GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 474
0:00 0:00
ਅੰਗ 474
0:00 0:00
Display Settings
ਪਉੜੀ
ਆਪੇਹੀਕਰਣਾਕੀਓਕਲਆਪੇਹੀਤੈਧਾਰੀਐ
ਦੇਖਹਿਕੀਤਾਆਪਣਾਧਰਿਕਚੀਪਕੀਸਾਰੀਐ
ਜੋਆਇਆਸੋਚਲਸੀਸਭੁਕੋਈਆਈਵਾਰੀਐ
ਜਿਸਕੇਜੀਅਪਰਾਣਹਹਿਕਿਉਸਾਹਿਬੁਮਨਹੁਵਿਸਾਰੀਐ
ਆਪਣਹਥੀਆਪਣਾਆਪੇਹੀਕਾਜੁਸਵਾਰੀਐ॥੨੦॥
ਸਲੋਕੁਮਹਲਾ
ਏਹਕਿਨੇਹੀਆਸਕੀਦੂਜੈਲਗੈਜਾਇ
ਨਾਨਕਆਸਕੁਕਾਂਢੀਐਸਦਹੀਰਹੈਸਮਾਇ
ਚੰਗੈਚੰਗਾਕਰਿਮੰਨੇਮੰਦੈਮੰਦਾਹੋਇ
ਆਸਕੁਏਹੁਆਖੀਐਜਿਲੇਖੈਵਰਤੈਸੋਇ॥੧॥
ਮਹਲਾ
ਸਲਾਮੁਜਬਾਬੁਦੋਵੈਕਰੇਮੁੰਢਹੁਘੁਥਾਜਾਇ
ਨਾਨਕਦੋਵੈਕੂੜੀਆਥਾਇਕਾਈਪਾਇ॥੨॥
ਪਉੜੀ
ਜਿਤੁਸੇਵਿਐਸੁਖੁਪਾਈਐਸੋਸਾਹਿਬੁਸਦਾਸਮੑਾਲੀਐ
ਜਿਤੁਕੀਤਾਪਾਈਐਆਪਣਾਸਾਘਾਲਬੁਰੀਕਿਉਘਾਲੀਐ
ਮੰਦਾਮੂਲਿਕੀਚਈਦੇਲੰਮੀਨਦਰਿਨਿਹਾਲੀਐ
ਜਿਉਸਾਹਿਬਨਾਲਿਹਾਰੀਐਤੇਵੇਹਾਪਾਸਾਢਾਲੀਐ
ਕਿਛੁਲਾਹੇਉਪਰਿਘਾਲੀਐ॥੨੧॥
ਸਲੋਕੁਮਹਲਾ
ਚਾਕਰੁਲਗੈਚਾਕਰੀਨਾਲੇਗਾਰਬੁਵਾਦੁ
ਗਲਾਕਰੇਘਣੇਰੀਆਖਸਮਪਾਏਸਾਦੁ
ਆਪੁਗਵਾਇਸੇਵਾਕਰੇਤਾਕਿਛੁਪਾਏਮਾਨੁ
ਨਾਨਕਜਿਸਨੋਲਗਾਤਿਸੁਮਿਲੈਲਗਾਸੋਪਰਵਾਨੁ॥੧॥
ਮਹਲਾ
ਜੋਜੀਇਹੋਇਸੁਉਗਵੈਮੁਹਕਾਕਹਿਆਵਾਉ
ਬੀਜੇਬਿਖੁਮੰਗੈਅੰਮ੍ਰਿਤੁਵੇਖਹੁਏਹੁਨਿਆਉ॥੨॥
ਮਹਲਾ
ਨਾਲਿਇਆਣੇਦੋਸਤੀਕਦੇਆਵੈਰਾਸਿ
ਜੇਹਾਜਾਣੈਤੇਹੋਵਰਤੈਵੇਖਹੁਕੋਨਿਰਜਾਸਿ
ਵਸਤੂਅੰਦਰਿਵਸਤੁਸਮਾਵੈਦੂਜੀਹੋਵੈਪਾਸਿ
ਸਾਹਿਬਸੇਤੀਹੁਕਮੁਚਲੈਕਹੀਬਣੈਅਰਦਾਸਿ
ਕੂੜਿਕਮਾਣੈਕੂੜੋਹੋਵੈਨਾਨਕਸਿਫਤਿਵਿਗਾਸਿ॥੩॥
ਮਹਲਾ
ਨਾਲਿਇਆਣੇਦੋਸਤੀਵਡਾਰੂਸਿਉਨੇਹੁ
ਪਾਣੀਅੰਦਰਿਲੀਕਜਿਉਤਿਸਦਾਥਾਉਥੇਹੁ॥੪॥
ਮਹਲਾ
ਹੋਇਇਆਣਾਕਰੇਕੰਮੁਆਣਿਸਕੈਰਾਸਿ
ਜੇਇਕਅਧਚੰਗੀਕਰੇਦੂਜੀਭੀਵੇਰਾਸਿ॥੫॥
ਪਉੜੀ
ਚਾਕਰੁਲਗੈਚਾਕਰੀਜੇਚਲੈਖਸਮੈਭਾਇ
ਹੁਰਮਤਿਤਿਸਨੋਅਗਲੀਓਹੁਵਜਹੁਭਿਦੂਣਾਖਾਇ
ਖਸਮੈਕਰੇਬਰਾਬਰੀਫਿਰਿਗੈਰਤਿਅੰਦਰਿਪਾਇ
ਵਜਹੁਗਵਾਏਅਗਲਾਮੁਹੇਮੁਹਿਪਾਣਾਖਾਇ
ਜਿਸਦਾਦਿਤਾਖਾਵਣਾਤਿਸੁਕਹੀਐਸਾਬਾਸਿ
ਨਾਨਕਹੁਕਮੁਚਲਈਨਾਲਿਖਸਮਚਲੈਅਰਦਾਸਿ॥੨੨॥
ਸਲੋਕੁਮਹਲਾ
ਏਹਕਿਨੇਹੀਦਾਤਿਆਪਸਤੇਜੋਪਾਈਐ