GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 467
0:00 0:00
ਅੰਗ 467
0:00 0:00
Display Settings
ਓਨੑੀਮੰਦੈਪੈਰੁਰਖਿਓਕਰਿਸੁਕ੍ਰਿਤੁਧਰਮੁਕਮਾਇਆ
ਓਨੑੀਦੁਨੀਆਤੋੜੇਬੰਧਨਾਅੰਨੁਪਾਣੀਥੋੜਾਖਾਇਆ
ਤੂੰਬਖਸੀਸੀਅਗਲਾਨਿਤਦੇਵਹਿਚੜਹਿਸਵਾਇਆ
ਵਡਿਆਈਵਡਾਪਾਇਆ॥੭॥
ਸਲੋਕਮਃ
ਪੁਰਖਾਂਬਿਰਖਾਂਤੀਰਥਾਂਤਟਾਂਮੇਘਾਂਖੇਤਾਂਹ
ਦੀਪਾਂਲੋਆਂਮੰਡਲਾਂਖੰਡਾਂਵਰਭੰਡਾਂਹ
ਅੰਡਜਜੇਰਜਉਤਭੁਜਾਂਖਾਣੀਸੇਤਜਾਂਹ
ਸੋਮਿਤਿਜਾਣੈਨਾਨਕਾਸਰਾਂਮੇਰਾਂਜੰਤਾਹ
ਨਾਨਕਜੰਤਉਪਾਇਕੈਸੰਮਾਲੇਸਭਨਾਹ
ਜਿਨਿਕਰਤੈਕਰਣਾਕੀਆਚਿੰਤਾਭਿਕਰਣੀਤਾਹ
ਸੋਕਰਤਾਚਿੰਤਾਕਰੇਜਿਨਿਉਪਾਇਆਜਗੁ
ਤਿਸੁਜੋਹਾਰੀਸੁਅਸਤਿਤਿਸੁਤਿਸੁਦੀਬਾਣੁਅਭਗੁ
ਨਾਨਕਸਚੇਨਾਮਬਿਨੁਕਿਆਟਿਕਾਕਿਆਤਗੁ॥੧॥
ਮਃ
ਲਖਨੇਕੀਆਚੰਗਿਆਈਆਲਖਪੁੰਨਾਪਰਵਾਣੁ
ਲਖਤਪਉਪਰਿਤੀਰਥਾਂਸਹਜਜੋਗਬੇਬਾਣ
ਲਖਸੂਰਤਣਸੰਗਰਾਮਰਣਮਹਿਛੁਟਹਿਪਰਾਣ
ਲਖਸੁਰਤੀਲਖਗਿਆਨਧਿਆਨਪੜੀਅਹਿਪਾਠਪੁਰਾਣ
ਜਿਨਿਕਰਤੈਕਰਣਾਕੀਆਲਿਖਿਆਆਵਣਜਾਣੁ
ਨਾਨਕਮਤੀਮਿਥਿਆਕਰਮੁਸਚਾਨੀਸਾਣੁ॥੨॥
ਪਉੜੀ
ਸਚਾਸਾਹਿਬੁਏਕੁਤੂੰਜਿਨਿਸਚੋਸਚੁਵਰਤਾਇਆ
ਜਿਸੁਤੂੰਦੇਹਿਤਿਸੁਮਿਲੈਸਚੁਤਾਤਿਨੑੀਸਚੁਕਮਾਇਆ
ਸਤਿਗੁਰਿਮਿਲਿਐਸਚੁਪਾਇਆਜਿਨੑਕੈਹਿਰਦੈਸਚੁਵਸਾਇਆ
ਮੂਰਖਸਚੁਜਾਣਨੑੀਮਨਮੁਖੀਜਨਮੁਗਵਾਇਆ
ਵਿਚਿਦੁਨੀਆਕਾਹੇਆਇਆ॥੮॥
ਸਲੋਕੁਮਃ
ਪੜਿਪੜਿਗਡੀਲਦੀਅਹਿਪੜਿਪੜਿਭਰੀਅਹਿਸਾਥ
ਪੜਿਪੜਿਬੇੜੀਪਾਈਐਪੜਿਪੜਿਗਡੀਅਹਿਖਾਤ
ਪੜੀਅਹਿਜੇਤੇਬਰਸਬਰਸਪੜੀਅਹਿਜੇਤੇਮਾਸ
ਪੜੀਐਜੇਤੀਆਰਜਾਪੜੀਅਹਿਜੇਤੇਸਾਸ
ਨਾਨਕਲੇਖੈਇਕਗਲਹੋਰੁਹਉਮੈਝਖਣਾਝਾਖ॥੧॥
ਮਃ
ਲਿਖਿਲਿਖਿਪੜਿਆਤੇਤਾਕੜਿਆ
ਬਹੁਤੀਰਥਭਵਿਆਤੇਤੋਲਵਿਆ
ਬਹੁਭੇਖਕੀਆਦੇਹੀਦੁਖੁਦੀਆ
ਸਹੁਵੇਜੀਆਅਪਣਾਕੀਆ
ਅੰਨੁਖਾਇਆਸਾਦੁਗਵਾਇਆ
ਬਹੁਦੁਖੁਪਾਇਆਦੂਜਾਭਾਇਆ
ਬਸਤ੍ਰਪਹਿਰੈਅਹਿਨਿਸਿਕਹਰੈ
ਮੋਨਿਵਿਗੂਤਾਕਿਉਜਾਗੈਗੁਰਬਿਨੁਸੂਤਾ
ਪਗਉਪੇਤਾਣਾਅਪਣਾਕੀਆਕਮਾਣਾ
ਅਲੁਮਲੁਖਾਈਸਿਰਿਛਾਈਪਾਈ
ਮੂਰਖਿਅੰਧੈਪਤਿਗਵਾਈ
ਵਿਣੁਨਾਵੈਕਿਛੁਥਾਇਪਾਈ
ਰਹੈਬੇਬਾਣੀਮੜੀਮਸਾਣੀ
ਅੰਧੁਜਾਣੈਫਿਰਿਪਛੁਤਾਣੀ