ਮਾਇਆਮੋਹਪਰੀਤਿਧ੍ਰਿਗੁਸੁਖੀਨਦੀਸੈਕੋਇ॥੧॥ਰਹਾਉ॥
ਦਾਨਾਦਾਤਾਸੀਲਵੰਤੁਨਿਰਮਲੁਰੂਪੁਅਪਾਰੁ॥
ਸਖਾਸਹਾਈਅਤਿਵਡਾਊਚਾਵਡਾਅਪਾਰੁ॥
ਬਾਲਕੁਬਿਰਧਿਨਜਾਣੀਐਨਿਹਚਲੁਤਿਸੁਦਰਵਾਰੁ॥
ਜੋਮੰਗੀਐਸੋਈਪਾਈਐਨਿਧਾਰਾਆਧਾਰੁ॥੨॥
ਜਿਸੁਪੇਖਤਕਿਲਵਿਖਹਿਰਹਿਮਨਿਤਨਿਹੋਵੈਸਾਂਤਿ॥
ਇਕਮਨਿਏਕੁਧਿਆਈਐਮਨਕੀਲਾਹਿਭਰਾਂਤਿ॥
ਗੁਣਨਿਧਾਨੁਨਵਤਨੁਸਦਾਪੂਰਨਜਾਕੀਦਾਤਿ॥
ਸਦਾਸਦਾਆਰਾਧੀਐਦਿਨੁਵਿਸਰਹੁਨਹੀਰਾਤਿ॥੩॥
ਜਿਨਕਉਪੂਰਬਿਲਿਖਿਆਤਿਨਕਾਸਖਾਗੋਵਿੰਦੁ॥
ਤਨੁਮਨੁਧਨੁਅਰਪੀਸਭੋਸਗਲਵਾਰੀਐਇਹਜਿੰਦੁ॥
ਦੇਖੈਸੁਣੈਹਦੂਰਿਸਦਘਟਿਘਟਿਬ੍ਰਹਮੁਰਵਿੰਦੁ॥
ਅਕਿਰਤਘਣਾਨੋਪਾਲਦਾਪ੍ਰਭਨਾਨਕਸਦਬਖਸਿੰਦੁ॥੪॥੧੩॥੮੩॥
ਸਿਰੀਰਾਗੁਮਹਲਾ੫॥
ਮਨੁਤਨੁਧਨੁਜਿਨਿਪ੍ਰਭਿਦੀਆਰਖਿਆਸਹਜਿਸਵਾਰਿ॥
ਸਰਬਕਲਾਕਰਿਥਾਪਿਆਅੰਤਰਿਜੋਤਿਅਪਾਰ॥
ਸਦਾਸਦਾਪ੍ਰਭੁਸਿਮਰੀਐਅੰਤਰਿਰਖੁਉਰਧਾਰਿ॥੧॥
ਮੇਰੇਮਨਹਰਿਬਿਨੁਅਵਰੁਨਕੋਇ॥
ਪ੍ਰਭਸਰਣਾਈਸਦਾਰਹੁਦੂਖੁਨਵਿਆਪੈਕੋਇ॥੧॥ਰਹਾਉ॥
ਰਤਨਪਦਾਰਥਮਾਣਕਾਸੁਇਨਾਰੁਪਾਖਾਕੁ॥
ਮਾਤਪਿਤਾਸੁਤਬੰਧਪਾਕੂੜੇਸਭੇਸਾਕ॥
ਜਿਨਿਕੀਤਾਤਿਸਹਿਨਜਾਣਈਮਨਮੁਖਪਸੁਨਾਪਾਕ॥੨॥
ਅੰਤਰਿਬਾਹਰਿਰਵਿਰਹਿਆਤਿਸਨੋਜਾਣੈਦੂਰਿ॥
ਤ੍ਰਿਸਨਾਲਾਗੀਰਚਿਰਹਿਆਅੰਤਰਿਹਉਮੈਕੂਰਿ॥
ਭਗਤੀਨਾਮਵਿਹੂਣਿਆਆਵਹਿਵੰਞਹਿਪੂਰ॥੩॥
ਰਾਖਿਲੇਹੁਪ੍ਰਭੁਕਰਣਹਾਰਜੀਅਜੰਤਕਰਿਦਇਆ॥
ਬਿਨੁਪ੍ਰਭਕੋਇਨਰਖਨਹਾਰੁਮਹਾਬਿਕਟਜਮਭਇਆ॥
ਨਾਨਕਨਾਮੁਨਵੀਸਰਉਕਰਿਅਪੁਨੀਹਰਿਮਇਆ॥੪॥੧੪॥੮੪॥
ਸਿਰੀਰਾਗੁਮਹਲਾ੫॥
ਮੇਰਾਤਨੁਅਰੁਧਨੁਮੇਰਾਰਾਜਰੂਪਮੈਦੇਸੁ॥
ਸੁਤਦਾਰਾਬਨਿਤਾਅਨੇਕਬਹੁਤੁਰੰਗਅਰੁਵੇਸ॥
ਹਰਿਨਾਮੁਰਿਦੈਨਵਸਈਕਾਰਜਿਕਿਤੈਨਲੇਖਿ॥੧॥
ਮੇਰੇਮਨਹਰਿਹਰਿਨਾਮੁਧਿਆਇ॥
ਕਰਿਸੰਗਤਿਨਿਤਸਾਧਕੀਗੁਰਚਰਣੀਚਿਤੁਲਾਇ॥੧॥ਰਹਾਉ॥
ਨਾਮੁਨਿਧਾਨੁਧਿਆਈਐਮਸਤਕਿਹੋਵੈਭਾਗੁ॥
ਕਾਰਜਸਭਿਸਵਾਰੀਅਹਿਗੁਰਕੀਚਰਣੀਲਾਗੁ॥
ਹਉਮੈਰੋਗੁਭ੍ਰਮੁਕਟੀਐਨਾਆਵੈਨਾਜਾਗੁ॥੨॥
ਕਰਿਸੰਗਤਿਤੂਸਾਧਕੀਅਠਸਠਿਤੀਰਥਨਾਉ॥
ਜੀਉਪ੍ਰਾਣਮਨੁਤਨੁਹਰੇਸਾਚਾਏਹੁਸੁਆਉ॥