ਪ੍ਰਿਉਸਹਜਸੁਭਾਈਛੋਡਿਨਜਾਈਮਨਿਲਾਗਾਰੰਗੁਮਜੀਠਾ॥
ਹਰਿਨਾਨਕਬੇਧੇਚਰਨਕਮਲਕਿਛੁਆਨਨਮੀਠਾ॥੧॥
ਜਿਉਰਾਤੀਜਲਿਮਾਛੁਲੀਤਿਉਰਾਮਰਸਿਮਾਤੇਰਾਮਰਾਜੇ॥
ਗੁਰਪੂਰੈਉਪਦੇਸਿਆਜੀਵਨਗਤਿਭਾਤੇਰਾਮਰਾਜੇ॥
ਜੀਵਨਗਤਿਸੁਆਮੀਅੰਤਰਜਾਮੀਆਪਿਲੀਏਲੜਿਲਾਏ॥
ਹਰਿਰਤਨਪਦਾਰਥੋਪਰਗਟੋਪੂਰਨੋਛੋਡਿਨਕਤਹੂਜਾਏ॥
ਪ੍ਰਭੁਸੁਘਰੁਸਰੂਪੁਸੁਜਾਨੁਸੁਆਮੀਤਾਕੀਮਿਟੈਨਦਾਤੇ॥
ਜਲਸੰਗਿਰਾਤੀਮਾਛੁਲੀਨਾਨਕਹਰਿਮਾਤੇ॥੨॥
ਚਾਤ੍ਰਿਕੁਜਾਚੈਬੂੰਦਜਿਉਹਰਿਪ੍ਰਾਨਅਧਾਰਾਰਾਮਰਾਜੇ॥
ਮਾਲੁਖਜੀਨਾਸੁਤਭ੍ਰਾਤਮੀਤਸਭਹੂੰਤੇਪਿਆਰਾਰਾਮਰਾਜੇ॥
ਸਭਹੂੰਤੇਪਿਆਰਾਪੁਰਖੁਨਿਰਾਰਾਤਾਕੀਗਤਿਨਹੀਜਾਣੀਐ॥
ਹਰਿਸਾਸਿਗਿਰਾਸਿਨਬਿਸਰੈਕਬਹੂੰਗੁਰਸਬਦੀਰੰਗੁਮਾਣੀਐ॥
ਪ੍ਰਭੁਪੁਰਖੁਜਗਜੀਵਨੋਸੰਤਰਸੁਪੀਵਨੋਜਪਿਭਰਮਮੋਹਦੁਖਡਾਰਾ॥
ਚਾਤ੍ਰਿਕੁਜਾਚੈਬੂੰਦਜਿਉਨਾਨਕਹਰਿਪਿਆਰਾ॥੩॥
ਮਿਲੇਨਰਾਇਣਆਪਣੇਮਾਨੋਰਥੋਪੂਰਾਰਾਮਰਾਜੇ॥
ਢਾਠੀਭੀਤਿਭਰੰਮਕੀਭੇਟਤਗੁਰੁਸੂਰਾਰਾਮਰਾਜੇ॥
ਪੂਰਨਗੁਰਪਾਏਪੁਰਬਿਲਿਖਾਏਸਭਨਿਧਿਦੀਨਦਇਆਲਾ॥
ਆਦਿਮਧਿਅੰਤਿਪ੍ਰਭੁਸੋਈਸੁੰਦਰਗੁਰਗੋਪਾਲਾ॥
ਸੂਖਸਹਜਆਨੰਦਘਨੇਰੇਪਤਿਤਪਾਵਨਸਾਧੂਧੂਰਾ॥
ਹਰਿਮਿਲੇਨਰਾਇਣਨਾਨਕਾਮਾਨੋਰਥੋੁਪੂਰਾ॥੪॥੧॥੩॥
ਆਸਾਮਹਲਾ੫ਛੰਤਘਰੁ੬॥
ੴਸਤਿਗੁਰਪ੍ਰਸਾਦਿ॥
ਸਲੋਕੁ॥
ਜਾਕਉਭਏਕ੍ਰਿਪਾਲਪ੍ਰਭਹਰਿਹਰਿਸੇਈਜਪਾਤ॥
ਨਾਨਕਪ੍ਰੀਤਿਲਗੀਤਿਨੑਰਾਮਸਿਉਭੇਟਤਸਾਧਸੰਗਾਤ॥੧॥
ਛੰਤੁ॥
ਜਲਦੁਧਨਿਆਈਰੀਤਿਅਬਦੁਧਆਚਨਹੀਮਨਐਸੀਪ੍ਰੀਤਿਹਰੇ॥
ਅਬਉਰਝਿਓਅਲਿਕਮਲੇਹਬਾਸਨਮਾਹਿਮਗਨਇਕੁਖਿਨੁਭੀਨਾਹਿਟਰੈ॥
ਖਿਨੁਨਾਹਿਟਰੀਐਪ੍ਰੀਤਿਹਰੀਐਸੀਗਾਰਹਭਿਰਸਅਰਪੀਐ॥
ਜਹਦੂਖੁਸੁਣੀਐਜਮਪੰਥੁਭਣੀਐਤਹਸਾਧਸੰਗਿਨਡਰਪੀਐ॥
ਕਰਿਕੀਰਤਿਗੋਵਿੰਦਗੁਣੀਐਸਗਲਪ੍ਰਾਛਤਦੁਖਹਰੇ॥
ਕਹੁਨਾਨਕਛੰਤਗੋਵਿੰਦਹਰਿਕੇਮਨਹਰਿਸਿਉਨੇਹੁਕਰੇਹੁਐਸੀਮਨਪ੍ਰੀਤਿਹਰੇ॥੧॥
ਜੈਸੀਮਛੁਲੀਨੀਰਇਕੁਖਿਨੁਭੀਨਾਧੀਰੇਮਨਐਸਾਨੇਹੁਕਰੇਹੁ॥