GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 453
0:00 0:00
ਅੰਗ 453
0:00 0:00
Display Settings
ਬਿਖਮੋਬਿਖਮੁਅਖਾੜਾਮੈਗੁਰਮਿਲਿਜੀਤਾਰਾਮ
ਗੁਰਮਿਲਿਜੀਤਾਹਰਿਹਰਿਕੀਤਾਤੂਟੀਭੀਤਾਭਰਮਗੜਾ
ਪਾਇਆਖਜਾਨਾਬਹੁਤੁਨਿਧਾਨਾਸਾਣਥਮੇਰੀਆਪਿਖੜਾ
ਸੋਈਸੁਗਿਆਨਾਸੋਪਰਧਾਨਾਜੋਪ੍ਰਭਿਅਪਨਾਕੀਤਾ
ਕਹੁਨਾਨਕਜਾਂਵਲਿਸੁਆਮੀਤਾਸਰਸੇਭਾਈਮੀਤਾ॥੪॥੧॥
ਆਸਾਮਹਲਾ
ਅਕਥਾਹਰਿਅਕਥਕਥਾਕਿਛੁਜਾਇਜਾਣੀਰਾਮ
ਸੁਰਿਨਰਸੁਰਿਨਰਮੁਨਿਜਨਸਹਜਿਵਖਾਣੀਰਾਮ
ਸਹਜੇਵਖਾਣੀਅਮਿਉਬਾਣੀਚਰਣਕਮਲਰੰਗੁਲਾਇਆ
ਜਪਿਏਕੁਅਲਖੁਪ੍ਰਭੁਨਿਰੰਜਨੁਮਨਚਿੰਦਿਆਫਲੁਪਾਇਆ
ਤਜਿਮਾਨੁਮੋਹੁਵਿਕਾਰੁਦੂਜਾਜੋਤੀਜੋਤਿਸਮਾਣੀ
ਬਿਨਵੰਤਿਨਾਨਕਗੁਰਪ੍ਰਸਾਦੀਸਦਾਹਰਿਰੰਗੁਮਾਣੀ॥੧॥
ਹਰਿਸੰਤਾਹਰਿਸੰਤਸਜਨਮੇਰੇਮੀਤਸਹਾਈਰਾਮ
ਵਡਭਾਗੀਵਡਭਾਗੀਸਤਿਸੰਗਤਿਪਾਈਰਾਮ
ਵਡਭਾਗੀਪਾਏਨਾਮੁਧਿਆਏਲਾਥੇਦੂਖਸੰਤਾਪੈ
ਗੁਰਚਰਣੀਲਾਗੇਭ੍ਰਮਭਉਭਾਗੇਆਪੁਮਿਟਾਇਆਆਪੈ
ਕਰਿਕਿਰਪਾਮੇਲੇਪ੍ਰਭਿਅਪੁਨੈਵਿਛੁੜਿਕਤਹਿਜਾਈ
ਬਿਨਵੰਤਿਨਾਨਕਦਾਸੁਤੇਰਾਸਦਾਹਰਿਸਰਣਾਈ॥੨॥
ਹਰਿਦਰੇਹਰਿਦਰਿਸੋਹਨਿਤੇਰੇਭਗਤਪਿਆਰੇਰਾਮ
ਵਾਰੀਤਿਨਵਾਰੀਜਾਵਾਸਦਬਲਿਹਾਰੇਰਾਮ
ਸਦਬਲਿਹਾਰੇਕਰਿਨਮਸਕਾਰੇਜਿਨਭੇਟਤਪ੍ਰਭੁਜਾਤਾ
ਘਟਿਘਟਿਰਵਿਰਹਿਆਸਭਥਾਈਪੂਰਨਪੁਰਖੁਬਿਧਾਤਾ
ਗੁਰੁਪੂਰਾਪਾਇਆਨਾਮੁਧਿਆਇਆਜੂਐਜਨਮੁਹਾਰੇ
ਬਿਨਵੰਤਿਨਾਨਕਸਰਣਿਤੇਰੀਰਾਖੁਕਿਰਪਾਧਾਰੇ॥੩॥
ਬੇਅੰਤਾਬੇਅੰਤਗੁਣਤੇਰੇਕੇਤਕਗਾਵਾਰਾਮ
ਤੇਰੇਚਰਣਾਤੇਰੇਚਰਣਧੂੜਿਵਡਭਾਗੀਪਾਵਾਰਾਮ
ਹਰਿਧੂੜੀਨੑਾਈਐਮੈਲੁਗਵਾਈਐਜਨਮਮਰਣਦੁਖਲਾਥੇ
ਅੰਤਰਿਬਾਹਰਿਸਦਾਹਦੂਰੇਪਰਮੇਸਰੁਪ੍ਰਭੁਸਾਥੇ
ਮਿਟੇਦੂਖਕਲਿਆਣਕੀਰਤਨਬਹੁੜਿਜੋਨਿਪਾਵਾ
ਬਿਨਵੰਤਿਨਾਨਕਗੁਰਸਰਣਿਤਰੀਐਆਪਣੇਪ੍ਰਭਭਾਵਾ॥੪॥੨॥
ਆਸਾਛੰਤਮਹਲਾਘਰੁ
ਸਤਿਗੁਰਪ੍ਰਸਾਦਿ
ਹਰਿਚਰਨਕਮਲਮਨੁਬੇਧਿਆਕਿਛੁਆਨਮੀਠਾਰਾਮਰਾਜੇ
ਮਿਲਿਸੰਤਸੰਗਤਿਆਰਾਧਿਆਹਰਿਘਟਿਘਟੇਡੀਠਾਰਾਮਰਾਜੇ
ਹਰਿਘਟਿਘਟੇਡੀਠਾਅੰਮ੍ਰਿਤੋੁਵੂਠਾਜਨਮਮਰਨਦੁਖਨਾਠੇ
ਗੁਣਨਿਧਿਗਾਇਆਸਭਦੂਖਮਿਟਾਇਆਹਉਮੈਬਿਨਸੀਗਾਠੇ