GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 450
0:00 0:00
ਅੰਗ 450
0:00 0:00
Display Settings
ਜਨਨਾਨਕਕਉਹਰਿਬਖਸਿਆਹਰਿਭਗਤਿਭੰਡਾਰਾ॥੨॥
ਹਮਕਿਆਗੁਣਤੇਰੇਵਿਥਰਹਸੁਆਮੀਤੂੰਅਪਰਅਪਾਰੋਰਾਮਰਾਜੇ
ਹਰਿਨਾਮੁਸਾਲਾਹਹਦਿਨੁਰਾਤਿਏਹਾਆਸਆਧਾਰੋ
ਹਮਮੂਰਖਕਿਛੂਅਜਾਣਹਾਕਿਵਪਾਵਹਪਾਰੋ
ਜਨੁਨਾਨਕੁਹਰਿਕਾਦਾਸੁਹੈਹਰਿਦਾਸਪਨਿਹਾਰੋ॥੩॥
ਜਿਉਭਾਵੈਤਿਉਰਾਖਿਲੈਹਮਸਰਣਿਪ੍ਰਭਆਏਰਾਮਰਾਜੇ
ਹਮਭੂਲਿਵਿਗਾੜਹਦਿਨਸੁਰਾਤਿਹਰਿਲਾਜਰਖਾਏ
ਹਮਬਾਰਿਕਤੂੰਗੁਰੁਪਿਤਾਹੈਦੇਮਤਿਸਮਝਾਏ
ਜਨੁਨਾਨਕੁਦਾਸੁਹਰਿਕਾਂਢਿਆਹਰਿਪੈਜਰਖਾਏ॥੪॥੧੦॥੧੭॥
ਆਸਾਮਹਲਾ
ਜਿਨਮਸਤਕਿਧੁਰਿਹਰਿਲਿਖਿਆਤਿਨਾਸਤਿਗੁਰੁਮਿਲਿਆਰਾਮਰਾਜੇ
ਅਗਿਆਨੁਅੰਧੇਰਾਕਟਿਆਗੁਰਗਿਆਨੁਘਟਿਬਲਿਆ
ਹਰਿਲਧਾਰਤਨੁਪਦਾਰਥੋਫਿਰਿਬਹੁੜਿਚਲਿਆ
ਜਨਨਾਨਕਨਾਮੁਆਰਾਧਿਆਆਰਾਧਿਹਰਿਮਿਲਿਆ॥੧॥
ਜਿਨੀਐਸਾਹਰਿਨਾਮੁਚੇਤਿਓਸੇਕਾਹੇਜਗਿਆਏਰਾਮਰਾਜੇ
ਇਹੁਮਾਣਸਜਨਮੁਦੁਲੰਭੁਹੈਨਾਮਬਿਨਾਬਿਰਥਾਸਭੁਜਾਏ
ਹੁਣਿਵਤੈਹਰਿਨਾਮੁਬੀਜਿਓਅਗੈਭੁਖਾਕਿਆਖਾਏ
ਮਨਮੁਖਾਨੋਫਿਰਿਜਨਮੁਹੈਨਾਨਕਹਰਿਭਾਏ॥੨॥
ਤੂੰਹਰਿਤੇਰਾਸਭੁਕੋਸਭਿਤੁਧੁਉਪਾਏਰਾਮਰਾਜੇ
ਕਿਛੁਹਾਥਿਕਿਸੈਦੈਕਿਛੁਨਾਹੀਸਭਿਚਲਹਿਚਲਾਏ
ਜਿਨੑਤੂੰਮੇਲਹਿਪਿਆਰੇਸੇਤੁਧੁਮਿਲਹਿਜੋਹਰਿਮਨਿਭਾਏ
ਜਨਨਾਨਕਸਤਿਗੁਰੁਭੇਟਿਆਹਰਿਨਾਮਿਤਰਾਏ॥੩॥
ਕੋਈਗਾਵੈਰਾਗੀਨਾਦੀਬੇਦੀਬਹੁਭਾਤਿਕਰਿਨਹੀਹਰਿਹਰਿਭੀਜੈਰਾਮਰਾਜੇ
ਜਿਨਾਅੰਤਰਿਕਪਟੁਵਿਕਾਰੁਹੈਤਿਨਾਰੋਇਕਿਆਕੀਜੈ
ਹਰਿਕਰਤਾਸਭੁਕਿਛੁਜਾਣਦਾਸਿਰਿਰੋਗਹਥੁਦੀਜੈ
ਜਿਨਾਨਾਨਕਗੁਰਮੁਖਿਹਿਰਦਾਸੁਧੁਹੈਹਰਿਭਗਤਿਹਰਿਲੀਜੈ॥੪॥੧੧॥੧੮॥
ਆਸਾਮਹਲਾ
ਜਿਨਅੰਤਰਿਹਰਿਹਰਿਪ੍ਰੀਤਿਹੈਤੇਜਨਸੁਘੜਸਿਆਣੇਰਾਮਰਾਜੇ
ਜੇਬਾਹਰਹੁਭੁਲਿਚੁਕਿਬੋਲਦੇਭੀਖਰੇਹਰਿਭਾਣੇ
ਹਰਿਸੰਤਾਨੋਹੋਰੁਥਾਉਨਾਹੀਹਰਿਮਾਣੁਨਿਮਾਣੇ
ਜਨਨਾਨਕਨਾਮੁਦੀਬਾਣੁਹੈਹਰਿਤਾਣੁਸਤਾਣੇ॥੧॥
ਜਿਥੈਜਾਇਬਹੈਮੇਰਾਸਤਿਗੁਰੂਸੋਥਾਨੁਸੁਹਾਵਾਰਾਮਰਾਜੇ
ਗੁਰਸਿਖਂੀਸੋਥਾਨੁਭਾਲਿਆਲੈਧੂਰਿਮੁਖਿਲਾਵਾ
ਗੁਰਸਿਖਾਕੀਘਾਲਥਾਇਪਈਜਿਨਹਰਿਨਾਮੁਧਿਆਵਾ
ਜਿਨੑਨਾਨਕੁਸਤਿਗੁਰੁਪੂਜਿਆਤਿਨਹਰਿਪੂਜਕਰਾਵਾ॥੨॥
ਗੁਰਸਿਖਾਮਨਿਹਰਿਪ੍ਰੀਤਿਹੈਹਰਿਨਾਮਹਰਿਤੇਰੀਰਾਮਰਾਜੇ