GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 460
0:00 0:00
ਅੰਗ 460
0:00 0:00
Display Settings
ਮਾਲੁਜੋਬਨੁਛੋਡਿਵੈਸੀਰਹਿਓਪੈਨਣੁਖਾਇਆ
ਨਾਨਕਕਮਾਣਾਸੰਗਿਜੁਲਿਆਨਹਜਾਇਕਿਰਤੁਮਿਟਾਇਆ॥੧॥
ਫਾਥੋਹੁਮਿਰਗਜਿਵੈਪੇਖਿਰੈਣਿਚੰਦ੍ਰਾਇਣੁ
ਸੂਖਹੁਦੂਖਭਏਨਿਤਪਾਪਕਮਾਇਣੁ
ਪਾਪਾਕਮਾਣੇਛਡਹਿਨਾਹੀਲੈਚਲੇਘਤਿਗਲਾਵਿਆ
ਹਰਿਚੰਦਉਰੀਦੇਖਿਮੂਠਾਕੂੜੁਸੇਜਾਰਾਵਿਆ
ਲਬਿਲੋਭਿਅਹੰਕਾਰਿਮਾਤਾਗਰਬਿਭਇਆਸਮਾਇਣੁ
ਨਾਨਕਮ੍ਰਿਗਅਗਿਆਨਿਬਿਨਸੇਨਹਮਿਟੈਆਵਣੁਜਾਇਣੁ॥੨॥
ਮਿਠੈਮਖੁਮੁਆਕਿਉਲਏਓਡਾਰੀ
ਹਸਤੀਗਰਤਿਪਇਆਕਿਉਤਰੀਐਤਾਰੀ
ਤਰਣੁਦੁਹੇਲਾਭਇਆਖਿਨਮਹਿਖਸਮੁਚਿਤਿਆਇਓ
ਦੂਖਾਸਜਾਈਗਣਤਨਾਹੀਕੀਆਅਪਣਾਪਾਇਓ
ਗੁਝਾਕਮਾਣਾਪ੍ਰਗਟੁਹੋਆਈਤਉਤਹਿਖੁਆਰੀ
ਨਾਨਕਸਤਿਗੁਰਬਾਝੁਮੂਠਾਮਨਮੁਖੋਅਹੰਕਾਰੀ॥੩॥
ਹਰਿਕੇਦਾਸਜੀਵੇਲਗਿਪ੍ਰਭਕੀਚਰਣੀ
ਕੰਠਿਲਗਾਇਲੀਏਤਿਸੁਠਾਕੁਰਸਰਣੀ
ਬਲਬੁਧਿਗਿਆਨੁਧਿਆਨੁਅਪਣਾਆਪਿਨਾਮੁਜਪਾਇਆ
ਸਾਧਸੰਗਤਿਆਪਿਹੋਆਆਪਿਜਗਤੁਤਰਾਇਆ
ਰਾਖਿਲੀਏਰਖਣਹਾਰੈਸਦਾਨਿਰਮਲਕਰਣੀ
ਨਾਨਕਨਰਕਿਜਾਹਿਕਬਹੂੰਹਰਿਸੰਤਹਰਿਕੀਸਰਣੀ॥੪॥੨॥੧੧॥
ਆਸਾਮਹਲਾ
ਵੰਞੁਮੇਰੇਆਲਸਾਹਰਿਪਾਸਿਬੇਨੰਤੀ
ਰਾਵਉਸਹੁਆਪਨੜਾਪ੍ਰਭਸੰਗਿਸੋਹੰਤੀ
ਸੰਗੇਸੋਹੰਤੀਕੰਤਸੁਆਮੀਦਿਨਸੁਰੈਣੀਰਾਵੀਐ
ਸਾਸਿਸਾਸਿਚਿਤਾਰਿਜੀਵਾਪ੍ਰਭੁਪੇਖਿਹਰਿਗੁਣਗਾਵੀਐ
ਬਿਰਹਾਲਜਾਇਆਦਰਸੁਪਾਇਆਅਮਿਉਦ੍ਰਿਸਟਿਸਿੰਚੰਤੀ
ਬਿਨਵੰਤਿਨਾਨਕੁਮੇਰੀਇਛਪੁੰਨੀਮਿਲੇਜਿਸੁਖੋਜੰਤੀ॥੧॥
ਨਸਿਵੰਞਹੁਕਿਲਵਿਖਹੁਕਰਤਾਘਰਿਆਇਆ
ਦੂਤਹਦਹਨੁਭਇਆਗੋਵਿੰਦੁਪ੍ਰਗਟਾਇਆ
ਪ੍ਰਗਟੇਗੁਪਾਲਗੋਬਿੰਦਲਾਲਨਸਾਧਸੰਗਿਵਖਾਣਿਆ
ਆਚਰਜੁਡੀਠਾਅਮਿਉਵੂਠਾਗੁਰਪ੍ਰਸਾਦੀਜਾਣਿਆ
ਮਨਿਸਾਂਤਿਆਈਵਜੀਵਧਾਈਨਹਅੰਤੁਜਾਈਪਾਇਆ
ਬਿਨਵੰਤਿਨਾਨਕਸੁਖਸਹਜਿਮੇਲਾਪ੍ਰਭੂਆਪਿਬਣਾਇਆ॥੨॥
ਨਰਕਡੀਠੜਿਆਸਿਮਰਤਨਾਰਾਇਣ
ਜੈਜੈਧਰਮੁਕਰੇਦੂਤਭਏਪਲਾਇਣ
ਧਰਮਧੀਰਜਸਹਜਸੁਖੀਏਸਾਧਸੰਗਤਿਹਰਿਭਜੇ
ਕਰਿਅਨੁਗ੍ਰਹੁਰਾਖਿਲੀਨੇਮੋਹਮਮਤਾਸਭਤਜੇ
ਗਹਿਕੰਠਿਲਾਏਗੁਰਿਮਿਲਾਏਗੋਵਿੰਦਜਪਤਅਘਾਇਣ
ਬਿਨਵੰਤਿਨਾਨਕਸਿਮਰਿਸੁਆਮੀਸਗਲਆਸਪੁਜਾਇਣ॥੩॥