GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 463
0:00 0:00
ਅੰਗ 463
0:00 0:00
Display Settings
ਮਹਲਾ
ਜੇਸਉਚੰਦਾਉਗਵਹਿਸੂਰਜਚੜਹਿਹਜਾਰ
ਏਤੇਚਾਨਣਹੋਦਿਆਂਗੁਰਬਿਨੁਘੋਰਅੰਧਾਰ॥੨॥
ਮਃ
ਨਾਨਕਗੁਰੂਚੇਤਨੀਮਨਿਆਪਣੈਸੁਚੇਤ
ਛੁਟੇਤਿਲਬੂਆੜਜਿਉਸੁੰਞੇਅੰਦਰਿਖੇਤ
ਖੇਤੈਅੰਦਰਿਛੁਟਿਆਕਹੁਨਾਨਕਸਉਨਾਹ
ਫਲੀਅਹਿਫੁਲੀਅਹਿਬਪੁੜੇਭੀਤਨਵਿਚਿਸੁਆਹ॥੩॥
ਪਉੜੀ
ਆਪੀਨੑੈਆਪੁਸਾਜਿਓਆਪੀਨੑੈਰਚਿਓਨਾਉ
ਦੁਯੀਕੁਦਰਤਿਸਾਜੀਐਕਰਿਆਸਣੁਡਿਠੋਚਾਉ
ਦਾਤਾਕਰਤਾਆਪਿਤੂੰਤੁਸਿਦੇਵਹਿਕਰਹਿਪਸਾਉ
ਤੂੰਜਾਣੋਈਸਭਸੈਦੇਲੈਸਹਿਜਿੰਦੁਕਵਾਉ
ਕਰਿਆਸਣੁਡਿਠੋਚਾਉ॥੧॥
ਸਲੋਕੁਮਃ
ਸਚੇਤੇਰੇਖੰਡਸਚੇਬ੍ਰਹਮੰਡ
ਸਚੇਤੇਰੇਲੋਅਸਚੇਆਕਾਰ
ਸਚੇਤੇਰੇਕਰਣੇਸਰਬਬੀਚਾਰ
ਸਚਾਤੇਰਾਅਮਰੁਸਚਾਦੀਬਾਣੁ
ਸਚਾਤੇਰਾਹੁਕਮੁਸਚਾਫੁਰਮਾਣੁ
ਸਚਾਤੇਰਾਕਰਮੁਸਚਾਨੀਸਾਣੁ
ਸਚੇਤੁਧੁਆਖਹਿਲਖਕਰੋੜਿ
ਸਚੈਸਭਿਤਾਣਿਸਚੈਸਭਿਜੋਰਿ
ਸਚੀਤੇਰੀਸਿਫਤਿਸਚੀਸਾਲਾਹ
ਸਚੀਤੇਰੀਕੁਦਰਤਿਸਚੇਪਾਤਿਸਾਹ
ਨਾਨਕਸਚੁਧਿਆਇਨਿਸਚੁ
ਜੋਮਰਿਜੰਮੇਸੁਕਚੁਨਿਕਚੁ॥੧॥
ਮਃ
ਵਡੀਵਡਿਆਈਜਾਵਡਾਨਾਉ
ਵਡੀਵਡਿਆਈਜਾਸਚੁਨਿਆਉ
ਵਡੀਵਡਿਆਈਜਾਨਿਹਚਲਥਾਉ
ਵਡੀਵਡਿਆਈਜਾਣੈਆਲਾਉ
ਵਡੀਵਡਿਆਈਬੁਝੈਸਭਿਭਾਉ
ਵਡੀਵਡਿਆਈਜਾਪੁਛਿਦਾਤਿ
ਵਡੀਵਡਿਆਈਜਾਆਪੇਆਪਿ
ਨਾਨਕਕਾਰਕਥਨੀਜਾਇ
ਕੀਤਾਕਰਣਾਸਰਬਰਜਾਇ॥੨॥
ਮਹਲਾ
ਇਹੁਜਗੁਸਚੇਕੀਹੈਕੋਠੜੀਸਚੇਕਾਵਿਚਿਵਾਸੁ
ਇਕਨੑਾਹੁਕਮਿਸਮਾਇਲਏਇਕਨੑਾਹੁਕਮੇਕਰੇਵਿਣਾਸੁ
ਇਕਨੑਾਭਾਣੈਕਢਿਲਏਇਕਨੑਾਮਾਇਆਵਿਚਿਨਿਵਾਸੁ
ਏਵਭਿਆਖਿਜਾਪਈਜਿਕਿਸੈਆਣੇਰਾਸਿ
ਨਾਨਕਗੁਰਮੁਖਿਜਾਣੀਐਜਾਕਉਆਪਿਕਰੇਪਰਗਾਸੁ॥੩॥
ਪਉੜੀ
ਨਾਨਕਜੀਅਉਪਾਇਕੈਲਿਖਿਨਾਵੈਧਰਮੁਬਹਾਲਿਆ
ਓਥੈਸਚੇਹੀਸਚਿਨਿਬੜੈਚੁਣਿਵਖਿਕਢੇਜਜਮਾਲਿਆ
ਥਾਉਪਾਇਨਿਕੂੜਿਆਰਮੁਹਕਾਲੑੈਦੋਜਕਿਚਾਲਿਆ
ਤੇਰੈਨਾਇਰਤੇਸੇਜਿਣਿਗਏਹਾਰਿਗਏਸਿਠਗਣਵਾਲਿਆ
ਲਿਖਿਨਾਵੈਧਰਮੁਬਹਾਲਿਆ॥੨॥
ਸਲੋਕਮਃ
ਵਿਸਮਾਦੁਨਾਦਵਿਸਮਾਦੁਵੇਦ
ਵਿਸਮਾਦੁਜੀਅਵਿਸਮਾਦੁਭੇਦ
ਵਿਸਮਾਦੁਰੂਪਵਿਸਮਾਦੁਰੰਗ
ਵਿਸਮਾਦੁਨਾਗੇਫਿਰਹਿਜੰਤ