GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 449
0:00 0:00
ਅੰਗ 449
0:00 0:00
Display Settings
ਜਨੁਨਾਨਕੁਮੁਸਕਿਝਕੋਲਿਆਸਭੁਜਨਮੁਧਨੁਧੰਨਾ॥੧॥
ਹਰਿਪ੍ਰੇਮਬਾਣੀਮਨੁਮਾਰਿਆਅਣੀਆਲੇਅਣੀਆਰਾਮਰਾਜੇ
ਜਿਸੁਲਾਗੀਪੀਰਪਿਰੰਮਕੀਸੋਜਾਣੈਜਰੀਆ
ਜੀਵਨਮੁਕਤਿਸੋਆਖੀਐਮਰਿਜੀਵੈਮਰੀਆ
ਜਨਨਾਨਕਸਤਿਗੁਰੁਮੇਲਿਹਰਿਜਗੁਦੁਤਰੁਤਰੀਆ॥੨॥
ਹਮਮੂਰਖਮੁਗਧਸਰਣਾਗਤੀਮਿਲੁਗੋਵਿੰਦਰੰਗਾਰਾਮਰਾਜੇ
ਗੁਰਿਪੂਰੈਹਰਿਪਾਇਆਹਰਿਭਗਤਿਇਕਮੰਗਾ
ਮੇਰਾਮਨੁਤਨੁਸਬਦਿਵਿਗਾਸਿਆਜਪਿਅਨਤਤਰੰਗਾ
ਮਿਲਿਸੰਤਜਨਾਹਰਿਪਾਇਆਨਾਨਕਸਤਸੰਗਾ॥੩॥
ਦੀਨਦਇਆਲਸੁਣਿਬੇਨਤੀਹਰਿਪ੍ਰਭਹਰਿਰਾਇਆਰਾਮਰਾਜੇ
ਹਉਮਾਗਉਸਰਣਿਹਰਿਨਾਮਕੀਹਰਿਹਰਿਮੁਖਿਪਾਇਆ
ਭਗਤਿਵਛਲੁਹਰਿਬਿਰਦੁਹੈਹਰਿਲਾਜਰਖਾਇਆ
ਜਨੁਨਾਨਕੁਸਰਣਾਗਤੀਹਰਿਨਾਮਿਤਰਾਇਆ॥੪॥੮॥੧੫॥
ਆਸਾਮਹਲਾ
ਗੁਰਮੁਖਿਢੂੰਢਿਢੂਢੇਦਿਆਹਰਿਸਜਣੁਲਧਾਰਾਮਰਾਜੇ
ਕੰਚਨਕਾਇਆਕੋਟਗੜਵਿਚਿਹਰਿਹਰਿਸਿਧਾ
ਹਰਿਹਰਿਹੀਰਾਰਤਨੁਹੈਮੇਰਾਮਨੁਤਨੁਵਿਧਾ
ਧੁਰਿਭਾਗਵਡੇਹਰਿਪਾਇਆਨਾਨਕਰਸਿਗੁਧਾ॥੧॥
ਪੰਥੁਦਸਾਵਾਨਿਤਖੜੀਮੁੰਧਜੋਬਨਿਬਾਲੀਰਾਮਰਾਜੇ
ਹਰਿਹਰਿਨਾਮੁਚੇਤਾਇਗੁਰਹਰਿਮਾਰਗਿਚਾਲੀ
ਮੇਰੈਮਨਿਤਨਿਨਾਮੁਆਧਾਰੁਹੈਹਉਮੈਬਿਖੁਜਾਲੀ
ਜਨਨਾਨਕਸਤਿਗੁਰੁਮੇਲਿਹਰਿਹਰਿਮਿਲਿਆਬਨਵਾਲੀ॥੨॥
ਗੁਰਮੁਖਿਪਿਆਰੇਆਇਮਿਲੁਮੈਚਿਰੀਵਿਛੁੰਨੇਰਾਮਰਾਜੇ
ਮੇਰਾਮਨੁਤਨੁਬਹੁਤੁਬੈਰਾਗਿਆਹਰਿਨੈਣਰਸਿਭਿੰਨੇ
ਮੈਹਰਿਪ੍ਰਭੁਪਿਆਰਾਦਸਿਗੁਰੁਮਿਲਿਹਰਿਮਨੁਮੰਨੇ
ਹਉਮੂਰਖੁਕਾਰੈਲਾਈਆਨਾਨਕਹਰਿਕੰਮੇ॥੩॥
ਗੁਰਅੰਮ੍ਰਿਤਭਿੰਨੀਦੇਹੁਰੀਅੰਮ੍ਰਿਤੁਬੁਰਕੇਰਾਮਰਾਜੇ
ਜਿਨਾਗੁਰਬਾਣੀਮਨਿਭਾਈਆਅੰਮ੍ਰਿਤਿਛਕਿਛਕੇ
ਗੁਰਤੁਠੈਹਰਿਪਾਇਆਚੂਕੇਧਕਧਕੇ
ਹਰਿਜਨੁਹਰਿਹਰਿਹੋਇਆਨਾਨਕੁਹਰਿਇਕੇ॥੪॥੯॥੧੬॥
ਆਸਾਮਹਲਾ
ਹਰਿਅੰਮ੍ਰਿਤਭਗਤਿਭੰਡਾਰਹੈਗੁਰਸਤਿਗੁਰਪਾਸੇਰਾਮਰਾਜੇ
ਗੁਰੁਸਤਿਗੁਰੁਸਚਾਸਾਹੁਹੈਸਿਖਦੇਇਹਰਿਰਾਸੇ
ਧਨੁਧੰਨੁਵਣਜਾਰਾਵਣਜੁਹੈਗੁਰੁਸਾਹੁਸਾਬਾਸੇ
ਜਨੁਨਾਨਕੁਗੁਰੁਤਿਨੑੀਪਾਇਆਜਿਨਧੁਰਿਲਿਖਤੁਲਿਲਾਟਿਲਿਖਾਸੇ॥੧॥
ਸਚੁਸਾਹੁਹਮਾਰਾਤੂੰਧਣੀਸਭੁਜਗਤੁਵਣਜਾਰਾਰਾਮਰਾਜੇ
ਸਭਭਾਂਡੇਤੁਧੈਸਾਜਿਆਵਿਚਿਵਸਤੁਹਰਿਥਾਰਾ
ਜੋਪਾਵਹਿਭਾਂਡੇਵਿਚਿਵਸਤੁਸਾਨਿਕਲੈਕਿਆਕੋਈਕਰੇਵੇਚਾਰਾ