GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 461
0:00 0:00
ਅੰਗ 461
0:00 0:00
Display Settings
ਨਿਧਿਸਿਧਿਚਰਣਗਹੇਤਾਕੇਹਾਕਾੜਾ
ਸਭੁਕਿਛੁਵਸਿਜਿਸੈਸੋਪ੍ਰਭੂਅਸਾੜਾ
ਗਹਿਭੁਜਾਲੀਨੇਨਾਮਦੀਨੇਕਰੁਧਾਰਿਮਸਤਕਿਰਾਖਿਆ
ਸੰਸਾਰਸਾਗਰੁਨਹਵਿਆਪੈਅਮਿਉਹਰਿਰਸੁਚਾਖਿਆ
ਸਾਧਸੰਗੇਨਾਮਰੰਗੇਰਣੁਜੀਤਿਵਡਾਅਖਾੜਾ
ਬਿਨਵੰਤਿਨਾਨਕਸਰਣਿਸੁਆਮੀਬਹੁੜਿਜਮਿਉਪਾੜਾ॥੪॥੩॥੧੨॥
ਆਸਾਮਹਲਾ
ਦਿਨੁਰਾਤਿਕਮਾਇਅੜੋਸੋਆਇਓਮਾਥੈ
ਜਿਸੁਪਾਸਿਲੁਕਾਇਦੜੋਸੋਵੇਖੀਸਾਥੈ
ਸੰਗਿਦੇਖੈਕਰਣਹਾਰਾਕਾਇਪਾਪੁਕਮਾਈਐ
ਸੁਕ੍ਰਿਤੁਕੀਜੈਨਾਮੁਲੀਜੈਨਰਕਿਮੂਲਿਜਾਈਐ
ਆਠਪਹਰਹਰਿਨਾਮੁਸਿਮਰਹੁਚਲੈਤੇਰੈਸਾਥੇ
ਭਜੁਸਾਧਸੰਗਤਿਸਦਾਨਾਨਕਮਿਟਹਿਦੋਖਕਮਾਤੇ॥੧॥
ਵਲਵੰਚਕਰਿਉਦਰੁਭਰਹਿਮੂਰਖਗਾਵਾਰਾ
ਸਭੁਕਿਛੁਦੇਰਹਿਆਹਰਿਦੇਵਣਹਾਰਾ
ਦਾਤਾਰੁਸਦਾਦਇਆਲੁਸੁਆਮੀਕਾਇਮਨਹੁਵਿਸਾਰੀਐ
ਮਿਲੁਸਾਧਸੰਗੇਭਜੁਨਿਸੰਗੇਕੁਲਸਮੂਹਾਤਾਰੀਐ
ਸਿਧਸਾਧਿਕਦੇਵਮੁਨਿਜਨਭਗਤਨਾਮੁਅਧਾਰਾ
ਬਿਨਵੰਤਿਨਾਨਕਸਦਾਭਜੀਐਪ੍ਰਭੁਏਕੁਕਰਣੈਹਾਰਾ॥੨॥
ਖੋਟੁਕੀਚਈਪ੍ਰਭੁਪਰਖਣਹਾਰਾ
ਕੂੜੁਕਪਟੁਕਮਾਵਦੜੇਜਨਮਹਿਸੰਸਾਰਾ
ਸੰਸਾਰੁਸਾਗਰੁਤਿਨੑੀਤਰਿਆਜਿਨੑੀਏਕੁਧਿਆਇਆ
ਤਜਿਕਾਮੁਕ੍ਰੋਧੁਅਨਿੰਦਨਿੰਦਾਪ੍ਰਭਸਰਣਾਈਆਇਆ
ਜਲਿਥਲਿਮਹੀਅਲਿਰਵਿਆਸੁਆਮੀਊਚਅਗਮਅਪਾਰਾ
ਬਿਨਵੰਤਿਨਾਨਕਟੇਕਜਨਕੀਚਰਣਕਮਲਅਧਾਰਾ॥੩॥
ਪੇਖੁਹਰਿਚੰਦਉਰੜੀਅਸਥਿਰੁਕਿਛੁਨਾਹੀ
ਮਾਇਆਰੰਗਜੇਤੇਸੇਸੰਗਿਜਾਹੀ
ਹਰਿਸੰਗਿਸਾਥੀਸਦਾਤੇਰੈਦਿਨਸੁਰੈਣਿਸਮਾਲੀਐ
ਹਰਿਏਕਬਿਨੁਕਛੁਅਵਰੁਨਾਹੀਭਾਉਦੁਤੀਆਜਾਲੀਐ
ਮੀਤੁਜੋਬਨੁਮਾਲੁਸਰਬਸੁਪ੍ਰਭੁਏਕੁਕਰਿਮਨਮਾਹੀ
ਬਿਨਵੰਤਿਨਾਨਕੁਵਡਭਾਗਿਪਾਈਐਸੂਖਿਸਹਜਿਸਮਾਹੀ॥੪॥੪॥੧੩॥
ਆਸਾਮਹਲਾਛੰਤਘਰੁ
ਸਤਿਗੁਰਪ੍ਰਸਾਦਿ
ਕਮਲਾਭ੍ਰਮਭੀਤਿਕਮਲਾਭ੍ਰਮਭੀਤਿਹੇਤੀਖਣਮਦਬਿਪਰੀਤਿਹੇਅਵਧਅਕਾਰਥਜਾਤ
ਗਹਬਰਬਨਘੋਰਗਹਬਰਬਨਘੋਰਹੇਗ੍ਰਿਹਮੂਸਤਮਨਚੋਰਹੇਦਿਨਕਰੋਅਨਦਿਨੁਖਾਤ
ਦਿਨਖਾਤਜਾਤਬਿਹਾਤਪ੍ਰਭਬਿਨੁਮਿਲਹੁਪ੍ਰਭਕਰੁਣਾਪਤੇ