GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 448
0:00 0:00
ਅੰਗ 448
0:00 0:00
Display Settings
ਆਸਾਮਹਲਾਛੰਤ
ਵਡਾਮੇਰਾਗੋਵਿੰਦੁਅਗਮਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ
ਤਾਕੀਗਤਿਕਹੀਜਾਈਅਮਿਤਿਵਡਿਆਈਮੇਰਾਗੋਵਿੰਦੁਅਲਖਅਪਾਰਜੀਉ
ਗੋਵਿੰਦੁਅਲਖਅਪਾਰੁਅਪਰੰਪਰੁਆਪੁਆਪਣਾਜਾਣੈ
ਕਿਆਇਹਜੰਤਵਿਚਾਰੇਕਹੀਅਹਿਜੋਤੁਧੁਆਖਿਵਖਾਣੈ
ਜਿਸਨੋਨਦਰਿਕਰਹਿਤੂੰਅਪਣੀਸੋਗੁਰਮੁਖਿਕਰੇਵੀਚਾਰੁਜੀਉ
ਵਡਾਮੇਰਾਗੋਵਿੰਦੁਅਗਮਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ॥੧॥
ਤੂੰਆਦਿਪੁਰਖੁਅਪਰੰਪਰੁਕਰਤਾਤੇਰਾਪਾਰੁਪਾਇਆਜਾਇਜੀਉ
ਤੂੰਘਟਘਟਅੰਤਰਿਸਰਬਨਿਰੰਤਰਿਸਭਮਹਿਰਹਿਆਸਮਾਇਜੀਉ
ਘਟਅੰਤਰਿਪਾਰਬ੍ਰਹਮੁਪਰਮੇਸਰੁਤਾਕਾਅੰਤੁਪਾਇਆ
ਤਿਸੁਰੂਪੁਰੇਖਅਦਿਸਟੁਅਗੋਚਰੁਗੁਰਮੁਖਿਅਲਖੁਲਖਾਇਆ
ਸਦਾਅਨੰਦਿਰਹੈਦਿਨੁਰਾਤੀਸਹਜੇਨਾਮਿਸਮਾਇਜੀਉ
ਤੂੰਆਦਿਪੁਰਖੁਅਪਰੰਪਰੁਕਰਤਾਤੇਰਾਪਾਰੁਪਾਇਆਜਾਇਜੀਉ॥੨॥
ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀਨਿਧਾਨੁਜੀਉ
ਹਰਿਹਰਿਪ੍ਰਭੁਏਕੋਅਵਰੁਕੋਈਤੂੰਆਪੇਪੁਰਖੁਸੁਜਾਨੁਜੀਉ
ਪੁਰਖੁਸੁਜਾਨੁਤੂੰਪਰਧਾਨੁਤੁਧੁਜੇਵਡੁਅਵਰੁਕੋਈ
ਤੇਰਾਸਬਦੁਸਭੁਤੂੰਹੈਵਰਤਹਿਤੂੰਆਪੇਕਰਹਿਸੁਹੋਈ
ਹਰਿਸਭਮਹਿਰਵਿਆਏਕੋਸੋਈਗੁਰਮੁਖਿਲਖਿਆਹਰਿਨਾਮੁਜੀਉ
ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀਨਿਧਾਨੁਜੀਉ॥੩॥
ਸਭੁਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ
ਤੁਧੁਆਪੇਭਾਵੈਤਿਵੈਚਲਾਵਹਿਸਭਤੇਰੈਸਬਦਿਸਮਾਇਜੀਉ
ਸਭਸਬਦਿਸਮਾਵੈਜਾਂਤੁਧੁਭਾਵੈਤੇਰੈਸਬਦਿਵਡਿਆਈ
ਗੁਰਮੁਖਿਬੁਧਿਪਾਈਐਆਪੁਗਵਾਈਐਸਬਦੇਰਹਿਆਸਮਾਈ
ਤੇਰਾਸਬਦੁਅਗੋਚਰੁਗੁਰਮੁਖਿਪਾਈਐਨਾਨਕਨਾਮਿਸਮਾਇਜੀਉ
ਸਭੁਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ॥੪॥੭॥੧੪॥
ਸਤਿਗੁਰਪ੍ਰਸਾਦਿ
ਆਸਾਮਹਲਾਛੰਤਘਰੁ
ਹਰਿਅੰਮ੍ਰਿਤਭਿੰਨੇਲੋਇਣਾਮਨੁਪ੍ਰੇਮਿਰਤੰਨਾਰਾਮਰਾਜੇ
ਮਨੁਰਾਮਿਕਸਵਟੀਲਾਇਆਕੰਚਨੁਸੋਵਿੰਨਾ
ਗੁਰਮੁਖਿਰੰਗਿਚਲੂਲਿਆਮੇਰਾਮਨੁਤਨੋਭਿੰਨਾ