GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 46
0:00 0:00
ਅੰਗ 46
0:00 0:00
Display Settings
ਸਿਰੀਰਾਗੁਮਹਲਾ
ਮਿਲਿਸਤਿਗੁਰਸਭੁਦੁਖੁਗਇਆਹਰਿਸੁਖੁਵਸਿਆਮਨਿਆਇ
ਅੰਤਰਿਜੋਤਿਪ੍ਰਗਾਸੀਆਏਕਸੁਸਿਉਲਿਵਲਾਇ
ਮਿਲਿਸਾਧੂਮੁਖੁਊਜਲਾਪੂਰਬਿਲਿਖਿਆਪਾਇ
ਗੁਣਗੋਵਿੰਦਨਿਤਗਾਵਣੇਨਿਰਮਲਸਾਚੈਨਾਇ॥੧॥
ਮੇਰੇਮਨਗੁਰਸਬਦੀਸੁਖੁਹੋਇ
ਗੁਰਪੂਰੇਕੀਚਾਕਰੀਬਿਰਥਾਜਾਇਕੋਇ॥੧॥ਰਹਾਉ
ਮਨਕੀਆਇਛਾਂਪੂਰੀਆਪਾਇਆਨਾਮੁਨਿਧਾਨੁ
ਅੰਤਰਜਾਮੀਸਦਾਸੰਗਿਕਰਣੈਹਾਰੁਪਛਾਨੁ
ਗੁਰਪਰਸਾਦੀਮੁਖੁਊਜਲਾਜਪਿਨਾਮੁਦਾਨੁਇਸਨਾਨੁ
ਕਾਮੁਕ੍ਰੋਧੁਲੋਭੁਬਿਨਸਿਆਤਜਿਆਸਭੁਅਭਿਮਾਨੁ॥੨॥
ਪਾਇਆਲਾਹਾਲਾਭੁਨਾਮੁਪੂਰਨਹੋਏਕਾਮ
ਕਰਿਕਿਰਪਾਪ੍ਰਭਿਮੇਲਿਆਦੀਆਅਪਣਾਨਾਮੁ
ਆਵਣਜਾਣਾਰਹਿਗਇਆਆਪਿਹੋਆਮਿਹਰਵਾਨੁ
ਸਚੁਮਹਲੁਘਰੁਪਾਇਆਗੁਰਕਾਸਬਦੁਪਛਾਨੁ॥੩॥
ਭਗਤਜਨਾਕਉਰਾਖਦਾਆਪਣੀਕਿਰਪਾਧਾਰਿ
ਹਲਤਿਪਲਤਿਮੁਖਊਜਲੇਸਾਚੇਕੇਗੁਣਸਾਰਿ
ਆਠਪਹਰਗੁਣਸਾਰਦੇਰਤੇਰੰਗਿਅਪਾਰ
ਪਾਰਬ੍ਰਹਮੁਸੁਖਸਾਗਰੋਨਾਨਕਸਦਬਲਿਹਾਰ॥੪॥੧੧॥੮੧॥
ਸਿਰੀਰਾਗੁਮਹਲਾ
ਪੂਰਾਸਤਿਗੁਰੁਜੇਮਿਲੈਪਾਈਐਸਬਦੁਨਿਧਾਨੁ
ਕਰਿਕਿਰਪਾਪ੍ਰਭਆਪਣੀਜਪੀਐਅੰਮ੍ਰਿਤਨਾਮੁ
ਜਨਮਮਰਣਦੁਖੁਕਾਟੀਐਲਾਗੈਸਹਜਿਧਿਆਨੁ॥੧॥
ਮੇਰੇਮਨਪ੍ਰਭਸਰਣਾਈਪਾਇ
ਹਰਿਬਿਨੁਦੂਜਾਕੋਨਹੀਏਕੋਨਾਮੁਧਿਆਇ॥੧॥ਰਹਾਉ
ਕੀਮਤਿਕਹਣੁਜਾਈਐਸਾਗਰੁਗੁਣੀਅਥਾਹੁ
ਵਡਭਾਗੀਮਿਲੁਸੰਗਤੀਸਚਾਸਬਦੁਵਿਸਾਹੁ
ਕਰਿਸੇਵਾਸੁਖਸਾਗਰੈਸਿਰਿਸਾਹਾਪਾਤਿਸਾਹੁ॥੨॥
ਚਰਣਕਮਲਕਾਆਸਰਾਦੂਜਾਨਾਹੀਠਾਉ
ਮੈਧਰਤੇਰੀਪਾਰਬ੍ਰਹਮਤੇਰੈਤਾਣਿਰਹਾਉ
ਨਿਮਾਣਿਆਪ੍ਰਭੁਮਾਣੁਤੂੰਤੇਰੈਸੰਗਿਸਮਾਉ॥੩॥
ਹਰਿਜਪੀਐਆਰਾਧੀਐਆਠਪਹਰਗੋਵਿੰਦੁ
ਜੀਅਪ੍ਰਾਣਤਨੁਧਨੁਰਖੇਕਰਿਕਿਰਪਾਰਾਖੀਜਿੰਦੁ
ਨਾਨਕਸਗਲੇਦੋਖਉਤਾਰਿਅਨੁਪ੍ਰਭੁਪਾਰਬ੍ਰਹਮਬਖਸਿੰਦੁ॥੪॥੧੨॥੮੨॥
ਸਿਰੀਰਾਗੁਮਹਲਾ
ਪ੍ਰੀਤਿਲਗੀਤਿਸੁਸਚਸਿਉਮਰੈਆਵੈਜਾਇ
ਨਾਵੇਛੋੜਿਆਵਿਛੁੜੈਸਭਮਹਿਰਹਿਆਸਮਾਇ
ਦੀਨਦਰਦਦੁਖਭੰਜਨਾਸੇਵਕਕੈਸਤਭਾਇ
ਅਚਰਜਰੂਪੁਨਿਰੰਜਨੋਗੁਰਿਮੇਲਾਇਆਮਾਇ॥੧॥
ਭਾਈਰੇਮੀਤੁਕਰਹੁਪ੍ਰਭੁਸੋਇ