ਨਾਨਕਸਾਕਰਮਾਤਿਸਾਹਿਬਤੁਠੈਜੋਮਿਲੈ॥੧॥
ਮਹਲਾ੨॥
ਏਹਕਿਨੇਹੀਚਾਕਰੀਜਿਤੁਭਉਖਸਮਨਜਾਇ॥
ਨਾਨਕਸੇਵਕੁਕਾਢੀਐਜਿਸੇਤੀਖਸਮਸਮਾਇ॥੨॥
ਪਉੜੀ॥
ਨਾਨਕਅੰਤਨਜਾਪਨੑੀਹਰਿਤਾਕੇਪਾਰਾਵਾਰ॥
ਆਪਿਕਰਾਏਸਾਖਤੀਫਿਰਿਆਪਿਕਰਾਏਮਾਰ॥
ਇਕਨੑਾਗਲੀਜੰਜੀਰੀਆਇਕਿਤੁਰੀਚੜਹਿਬਿਸੀਆਰ॥
ਆਪਿਕਰਾਏਕਰੇਆਪਿਹਉਕੈਸਿਉਕਰੀਪੁਕਾਰ॥
ਨਾਨਕਕਰਣਾਜਿਨਿਕੀਆਫਿਰਿਤਿਸਹੀਕਰਣੀਸਾਰ॥੨੩॥
ਸਲੋਕੁਮਃ੧॥
ਆਪੇਭਾਂਡੇਸਾਜਿਅਨੁਆਪੇਪੂਰਣੁਦੇਇ॥
ਇਕਨੑੀਦੁਧੁਸਮਾਈਐਇਕਿਚੁਲੑੈਰਹਨਿੑਚੜੇ॥
ਇਕਿਨਿਹਾਲੀਪੈਸਵਨਿੑਇਕਿਉਪਰਿਰਹਨਿਖੜੇ॥
ਤਿਨੑਾਸਵਾਰੇਨਾਨਕਾਜਿਨੑਕਉਨਦਰਿਕਰੇ॥੧॥
ਮਹਲਾ੨॥
ਆਪੇਸਾਜੇਕਰੇਆਪਿਜਾਈਭਿਰਖੈਆਪਿ॥
ਤਿਸੁਵਿਚਿਜੰਤਉਪਾਇਕੈਦੇਖੈਥਾਪਿਉਥਾਪਿ॥
ਕਿਸਨੋਕਹੀਐਨਾਨਕਾਸਭੁਕਿਛੁਆਪੇਆਪਿ॥੨॥
ਪਉੜੀ॥
ਵਡੇਕੀਆਵਡਿਆਈਆਕਿਛੁਕਹਣਾਕਹਣੁਨਜਾਇ॥
ਸੋਕਰਤਾਕਾਦਰਕਰੀਮੁਦੇਜੀਆਰਿਜਕੁਸੰਬਾਹਿ॥
ਸਾਈਕਾਰਕਮਾਵਣੀਧੁਰਿਛੋਡੀਤਿੰਨੈਪਾਇ॥
ਨਾਨਕਏਕੀਬਾਹਰੀਹੋਰਦੂਜੀਨਾਹੀਜਾਇ॥
ਸੋਕਰੇਜਿਤਿਸੈਰਜਾਇ॥੨੪॥੧॥ਸੁਧੁ
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਆਸਾਬਾਣੀਭਗਤਾਕੀ॥
ਕਬੀਰਜੀਉਨਾਮਦੇਉਜੀਉਰਵਿਦਾਸਜੀਉ॥
ਆਸਾਸ੍ਰੀਕਬੀਰਜੀਉ॥
ਗੁਰਚਰਣਲਾਗਿਹਮਬਿਨਵਤਾਪੂਛਤਕਹਜੀਉਪਾਇਆ॥
ਕਵਨਕਾਜਿਜਗੁਉਪਜੈਬਿਨਸੈਕਹਹੁਮੋਹਿਸਮਝਾਇਆ॥੧॥
ਦੇਵਕਰਹੁਦਇਆਮੋਹਿਮਾਰਗਿਲਾਵਹੁਜਿਤੁਭੈਬੰਧਨਤੂਟੈ॥
ਜਨਮਮਰਨਦੁਖਫੇੜਕਰਮਸੁਖਜੀਅਜਨਮਤੇਛੂਟੈ॥੧॥ਰਹਾਉ॥
ਮਾਇਆਫਾਸਬੰਧਨਹੀਫਾਰੈਅਰੁਮਨਸੁੰਨਿਨਲੂਕੇ॥
ਆਪਾਪਦੁਨਿਰਬਾਣੁਨਚੀਨਿੑਆਇਨਬਿਧਿਅਭਿਉਨਚੂਕੇ॥੨॥
ਕਹੀਨਉਪਜੈਉਪਜੀਜਾਣੈਭਾਵਅਭਾਵਬਿਹੂਣਾ॥
ਉਦੈਅਸਤਕੀਮਨਬੁਧਿਨਾਸੀਤਉਸਦਾਸਹਜਿਲਿਵਲੀਣਾ॥੩॥
ਜਿਉਪ੍ਰਤਿਬਿੰਬੁਬਿੰਬਕਉਮਿਲੀਹੈਉਦਕਕੁੰਭੁਬਿਗਰਾਨਾ॥
ਕਹੁਕਬੀਰਐਸਾਗੁਣਭ੍ਰਮੁਭਾਗਾਤਉਮਨੁਸੁੰਨਿਸਮਾਨਾਂ॥੪॥੧॥