਾਉਜੀਉ
ਜੋਜਨਮਰਿਜੀਵੇਤਿਨੑਅੰਮ੍ਰਿਤੁਪੀਵੇਮਨਿਲਾਗਾਗੁਰਮਤਿਭਾਉਜੀਉ
ਮਨਿਹਰਿਹਰਿਭਾਉਗੁਰੁਕਰੇਪਸਾਉਜੀਵਨਮੁਕਤੁਸੁਖੁਹੋਈ
ਜੀਵਣਿਮਰਣਿਹਰਿਨਾਮਿਸੁਹੇਲੇਮਨਿਹਰਿਹਰਿਹਿਰਦੈਸੋਈ
ਮਨਿਹਰਿਹਰਿਵਸਿਆਗੁਰਮਤਿਹਰਿਰਸਿਆਹਰਿਹਰਿਰਸਗਟਾਕਪੀਆਉਜੀਉ
ਮਨਿਨਾਮੁਜਪਾਨਾਹਰਿਹਰਿਮਨਿਭਾਨਾਹਰਿਭਗਤਜਨਾਮਨਿਚਾਉਜੀਉ॥੧॥
ਜਗਿਮਰਣੁਭਾਇਆਨਿਤਆਪੁਲੁਕਾਇਆਮਤਜਮੁਪਕਰੈਲੈਜਾਇਜੀਉ
ਹਰਿਅੰਤਰਿਬਾਹਰਿਹਰਿਪ੍ਰਭੁਏਕੋਇਹੁਜੀਅੜਾਰਖਿਆਜਾਇਜੀਉ
ਕਿਉਜੀਉਰਖੀਜੈਹਰਿਵਸਤੁਲੋੜੀਜੈਜਿਸਕੀਵਸਤੁਸੋਲੈਜਾਇਜੀਉ
ਮਨਮੁਖਕਰਣਪਲਾਵਕਰਿਭਰਮੇਸਭਿਅਉਖਧਦਾਰੂਲਾਇਜੀਉ
ਜਿਸਕੀਵਸਤੁਪ੍ਰਭੁਲਏਸੁਆਮੀਜਨਉਬਰੇਸਬਦੁਕਮਾਇਜੀਉ
ਜਗਿਮਰਣੁਭਾਇਆਨਿਤਆਪੁਲੁਕਾਇਆਮਤਜਮੁਪਕਰੈਲੈਜਾਇਜੀਉ॥੨॥
ਧੁਰਿਮਰਣੁਲਿਖਾਇਆਗੁਰਮੁਖਿਸੋਹਾਇਆਜਨਉਬਰੇਹਰਿਹਰਿਧਿਆਨਿਜੀਉ
ਹਰਿਸੋਭਾਪਾਈਹਰਿਨਾਮਿਵਡਿਆਈਹਰਿਦਰਗਹਪੈਧੇਜਾਨਿਜੀਉ
ਹਰਿਦਰਗਹਪੈਧੇਹਰਿਨਾਮੈਸੀਧੇਹਰਿਨਾਮੈਤੇਸੁਖੁਪਾਇਆ
ਜਨਮਮਰਣਦੋਵੈਦੁਖਮੇਟੇਹਰਿਰਾਮੈਨਾਮਿਸਮਾਇਆ
ਹਰਿਜਨਪ੍ਰਭੁਰਲਿਏਕੋਹੋਏਹਰਿਜਨਪ੍ਰਭੁਏਕਸਮਾਨਿਜੀਉ
ਧੁਰਿਮਰਣੁਲਿਖਾਇਆਗੁਰਮੁਖਿਸੋਹਾਇਆਜਨਉਬਰੇਹਰਿਹਰਿਧਿਆਨਿਜੀਉ॥੩॥
ਜਗੁਉਪਜੈਬਿਨਸੈਬਿਨਸਿਬਿਨਾਸੈਲਗਿਗੁਰਮੁਖਿਅਸਥਿਰੁਹੋਇਜੀਉ
ਗੁਰੁਮੰਤ੍ਰੁਦ੍ਰਿੜਾਏਹਰਿਰਸਕਿਰਸਾਏਹਰਿਅੰਮ੍ਰਿਤੁਹਰਿਮੁਖਿਚੋਇਜੀਉ
ਹਰਿਅੰਮ੍ਰਿਤਰਸੁਪਾਇਆਮੁਆਜੀਵਾਇਆਫਿਰਿਬਾਹੁੜਿਮਰਣੁਹੋਈ
ਹਰਿਹਰਿਨਾਮੁਅਮਰਪਦੁਪਾਇਆਹਰਿਨਾਮਿਸਮਾਵੈਸੋਈ
ਜਨਨਾਨਕਨਾਮੁਅਧਾਰੁਟੇਕਹੈਬਿਨੁਨਾਵੈਅਵਰੁਕੋਇਜੀਉ
ਜਗੁਉਪਜੈਬਿਨਸੈਬਿਨਸਿਬਿਨਾਸੈਲਗਿਗੁਰਮੁਖਿਅਸਥਿਰੁਹੋਇਜੀਉ॥੪॥੬॥੧੩॥