ਚਮਤਕਾਰਪ੍ਰਗਾਸੁਦਹਦਿਸਏਕੁਤਹਦ੍ਰਿਸਟਾਇਆ॥
ਨਾਨਕੁਪਇਅੰਪੈਚਰਣਜੰਪੈਭਗਤਿਵਛਲੁਹਰਿਬਿਰਦੁਆਪਿਬਨਾਇਆ॥੪॥੩॥੬॥
ਆਸਾਮਹਲਾ੫॥
ਥਿਰੁਸੰਤਨਸੋਹਾਗੁਮਰੈਨਜਾਵਏ॥
ਜਾਕੈਗ੍ਰਿਹਿਹਰਿਨਾਹੁਸੁਸਦਹੀਰਾਵਏ॥
ਅਵਿਨਾਸੀਅਵਿਗਤੁਸੋਪ੍ਰਭੁਸਦਾਨਵਤਨੁਨਿਰਮਲਾ॥
ਨਹਦੂਰਿਸਦਾਹਦੂਰਿਠਾਕੁਰੁਦਹਦਿਸਪੂਰਨੁਸਦਸਦਾ॥
ਪ੍ਰਾਨਪਤਿਗਤਿਮਤਿਜਾਤੇਪ੍ਰਿਅਪ੍ਰੀਤਿਪ੍ਰੀਤਮੁਭਾਵਏ॥
ਨਾਨਕੁਵਖਾਣੈਗੁਰਬਚਨਿਜਾਣੈਥਿਰੁਸੰਤਨਸੋਹਾਗੁਮਰੈਨਜਾਵਏ॥੧॥
ਜਾਕਉਰਾਮਭਤਾਰੁਤਾਕੈਅਨਦੁਘਣਾ॥
ਸੁਖਵੰਤੀਸਾਨਾਰਿਸੋਭਾਪੂਰਿਬਣਾ॥
ਮਾਣੁਮਹਤੁਕਲਿਆਣੁਹਰਿਜਸੁਸੰਗਿਸੁਰਜਨੁਸੋਪ੍ਰਭੂ॥
ਸਰਬਸਿਧਿਨਵਨਿਧਿਤਿਤੁਗ੍ਰਿਹਿਨਹੀਊਨਾਸਭੁਕਛੂ॥
ਮਧੁਰਬਾਨੀਪਿਰਹਿਮਾਨੀਥਿਰੁਸੋਹਾਗੁਤਾਕਾਬਣਾ॥
ਨਾਨਕੁਵਖਾਣੈਗੁਰਬਚਨਿਜਾਣੈਜਾਕੋਰਾਮੁਭਤਾਰੁਤਾਕੈਅਨਦੁਘਣਾ॥੨॥
ਆਉਸਖੀਸੰਤਪਾਸਿਸੇਵਾਲਾਗੀਐ॥
ਪੀਸਉਚਰਣਪਖਾਰਿਆਪੁਤਿਆਗੀਐ॥
ਤਜਿਆਪੁਮਿਟੈਸੰਤਾਪੁਆਪੁਨਹਜਾਣਾਈਐ॥
ਸਰਣਿਗਹੀਜੈਮਾਨਿਲੀਜੈਕਰੇਸੋਸੁਖੁਪਾਈਐ॥
ਕਰਿਦਾਸਦਾਸੀਤਜਿਉਦਾਸੀਕਰਜੋੜਿਦਿਨੁਰੈਣਿਜਾਗੀਐ॥
ਨਾਨਕੁਵਖਾਣੈਗੁਰਬਚਨਿਜਾਣੈਆਉਸਖੀਸੰਤਪਾਸਿਸੇਵਾਲਾਗੀਐ॥੩॥
ਜਾਕੈਮਸਤਕਿਭਾਗਸਿਸੇਵਾਲਾਇਆ॥
ਤਾਕੀਪੂਰਨਆਸਜਿਨੑਸਾਧਸੰਗੁਪਾਇਆ॥
ਸਾਧਸੰਗਿਹਰਿਕੈਰੰਗਿਗੋਬਿੰਦਸਿਮਰਣਲਾਗਿਆ॥
ਭਰਮੁਮੋਹੁਵਿਕਾਰੁਦੂਜਾਸਗਲਤਿਨਹਿਤਿਆਗਿਆ॥
ਮਨਿਸਾਂਤਿਸਹਜੁਸੁਭਾਉਵੂਠਾਅਨਦਮੰਗਲਗੁਣਗਾਇਆ॥
ਨਾਨਕੁਵਖਾਣੈਗੁਰਬਚਨਿਜਾਣੈਜਾਕੈਮਸਤਕਿਭਾਗਸਿਸੇਵਾਲਾਇਆ॥੪॥੪॥੭॥
ਆਸਾਮਹਲਾ੫॥
ਸਲੋਕੁ॥
ਹਰਿਹਰਿਨਾਮੁਜਪੰਤਿਆਕਛੁਨਕਹੈਜਮਕਾਲੁ॥
ਨਾਨਕਮਨੁਤਨੁਸੁਖੀਹੋਇਅੰਤੇਮਿਲੈਗੋਪਾਲੁ॥੧॥
ਛੰਤ॥
ਮਿਲਉਸੰਤਨਕੈਸੰਗਿਮੋਹਿਉਧਾਰਿਲੇਹੁ॥
ਬਿਨਉਕਰਉਕਰਜੋੜਿਹਰਿਹਰਿਨਾਮੁਦੇਹੁ॥
ਹਰਿਨਾਮੁਮਾਗਉਚਰਣਲਾਗਉਮਾਨੁਤਿਆਗਉਤੁਮੑਦਇਆ॥
ਕਤਹੂੰਨਧਾਵਉਸਰਣਿਪਾਵਉਕਰੁਣਾਮੈਪ੍ਰਭਕਰਿਮਇਆ॥
ਸਮਰਥਅਗਥਅਪਾਰਨਿਰਮਲਸੁਣਹੁਸੁਆਮੀਬਿਨਉਏਹੁ॥
ਕਰਜੋੜਿਨਾਨਕਦਾਨੁਮਾਗੈਜਨਮਮਰਣਨਿਵਾਰਿਲੇਹੁ॥੧॥