GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 469
0:00 0:00
ਅੰਗ 469
0:00 0:00
Display Settings
ਅੰਧੀਰਯਤਿਗਿਆਨਵਿਹੂਣੀਭਾਹਿਭਰੇਮੁਰਦਾਰੁ
ਗਿਆਨੀਨਚਹਿਵਾਜੇਵਾਵਹਿਰੂਪਕਰਹਿਸੀਗਾਰੁ
ਊਚੇਕੂਕਹਿਵਾਦਾਗਾਵਹਿਜੋਧਾਕਾਵੀਚਾਰੁ
ਮੂਰਖਪੰਡਿਤਹਿਕਮਤਿਹੁਜਤਿਸੰਜੈਕਰਹਿਪਿਆਰੁ
ਧਰਮੀਧਰਮੁਕਰਹਿਗਾਵਾਵਹਿਮੰਗਹਿਮੋਖਦੁਆਰੁ
ਜਤੀਸਦਾਵਹਿਜੁਗਤਿਜਾਣਹਿਛਡਿਬਹਹਿਘਰਬਾਰੁ
ਸਭੁਕੋਪੂਰਾਆਪੇਹੋਵੈਘਟਿਕੋਈਆਖੈ
ਪਤਿਪਰਵਾਣਾਪਿਛੈਪਾਈਐਤਾਨਾਨਕਤੋਲਿਆਜਾਪੈ॥੨॥
ਮਃ
ਵਦੀਸੁਵਜਗਿਨਾਨਕਾਸਚਾਵੇਖੈਸੋਇ
ਸਭਨੀਛਾਲਾਮਾਰੀਆਕਰਤਾਕਰੇਸੁਹੋਇ
ਅਗੈਜਾਤਿਜੋਰੁਹੈਅਗੈਜੀਅਨਵੇ
ਜਿਨਕੀਲੇਖੈਪਤਿਪਵੈਚੰਗੇਸੇਈਕੇਇ॥੩॥
ਪਉੜੀ
ਧੁਰਿਕਰਮੁਜਿਨਾਕਉਤੁਧੁਪਾਇਆਤਾਤਿਨੀਖਸਮੁਧਿਆਇਆ
ਏਨਾਜੰਤਾਕੈਵਸਿਕਿਛੁਨਾਹੀਤੁਧੁਵੇਕੀਜਗਤੁਉਪਾਇਆ
ਇਕਨਾਨੋਤੂੰਮੇਲਿਲੈਹਿਇਕਿਆਪਹੁਤੁਧੁਖੁਆਇਆ
ਗੁਰਕਿਰਪਾਤੇਜਾਣਿਆਜਿਥੈਤੁਧੁਆਪੁਬੁਝਾਇਆ
ਸਹਜੇਹੀਸਚਿਸਮਾਇਆ॥੧੧॥
ਸਲੋਕੁਮਃ
ਦੁਖੁਦਾਰੂਸੁਖੁਰੋਗੁਭਇਆਜਾਸੁਖੁਤਾਮਿਹੋਈ
ਤੂੰਕਰਤਾਕਰਣਾਮੈਨਾਹੀਜਾਹਉਕਰੀਹੋਈ॥੧॥
ਬਲਿਹਾਰੀਕੁਦਰਤਿਵਸਿਆ
ਤੇਰਾਅੰਤੁਜਾਈਲਖਿਆ॥੧॥ਰਹਾਉ
ਜਾਤਿਮਹਿਜੋਤਿਜੋਤਿਮਹਿਜਾਤਾਅਕਲਕਲਾਭਰਪੂਰਿਰਹਿਆ
ਤੂੰਸਚਾਸਾਹਿਬੁਸਿਫਤਿਸੁਆਲਿੑਉਜਿਨਿਕੀਤੀਸੋਪਾਰਿਪਇਆ
ਕਹੁਨਾਨਕਕਰਤੇਕੀਆਬਾਤਾਜੋਕਿਛੁਕਰਣਾਸੁਕਰਿਰਹਿਆ॥੨॥੧॥
ਮਃ
ਜੋਗਸਬਦੰਗਿਆਨਸਬਦੰਬੇਦਸਬਦੰਬ੍ਰਾਹਮਣਹ
ਖਤ੍ਰੀਸਬਦੰਸੂਰਸਬਦੰਸੂਦ੍ਰਸਬਦੰਪਰਾਕ੍ਰਿਤਹ
ਸਰਬਸਬਦੰਏਕਸਬਦੰਜੇਕੋਜਾਣੈਭੇਉ
ਨਾਨਕੁਤਾਕਾਦਾਸੁਹੈਸੋਈਨਿਰੰਜਨਦੇਉ॥੨॥
ਮਃ
ਏਕਕ੍ਰਿਸਨੰਸਰਬਦੇਵਾਦੇਵਦੇਵਾਆਤਮਾ
ਆਤਮਾਬਾਸੁਦੇਵਸੵਿਜੇਕੋਜਾਣੈਭੇਉ
ਨਾਨਕੁਤਾਕਾਦਾਸੁਹੈਸੋਈਨਿਰੰਜਨਦੇਉ॥੩॥
ਮਃ
ਕੁੰਭੇਬਧਾਜਲੁਰਹੈਜਲਬਿਨੁਕੁੰਭੁਹੋਇ
ਗਿਆਨਕਾਬਧਾਮਨੁਰਹੈਗੁਰਬਿਨੁਗਿਆਨੁਹੋਇ॥੪॥
ਪਉੜੀ
ਪੜਿਆਹੋਵੈਗੁਨਹਗਾਰੁਤਾਓਮੀਸਾਧੁਮਾਰੀਐ
ਜੇਹਾਘਾਲੇਘਾਲਣਾਤੇਵੇਹੋਨਾਉਪਚਾਰੀਐ
ਐਸੀਕਲਾਖੇਡੀਐਜਿਤੁਦਰਗਹਗਇਆਹਾਰੀਐ
ਪੜਿਆਅਤੈਓਮੀਆਵੀਚਾਰੁਅਗੈਵੀਚਾਰੀਐ
ਮੁਹਿਚਲੈਸੁਅਗੈਮਾਰੀਐ॥੧੨॥