ਜੈਸੀਚਾਤ੍ਰਿਕਪਿਆਸਖਿਨੁਖਿਨੁਬੂੰਦਚਵੈਬਰਸੁਸੁਹਾਵੇਮੇਹੁ॥
ਹਰਿਪ੍ਰੀਤਿਕਰੀਜੈਇਹੁਮਨੁਦੀਜੈਅਤਿਲਾਈਐਚਿਤੁਮੁਰਾਰੀ॥
ਮਾਨੁਨਕੀਜੈਸਰਣਿਪਰੀਜੈਦਰਸਨਕਉਬਲਿਹਾਰੀ॥
ਗੁਰਸੁਪ੍ਰਸੰਨੇਮਿਲੁਨਾਹਵਿਛੁੰਨੇਧਨਦੇਦੀਸਾਚੁਸਨੇਹਾ॥
ਕਹੁਨਾਨਕਛੰਤਅਨੰਤਠਾਕੁਰਕੇਹਰਿਸਿਉਕੀਜੈਨੇਹਾਮਨਐਸਾਨੇਹੁਕਰੇਹੁ॥੨॥
ਚਕਵੀਸੂਰਸਨੇਹੁਚਿਤਵੈਆਸਘਣੀਕਦਿਦਿਨੀਅਰੁਦੇਖੀਐ॥
ਕੋਕਿਲਅੰਬਪਰੀਤਿਚਵੈਸੁਹਾਵੀਆਮਨਹਰਿਰੰਗੁਕੀਜੀਐ॥
ਹਰਿਪ੍ਰੀਤਿਕਰੀਜੈਮਾਨੁਨਕੀਜੈਇਕਰਾਤੀਕੇਹਭਿਪਾਹੁਣਿਆ॥
ਅਬਕਿਆਰੰਗੁਲਾਇਓਮੋਹੁਰਚਾਇਓਨਾਗੇਆਵਣਜਾਵਣਿਆ॥
ਥਿਰੁਸਾਧੂਸਰਣੀਪੜੀਐਚਰਣੀਅਬਟੂਟਸਿਮੋਹੁਜੁਕਿਤੀਐ॥
ਕਹੁਨਾਨਕਛੰਤਦਇਆਲਪੁਰਖਕੇਮਨਹਰਿਲਾਇਪਰੀਤਿਕਬਦਿਨੀਅਰੁਦੇਖੀਐ॥੩॥
ਨਿਸਿਕੁਰੰਕਜੈਸੇਨਾਦਸੁਣਿਸ੍ਰਵਣੀਹੀਉਡਿਵੈਮਨਐਸੀਪ੍ਰੀਤਿਕੀਜੈ॥
ਜੈਸੀਤਰੁਣਿਭਤਾਰਉਰਝੀਪਿਰਹਿਸਿਵੈਇਹੁਮਨੁਲਾਲਦੀਜੈ॥
ਮਨੁਲਾਲਹਿਦੀਜੈਭੋਗਕਰੀਜੈਹਭਿਖੁਸੀਆਰੰਗਮਾਣੇ॥
ਪਿਰੁਅਪਨਾਪਾਇਆਰੰਗੁਲਾਲੁਬਣਾਇਆਅਤਿਮਿਲਿਓਮਿਤ੍ਰਚਿਰਾਣੇ॥
ਗੁਰੁਥੀਆਸਾਖੀਤਾਡਿਠਮੁਆਖੀਪਿਰਜੇਹਾਅਵਰੁਨਦੀਸੈ॥
ਕਹੁਨਾਨਕਛੰਤਦਇਆਲਮੋਹਨਕੇਮਨਹਰਿਚਰਣਗਹੀਜੈਐਸੀਮਨਪ੍ਰੀਤਿਕੀਜੈ॥੪॥੧॥੪॥
ਆਸਾਮਹਲਾ੫॥
ਸਲੋਕੁ॥
ਬਨੁਬਨੁਫਿਰਤੀਖੋਜਤੀਹਾਰੀਬਹੁਅਵਗਾਹਿ॥
ਨਾਨਕਭੇਟੇਸਾਧਜਬਹਰਿਪਾਇਆਮਨਮਾਹਿ॥੧॥
ਛੰਤ॥
ਜਾਕਉਖੋਜਹਿਅਸੰਖਮੁਨੀਅਨੇਕਤਪੇ॥
ਬ੍ਰਹਮੇਕੋਟਿਅਰਾਧਹਿਗਿਆਨੀਜਾਪਜਪੇ॥
ਜਪਤਾਪਸੰਜਮਕਿਰਿਆਪੂਜਾਅਨਿਕਸੋਧਨਬੰਦਨਾ॥
ਕਰਿਗਵਨੁਬਸੁਧਾਤੀਰਥਹਮਜਨੁਮਿਲਨਕਉਨਿਰੰਜਨਾ॥
ਮਾਨੁਖਬਨੁਤਿਨੁਪਸੂਪੰਖੀਸਗਲਤੁਝਹਿਅਰਾਧਤੇ॥
ਦਇਆਲਲਾਲਗੋਬਿੰਦਨਾਨਕਮਿਲੁਸਾਧਸੰਗਤਿਹੋਇਗਤੇ॥੧॥
ਕੋਟਿਬਿਸਨਅਵਤਾਰਸੰਕਰਜਟਾਧਾਰ॥
ਚਾਹਹਿਤੁਝਹਿਦਇਆਰਮਨਿਤਨਿਰੁਚਅਪਾਰ॥
ਅਪਾਰਅਗਮਗੋਬਿੰਦਠਾਕੁਰਸਗਲਪੂਰਕਪ੍ਰਭਧਨੀ॥
ਸੁਰਸਿਧਗਣਗੰਧਰਬਧਿਆਵਹਿਜਖਕਿੰਨਰਗੁਣਭਨੀ॥
ਕੋਟਿਇੰਦ੍ਰਅਨੇਕਦੇਵਾਜਪਤਸੁਆਮੀਜੈਜੈਕਾਰ॥
ਅਨਾਥਨਾਥਦਇਆਲਨਾਨਕਸਾਧਸੰਗਤਿਮਿਲਿਉਧਾਰ॥੨॥
ਕੋਟਿਦੇਵੀਜਾਕਉਸੇਵਹਿਲਖਿਮੀਅਨਿਕਭਾਤਿ॥