GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 462
0:00 0:00
ਅੰਗ 462
0:00 0:00
Display Settings
ਜਨਮਮਰਣਅਨੇਕਬੀਤੇਪ੍ਰਿਅਸੰਗਬਿਨੁਕਛੁਨਹਗਤੇ
ਕੁਲਰੂਪਧੂਪਗਿਆਨਹੀਨੀਤੁਝਬਿਨਾਮੋਹਿਕਵਨਮਾਤ
ਕਰਜੋੜਿਨਾਨਕੁਸਰਣਿਆਇਓਪ੍ਰਿਅਨਾਥਨਰਹਰਕਰਹੁਗਾਤ॥੧॥
ਮੀਨਾਜਲਹੀਨਮੀਨਾਜਲਹੀਨਹੇਓਹੁਬਿਛੁਰਤਮਨਤਨਖੀਨਹੇਕਤਜੀਵਨੁਪ੍ਰਿਅਬਿਨੁਹੋਤ
ਸਨਮੁਖਸਹਿਬਾਨਸਨਮੁਖਸਹਿਬਾਨਹੇਮ੍ਰਿਗਅਰਪੇਮਨਤਨਪ੍ਰਾਨਹੇਓਹੁਬੇਧਿਓਸਹਜਸਰੋਤ
ਪ੍ਰਿਅਪ੍ਰੀਤਿਲਾਗੀਮਿਲੁਬੈਰਾਗੀਖਿਨੁਰਹਨੁਧ੍ਰਿਗੁਤਨੁਤਿਸੁਬਿਨਾ
ਪਲਕਾਲਾਗੈਪ੍ਰਿਅਪ੍ਰੇਮਪਾਗੈਚਿਤਵੰਤਿਅਨਦਿਨੁਪ੍ਰਭਮਨਾ
ਸ੍ਰੀਰੰਗਰਾਤੇਨਾਮਮਾਤੇਭੈਭਰਮਦੁਤੀਆਸਗਲਖੋਤ
ਕਰਿਮਇਆਦਇਆਦਇਆਲਪੂਰਨਹਰਿਪ੍ਰੇਮਨਾਨਕਮਗਨਹੋਤ॥੨॥
ਅਲੀਅਲਗੁੰਜਾਤਅਲੀਅਲਗੁੰਜਾਤਹੇਮਕਰੰਦਰਸਬਾਸਨਮਾਤਹੇਪ੍ਰੀਤਿਕਮਲਬੰਧਾਵਤਆਪ
ਚਾਤ੍ਰਿਕਚਿਤਪਿਆਸਚਾਤ੍ਰਿਕਚਿਤਪਿਆਸਹੇਘਨਬੂੰਦਬਚਿਤ੍ਰਿਮਨਿਆਸਹੇਅਲਪੀਵਤਬਿਨਸਤਤਾਪ
ਤਾਪਾਬਿਨਾਸਨਦੂਖਨਾਸਨਮਿਲੁਪ੍ਰੇਮੁਮਨਿਤਨਿਅਤਿਘਨਾ
ਸੁੰਦਰੁਚਤੁਰੁਸੁਜਾਨਸੁਆਮੀਕਵਨਰਸਨਾਗੁਣਭਨਾ
ਗਹਿਭੁਜਾਲੇਵਹੁਨਾਮੁਦੇਵਹੁਦ੍ਰਿਸਟਿਧਾਰਤਮਿਟਤਪਾਪ
ਨਾਨਕੁਜੰਪੈਪਤਿਤਪਾਵਨਹਰਿਦਰਸੁਪੇਖਤਨਹਸੰਤਾਪ॥੩॥
ਚਿਤਵਉਚਿਤਨਾਥਚਿਤਵਉਚਿਤਨਾਥਹੇਰਖਿਲੇਵਹੁਸਰਣਿਅਨਾਥਹੇਮਿਲੁਚਾਉਚਾਈਲੇਪ੍ਰਾਨ
ਸੁੰਦਰਤਨਧਿਆਨਸੁੰਦਰਤਨਧਿਆਨਹੇਮਨੁਲੁਬਧਗੋਪਾਲਗਿਆਨਹੇਜਾਚਿਕਜਨਰਾਖਤਮਾਨ
ਪ੍ਰਭਮਾਨਪੂਰਨਦੁਖਬਿਦੀਰਨਸਗਲਇਛਪੁਜੰਤੀਆ
ਹਰਿਕੰਠਿਲਾਗੇਦਿਨਸਭਾਗੇਮਿਲਿਨਾਹਸੇਜਸੋਹੰਤੀਆ
ਪ੍ਰਭਦ੍ਰਿਸਟਿਧਾਰੀਮਿਲੇਮੁਰਾਰੀਸਗਲਕਲਮਲਭਏਹਾਨ
ਬਿਨਵੰਤਿਨਾਨਕਮੇਰੀਆਸਪੂਰਨਮਿਲੇਸ੍ਰੀਧਰਗੁਣਨਿਧਾਨ॥੪॥੧॥੧੪॥
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਆਸਾਮਹਲਾ
ਵਾਰਸਲੋਕਾਨਾਲਿਸਲੋਕਭੀਮਹਲੇਪਹਿਲੇਕੇਲਿਖੇਟੁੰਡੇਅਸਰਾਜੈਕੀਧੁਨੀ
ਸਲੋਕੁਮਃ
ਬਲਿਹਾਰੀਗੁਰਆਪਣੇਦਿਉਹਾੜੀਸਦਵਾਰ
ਜਿਨਿਮਾਣਸਤੇਦੇਵਤੇਕੀਏਕਰਤਲਾਗੀਵਾਰ॥੧॥