GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 456
0:00 0:00
ਅੰਗ 456
0:00 0:00
Display Settings
ਗੁਪਤਪ੍ਰਗਟੁਜਾਕਉਅਰਾਧਹਿਪਉਣਪਾਣੀਦਿਨਸੁਰਾਤਿ
ਨਖਿਅਤ੍ਰਸਸੀਅਰਸੂਰਧਿਆਵਹਿਬਸੁਧਗਗਨਾਗਾਵਏ
ਸਗਲਖਾਣੀਸਗਲਬਾਣੀਸਦਾਸਦਾਧਿਆਵਏ
ਸਿਮ੍ਰਿਤਿਪੁਰਾਣਚਤੁਰਬੇਦਹਖਟੁਸਾਸਤ੍ਰਜਾਕਉਜਪਾਤਿ
ਪਤਿਤਪਾਵਨਭਗਤਿਵਛਲਨਾਨਕਮਿਲੀਐਸੰਗਿਸਾਤਿ॥੩॥
ਜੇਤੀਪ੍ਰਭੂਜਨਾਈਰਸਨਾਤੇਤਭਨੀ
ਅਨਜਾਨਤਜੋਸੇਵੈਤੇਤੀਨਹਜਾਇਗਨੀ
ਅਵਿਗਤਅਗਨਤਅਥਾਹਠਾਕੁਰਸਗਲਮੰਝੇਬਾਹਰਾ
ਸਰਬਜਾਚਿਕਏਕੁਦਾਤਾਨਹਦੂਰਿਸੰਗੀਜਾਹਰਾ
ਵਸਿਭਗਤਥੀਆਮਿਲੇਜੀਆਤਾਕੀਉਪਮਾਕਿਤਗਨੀ
ਇਹੁਦਾਨੁਮਾਨੁਨਾਨਕੁਪਾਏਸੀਸੁਸਾਧਹਧਰਿਚਰਨੀ॥੪॥੨॥੫॥
ਆਸਾਮਹਲਾ
ਸਲੋਕ
ਉਦਮੁਕਰਹੁਵਡਭਾਗੀਹੋਸਿਮਰਹੁਹਰਿਹਰਿਰਾਇ
ਨਾਨਕਜਿਸੁਸਿਮਰਤਸਭਸੁਖਹੋਵਹਿਦੂਖੁਦਰਦੁਭ੍ਰਮੁਜਾਇ॥੧॥
ਛੰਤੁ
ਨਾਮੁਜਪਤਗੋਬਿੰਦਨਹਅਲਸਾਈਐ
ਭੇਟਤਸਾਧੂਸੰਗਜਮਪੁਰਿਨਹਜਾਈਐ
ਦੂਖਦਰਦਭਉਬਿਆਪੈਨਾਮੁਸਿਮਰਤਸਦਸੁਖੀ
ਸਾਸਿਸਾਸਿਅਰਾਧਿਹਰਿਹਰਿਧਿਆਇਸੋਪ੍ਰਭੁਮਨਿਮੁਖੀ
ਕ੍ਰਿਪਾਲਦਇਆਲਰਸਾਲਗੁਣਨਿਧਿਕਰਿਦਇਆਸੇਵਾਲਾਈਐ
ਨਾਨਕੁਪਇਅੰਪੈਚਰਣਜੰਪੈਨਾਮੁਜਪਤਗੋਬਿੰਦਨਹਅਲਸਾਈਐ॥੧॥
ਪਾਵਨਪਤਿਤਪੁਨੀਤਨਾਮਨਿਰੰਜਨਾ
ਭਰਮਅੰਧੇਰਬਿਨਾਸਗਿਆਨਗੁਰਅੰਜਨਾ
ਗੁਰਗਿਆਨਅੰਜਨਪ੍ਰਭਨਿਰੰਜਨਜਲਿਥਲਿਮਹੀਅਲਿਪੂਰਿਆ
ਇਕਨਿਮਖਜਾਕੈਰਿਦੈਵਸਿਆਮਿਟੇਤਿਸਹਿਵਿਸੂਰਿਆ
ਅਗਾਧਿਬੋਧਸਮਰਥਸੁਆਮੀਸਰਬਕਾਭਉਭੰਜਨਾ
ਨਾਨਕੁਪਇਅੰਪੈਚਰਣਜੰਪੈਪਾਵਨਪਤਿਤਪੁਨੀਤਨਾਮਨਿਰੰਜਨਾ॥੨॥
ਓਟਗਹੀਗੋਪਾਲਦਇਆਲਕ੍ਰਿਪਾਨਿਧੇ
ਮੋਹਿਆਸਰਤੁਅਚਰਨਤੁਮਾਰੀਸਰਨਿਸਿਧੇ
ਹਰਿਚਰਨਕਾਰਨਕਰਨਸੁਆਮੀਪਤਿਤਉਧਰਨਹਰਿਹਰੇ
ਸਾਗਰਸੰਸਾਰਭਵਉਤਾਰਨਾਮੁਸਿਮਰਤਬਹੁਤਰੇ
ਆਦਿਅੰਤਿਬੇਅੰਤਖੋਜਹਿਸੁਨੀਉਧਰਨਸੰਤਸੰਗਬਿਧੇ
ਨਾਨਕੁਪਇਅੰਪੈਚਰਨਜੰਪੈਓਟਗਹੀਗੋਪਾਲਦਇਆਲਕ੍ਰਿਪਾਨਿਧੇ॥੩॥
ਭਗਤਿਵਛਲੁਹਰਿਬਿਰਦੁਆਪਿਬਨਾਇਆ
ਜਹਜਹਸੰਤਅਰਾਧਹਿਤਹਤਹਪ੍ਰਗਟਾਇਆ
ਪ੍ਰਭਿਆਪਿਲੀਏਸਮਾਇਸਹਜਿਸੁਭਾਇਭਗਤਕਾਰਜਸਾਰਿਆ
ਆਨੰਦਹਰਿਜਸਮਹਾਮੰਗਲਸਰਬਦੂਖਵਿਸਾਰਿਆ