GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 452
0:00 0:00
ਅੰਗ 452
0:00 0:00
Display Settings
ਪਿਰਰਤਿਅੜੇਮੈਡੇਲੋਇਣਮੇਰੇਪਿਆਰੇਚਾਤ੍ਰਿਕਬੂੰਦਜਿਵੈ
ਮਨੁਸੀਤਲੁਹੋਆਮੇਰੇਪਿਆਰੇਹਰਿਬੂੰਦਪੀਵੈ
ਤਨਿਬਿਰਹੁਜਗਾਵੈਮੇਰੇਪਿਆਰੇਨੀਦਪਵੈਕਿਵੈ
ਹਰਿਸਜਣੁਲਧਾਮੇਰੇਪਿਆਰੇਨਾਨਕਗੁਰੂਲਿਵੈ॥੩॥
ਚੜਿਚੇਤੁਬਸੰਤੁਮੇਰੇਪਿਆਰੇਭਲੀਅਰੁਤੇ
ਪਿਰਬਾਝੜਿਅਹੁਮੇਰੇਪਿਆਰੇਆਂਗਣਿਧੂੜਿਲੁਤੇ
ਮਨਿਆਸਉਡੀਣੀਮੇਰੇਪਿਆਰੇਦੁਇਨੈਨਜੁਤੇ
ਗੁਰੁਨਾਨਕੁਦੇਖਿਵਿਗਸੀਮੇਰੇਪਿਆਰੇਜਿਉਮਾਤਸੁਤੇ॥੪॥
ਹਰਿਕੀਆਕਥਾਕਹਾਣੀਆਮੇਰੇਪਿਆਰੇਸਤਿਗੁਰੂਸੁਣਾਈਆ
ਗੁਰਵਿਟੜਿਅਹੁਹਉਘੋਲੀਮੇਰੇਪਿਆਰੇਜਿਨਿਹਰਿਮੇਲਾਈਆ
ਸਭਿਆਸਾਹਰਿਪੂਰੀਆਮੇਰੇਪਿਆਰੇਮਨਿਚਿੰਦਿਅੜਾਫਲੁਪਾਇਆ
ਹਰਿਤੁਠੜਾਮੇਰੇਪਿਆਰੇਜਨੁਨਾਨਕੁਨਾਮਿਸਮਾਇਆ॥੫॥
ਪਿਆਰੇਹਰਿਬਿਨੁਪ੍ਰੇਮੁਖੇਲਸਾ
ਕਿਉਪਾਈਗੁਰੁਜਿਤੁਲਗਿਪਿਆਰਾਦੇਖਸਾ
ਹਰਿਦਾਤੜੇਮੇਲਿਗੁਰੂਮੁਖਿਗੁਰਮੁਖਿਮੇਲਸਾ
ਗੁਰੁਨਾਨਕੁਪਾਇਆਮੇਰੇਪਿਆਰੇਧੁਰਿਮਸਤਕਿਲੇਖੁਸਾ॥੬॥੧੪॥੨੧॥
ਸਤਿਗੁਰਪ੍ਰਸਾਦਿ
ਰਾਗੁਆਸਾਮਹਲਾਛੰਤਘਰੁ
ਅਨਦੋਅਨਦੁਘਣਾਮੈਸੋਪ੍ਰਭੁਡੀਠਾਰਾਮ
ਚਾਖਿਅੜਾਚਾਖਿਅੜਾਮੈਹਰਿਰਸੁਮੀਠਾਰਾਮ
ਹਰਿਰਸੁਮੀਠਾਮਨਮਹਿਵੂਠਾਸਤਿਗੁਰੁਤੂਠਾਸਹਜੁਭਇਆ
ਗ੍ਰਿਹੁਵਸਿਆਇਆਮੰਗਲੁਗਾਇਆਪੰਚਦੁਸਟਓਇਭਾਗਿਗਇਆ
ਸੀਤਲਆਘਾਣੇਅੰਮ੍ਰਿਤਬਾਣੇਸਾਜਨਸੰਤਬਸੀਠਾ
ਕਹੁਨਾਨਕਹਰਿਸਿਉਮਨੁਮਾਨਿਆਸੋਪ੍ਰਭੁਨੈਣੀਡੀਠਾ॥੧॥
ਸੋਹਿਅੜੇਸੋਹਿਅੜੇਮੇਰੇਬੰਕਦੁਆਰੇਰਾਮ
ਪਾਹੁਨੜੇਪਾਹੁਨੜੇਮੇਰੇਸੰਤਪਿਆਰੇਰਾਮ
ਸੰਤਪਿਆਰੇਕਾਰਜਸਾਰੇਨਮਸਕਾਰਕਰਿਲਗੇਸੇਵਾ
ਆਪੇਜਾਞੀਆਪੇਮਾਞੀਆਪਿਸੁਆਮੀਆਪਿਦੇਵਾ
ਅਪਣਾਕਾਰਜੁਆਪਿਸਵਾਰੇਆਪੇਧਾਰਨਧਾਰੇ
ਕਹੁਨਾਨਕਸਹੁਘਰਮਹਿਬੈਠਾਸੋਹੇਬੰਕਦੁਆਰੇ॥੨॥
ਨਵਨਿਧੇਨਉਨਿਧੇਮੇਰੇਘਰਮਹਿਆਈਰਾਮ
ਸਭੁਕਿਛੁਮੈਸਭੁਕਿਛੁਪਾਇਆਨਾਮੁਧਿਆਈਰਾਮ
ਨਾਮੁਧਿਆਈਸਦਾਸਖਾਈਸਹਜਸੁਭਾਈਗੋਵਿੰਦਾ
ਗਣਤਮਿਟਾਈਚੂਕੀਧਾਈਕਦੇਵਿਆਪੈਮਨਚਿੰਦਾ
ਗੋਵਿੰਦਗਾਜੇਅਨਹਦਵਾਜੇਅਚਰਜਸੋਭਬਣਾਈ
ਕਹੁਨਾਨਕਪਿਰੁਮੇਰੈਸੰਗੇਤਾਮੈਨਵਨਿਧਿਪਾਈ॥੩॥
ਸਰਸਿਅੜੇਸਰਸਿਅੜੇਮੇਰੇਭਾਈਸਭਮੀਤਾਰਾਮ