ਨੀਲਵਸਤ੍ਰਪਹਿਰਿਹੋਵਹਿਪਰਵਾਣੁ॥
ਮਲੇਛਧਾਨੁਲੇਪੂਜਹਿਪੁਰਾਣੁ॥
ਅਭਾਖਿਆਕਾਕੁਠਾਬਕਰਾਖਾਣਾ॥
ਚਉਕੇਉਪਰਿਕਿਸੈਨਜਾਣਾ॥
ਦੇਕੈਚਉਕਾਕਢੀਕਾਰ॥
ਉਪਰਿਆਇਬੈਠੇਕੂੜਿਆਰ॥
ਮਤੁਭਿਟੈਵੇਮਤੁਭਿਟੈ॥
ਇਹੁਅੰਨੁਅਸਾਡਾਫਿਟੈ॥
ਤਨਿਫਿਟੈਫੇੜਕਰੇਨਿ॥
ਮਨਿਜੂਠੈਚੁਲੀਭਰੇਨਿ॥
ਕਹੁਨਾਨਕਸਚੁਧਿਆਈਐ॥
ਸੁਚਿਹੋਵੈਤਾਸਚੁਪਾਈਐ॥੨॥
ਪਉੜੀ॥
ਚਿਤੈਅੰਦਰਿਸਭੁਕੋਵੇਖਿਨਦਰੀਹੇਠਿਚਲਾਇਦਾ॥
ਆਪੇਦੇਵਡਿਆਈਆਆਪੇਹੀਕਰਮਕਰਾਇਦਾ॥
ਵਡਹੁਵਡਾਵਡਮੇਦਨੀਸਿਰੇਸਿਰਿਧੰਧੈਲਾਇਦਾ॥
ਨਦਰਿਉਪਠੀਜੇਕਰੇਸੁਲਤਾਨਾਘਾਹੁਕਰਾਇਦਾ॥
ਦਰਿਮੰਗਨਿਭਿਖਨਪਾਇਦਾ॥੧੬॥
ਸਲੋਕੁਮਃ੧॥
ਜੇਮੋਹਾਕਾਘਰੁਮੁਹੈਘਰੁਮੁਹਿਪਿਤਰੀਦੇਇ॥
ਅਗੈਵਸਤੁਸਿਞਾਣੀਐਪਿਤਰੀਚੋਰਕਰੇਇ॥
ਵਢੀਅਹਿਹਥਦਲਾਲਕੇਮੁਸਫੀਏਹਕਰੇਇ॥
ਨਾਨਕਅਗੈਸੋਮਿਲੈਜਿਖਟੇਘਾਲੇਦੇਇ॥੧॥
ਮਃ੧॥
ਜਿਉਜੋਰੂਸਿਰਨਾਵਣੀਆਵੈਵਾਰੋਵਾਰ॥
ਜੂਠੇਜੂਠਾਮੁਖਿਵਸੈਨਿਤਨਿਤਹੋਇਖੁਆਰੁ॥
ਸੂਚੇਏਹਿਨਆਖੀਅਹਿਬਹਨਿਜਿਪਿੰਡਾਧੋਇ॥
ਸੂਚੇਸੇਈਨਾਨਕਾਜਿਨਮਨਿਵਸਿਆਸੋਇ॥੨॥
ਪਉੜੀ॥
ਤੁਰੇਪਲਾਣੇਪਉਣਵੇਗਹਰਰੰਗੀਹਰਮਸਵਾਰਿਆ॥
ਕੋਠੇਮੰਡਪਮਾੜੀਆਲਾਇਬੈਠੇਕਰਿਪਾਸਾਰਿਆ॥
ਚੀਜਕਰਨਿਮਨਿਭਾਵਦੇਹਰਿਬੁਝਨਿਨਾਹੀਹਾਰਿਆ॥
ਕਰਿਫੁਰਮਾਇਸਿਖਾਇਆਵੇਖਿਮਹਲਤਿਮਰਣੁਵਿਸਾਰਿਆ॥
ਜਰੁਆਈਜੋਬਨਿਹਾਰਿਆ॥੧੭॥
ਸਲੋਕੁਮਃ੧॥
ਜੇਕਰਿਸੂਤਕੁਮੰਨੀਐਸਭਤੈਸੂਤਕੁਹੋਇ॥
ਗੋਹੇਅਤੈਲਕੜੀਅੰਦਰਿਕੀੜਾਹੋਇ॥
ਜੇਤੇਦਾਣੇਅੰਨਕੇਜੀਆਬਾਝੁਨਕੋਇ॥
ਪਹਿਲਾਪਾਣੀਜੀਉਹੈਜਿਤੁਹਰਿਆਸਭੁਕੋਇ॥
ਸੂਤਕੁਕਿਉਕਰਿਰਖੀਐਸੂਤਕੁਪਵੈਰਸੋਇ॥
ਨਾਨਕਸੂਤਕੁਏਵਨਉਤਰੈਗਿਆਨੁਉਤਾਰੇਧੋਇ॥੧॥
ਮਃ੧॥
ਮਨਕਾਸੂਤਕੁਲੋਭੁਹੈਜਿਹਵਾਸੂਤਕੁਕੂੜੁ॥
ਅਖੀਸੂਤਕੁਵੇਖਣਾਪਰਤ੍ਰਿਅਪਰਧਨਰੂਪੁ॥
ਕੰਨੀਸੂਤਕੁਕੰਨਿਪੈਲਾਇਤਬਾਰੀਖਾਹਿ॥
ਨਾਨਕਹੰਸਾਆਦਮੀਬਧੇਜਮਪੁਰਿਜਾਹਿ॥੨॥
ਮਃ੧॥
ਸਭੋਸੂਤਕੁਭਰਮੁਹੈਦੂਜੈਲਗੈਜਾਇ॥
ਜੰਮਣੁਮਰਣਾਹੁਕਮੁਹੈਭਾਣੈਆਵੈਜਾਇ॥
ਖਾਣਾਪੀਣਾਪਵਿਤ੍ਰੁਹੈਦਿਤੋਨੁਰਿਜਕੁਸੰਬਾਹਿ॥
ਨਾਨਕਜਿਨੑੀਗੁਰਮੁਖਿਬੁਝਿਆਤਿਨੑਾਸੂਤਕੁਨਾਹਿ॥੩॥