GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 459
0:00 0:00
ਅੰਗ 459
0:00 0:00
Display Settings
ਚਰਣਕਮਲਸੰਗਿਪ੍ਰੀਤਿਕਲਮਲਪਾਪਟਰੇ
ਦੂਖਭੂਖਦਾਰਿਦ੍ਰਨਾਠੇਪ੍ਰਗਟੁਮਗੁਦਿਖਾਇਆ
ਮਿਲਿਸਾਧਸੰਗੇਨਾਮਰੰਗੇਮਨਿਲੋੜੀਦਾਪਾਇਆ
ਹਰਿਦੇਖਿਦਰਸਨੁਇਛਪੁੰਨੀਕੁਲਸੰਬੂਹਾਸਭਿਤਰੇ
ਦਿਨਸੁਰੈਣਿਅਨੰਦਅਨਦਿਨੁਸਿਮਰੰਤਨਾਨਕਹਰਿਹਰੇ॥੪॥੬॥੯॥
ਆਸਾਮਹਲਾਛੰਤਘਰੁ
ਸਤਿਗੁਰਪ੍ਰਸਾਦਿ
ਸਲੋਕੁ
ਸੁਭਚਿੰਤਨਗੋਬਿੰਦਰਮਣਨਿਰਮਲਸਾਧੂਸੰਗ
ਨਾਨਕਨਾਮੁਵਿਸਰਉਇਕਘੜੀਕਰਿਕਿਰਪਾਭਗਵੰਤ॥੧॥
ਛੰਤ
ਭਿੰਨੀਰੈਨੜੀਐਚਾਮਕਨਿਤਾਰੇ
ਜਾਗਹਿਸੰਤਜਨਾਮੇਰੇਰਾਮਪਿਆਰੇ
ਰਾਮਪਿਆਰੇਸਦਾਜਾਗਹਿਨਾਮੁਸਿਮਰਹਿਅਨਦਿਨੋ
ਚਰਣਕਮਲਧਿਆਨੁਹਿਰਦੈਪ੍ਰਭਬਿਸਰੁਨਾਹੀਇਕੁਖਿਨੋ
ਤਜਿਮਾਨੁਮੋਹੁਬਿਕਾਰੁਮਨਕਾਕਲਮਲਾਦੁਖਜਾਰੇ
ਬਿਨਵੰਤਿਨਾਨਕਸਦਾਜਾਗਹਿਹਰਿਦਾਸਸੰਤਪਿਆਰੇ॥੧॥
ਮੇਰੀਸੇਜੜੀਐਆਡੰਬਰੁਬਣਿਆ
ਮਨਿਅਨਦੁਭਇਆਪ੍ਰਭੁਆਵਤਸੁਣਿਆ
ਪ੍ਰਭਮਿਲੇਸੁਆਮੀਸੁਖਹਗਾਮੀਚਾਵਮੰਗਲਰਸਭਰੇ
ਅੰਗਸੰਗਿਲਾਗੇਦੂਖਭਾਗੇਪ੍ਰਾਣਮਨਤਨਸਭਿਹਰੇ
ਮਨਇਛਪਾਈਪ੍ਰਭਧਿਆਈਸੰਜੋਗੁਸਾਹਾਸੁਭਗਣਿਆ
ਬਿਨਵੰਤਿਨਾਨਕਮਿਲੇਸ੍ਰੀਧਰਸਗਲਆਨੰਦਰਸੁਬਣਿਆ॥੨॥
ਮਿਲਿਸਖੀਆਪੁਛਹਿਕਹੁਕੰਤਨੀਸਾਣੀ
ਰਸਿਪ੍ਰੇਮਭਰੀਕਛੁਬੋਲਿਜਾਣੀ
ਗੁਣਗੂੜਗੁਪਤਅਪਾਰਕਰਤੇਨਿਗਮਅੰਤੁਪਾਵਹੇ
ਭਗਤਿਭਾਇਧਿਆਇਸੁਆਮੀਸਦਾਹਰਿਗੁਣਗਾਵਹੇ
ਸਗਲਗੁਣਸੁਗਿਆਨਪੂਰਨਆਪਣੇਪ੍ਰਭਭਾਣੀ
ਬਿਨਵੰਤਿਨਾਨਕਰੰਗਿਰਾਤੀਪ੍ਰੇਮਸਹਜਿਸਮਾਣੀ॥੩॥
ਸੁਖਸੋਹਿਲੜੇਹਰਿਗਾਵਣਲਾਗੇ
ਸਾਜਨਸਰਸਿਅੜੇਦੁਖਦੁਸਮਨਭਾਗੇ
ਸੁਖਸਹਜਸਰਸੇਹਰਿਨਾਮਿਰਹਸੇਪ੍ਰਭਿਆਪਿਕਿਰਪਾਧਾਰੀਆ
ਹਰਿਚਰਣਲਾਗੇਸਦਾਜਾਗੇਮਿਲੇਪ੍ਰਭਬਨਵਾਰੀਆ
ਸੁਭਦਿਵਸਆਏਸਹਜਿਪਾਏਸਗਲਨਿਧਿਪ੍ਰਭਪਾਗੇ
ਬਿਨਵੰਤਿਨਾਨਕਸਰਣਿਸੁਆਮੀਸਦਾਹਰਿਜਨਤਾਗੇ॥੪॥੧॥੧੦॥
ਆਸਾਮਹਲਾ
ਉਠਿਵੰਞੁਵਟਾਊੜਿਆਤੈਕਿਆਚਿਰੁਲਾਇਆ
ਮੁਹਲਤਿਪੁੰਨੜੀਆਕਿਤੁਕੂੜਿਲੋਭਾਇਆ
ਕੂੜੇਲੁਭਾਇਆਧੋਹੁਮਾਇਆਕਰਹਿਪਾਪਅਮਿਤਿਆ
ਤਨੁਭਸਮਢੇਰੀਜਮਹਿਹੇਰੀਕਾਲਿਬਪੁੜੈਜਿਤਿਆ