ਆਸਾ॥
ਗਜਸਾਢੇਤੈਤੈਧੋਤੀਆਤਿਹਰੇਪਾਇਨਿਤਗ॥
ਗਲੀਜਿਨੑਾਜਪਮਾਲੀਆਲੋਟੇਹਥਿਨਿਬਗ॥
ਓਇਹਰਿਕੇਸੰਤਨਆਖੀਅਹਿਬਾਨਾਰਸਿਕੇਠਗ॥੧॥
ਐਸੇਸੰਤਨਮੋਕਉਭਾਵਹਿ॥
ਡਾਲਾਸਿਉਪੇਡਾਗਟਕਾਵਹਿ॥੧॥ਰਹਾਉ॥
ਬਾਸਨਮਾਂਜਿਚਰਾਵਹਿਊਪਰਿਕਾਠੀਧੋਇਜਲਾਵਹਿ॥
ਬਸੁਧਾਖੋਦਿਕਰਹਿਦੁਇਚੂਲੇੑਸਾਰੇਮਾਣਸਖਾਵਹਿ॥੨॥
ਓਇਪਾਪੀਸਦਾਫਿਰਹਿਅਪਰਾਧੀਮੁਖਹੁਅਪਰਸਕਹਾਵਹਿ॥
ਸਦਾਸਦਾਫਿਰਹਿਅਭਿਮਾਨੀਸਗਲਕੁਟੰਬਡੁਬਾਵਹਿ॥੩॥
ਜਿਤੁਕੋਲਾਇਆਤਿਤੁਹੀਲਾਗਾਤੈਸੇਕਰਮਕਮਾਵੈ॥
ਕਹੁਕਬੀਰਜਿਸੁਸਤਿਗੁਰੁਭੇਟੈਪੁਨਰਪਿਜਨਮਿਨਆਵੈ॥੪॥੨॥
ਆਸਾ॥
ਬਾਪਿਦਿਲਾਸਾਮੇਰੋਕੀਨੑਾ॥
ਸੇਜਸੁਖਾਲੀਮੁਖਿਅੰਮ੍ਰਿਤੁਦੀਨੑਾ॥
ਤਿਸੁਬਾਪਕਉਕਿਉਮਨਹੁਵਿਸਾਰੀ॥
ਆਗੈਗਇਆਨਬਾਜੀਹਾਰੀ॥੧॥
ਮੁਈਮੇਰੀਮਾਈਹਉਖਰਾਸੁਖਾਲਾ॥
ਪਹਿਰਉਨਹੀਦਗਲੀਲਗੈਨਪਾਲਾ॥੧॥ਰਹਾਉ॥
ਬਲਿਤਿਸੁਬਾਪੈਜਿਨਿਹਉਜਾਇਆ॥
ਪੰਚਾਤੇਮੇਰਾਸੰਗੁਚੁਕਾਇਆ॥
ਪੰਚਮਾਰਿਪਾਵਾਤਲਿਦੀਨੇ॥
ਹਰਿਸਿਮਰਨਿਮੇਰਾਮਨੁਤਨੁਭੀਨੇ॥੨॥
ਪਿਤਾਹਮਾਰੋਵਡਗੋਸਾਈ॥
ਤਿਸੁਪਿਤਾਪਹਿਹਉਕਿਉਕਰਿਜਾਈ॥
ਸਤਿਗੁਰਮਿਲੇਤਮਾਰਗੁਦਿਖਾਇਆ॥
ਜਗਤਪਿਤਾਮੇਰੈਮਨਿਭਾਇਆ॥੩॥
ਹਉਪੂਤੁਤੇਰਾਤੂੰਬਾਪੁਮੇਰਾ॥
ਏਕੈਠਾਹਰਦੁਹਾਬਸੇਰਾ॥
ਕਹੁਕਬੀਰਜਨਿਏਕੋਬੂਝਿਆ॥
ਗੁਰਪ੍ਰਸਾਦਿਮੈਸਭੁਕਿਛੁਸੂਝਿਆ॥੪॥੩॥
ਆਸਾ॥
ਇਕਤੁਪਤਰਿਭਰਿਉਰਕਟਕੁਰਕਟਇਕਤੁਪਤਰਿਭਰਿਪਾਨੀ॥
ਆਸਿਪਾਸਿਪੰਚਜੋਗੀਆਬੈਠੇਬੀਚਿਨਕਟਦੇਰਾਨੀ॥੧॥
ਨਕਟੀਕੋਠਨਗਨੁਬਾਡਾਡੂੰ॥
ਕਿਨਹਿਬਿਬੇਕੀਕਾਟੀਤੂੰ॥੧॥ਰਹਾਉ॥
ਸਗਲਮਾਹਿਨਕਟੀਕਾਵਾਸਾਸਗਲਮਾਰਿਅਉਹੇਰੀ॥
ਸਗਲਿਆਕੀਹਉਬਹਿਨਭਾਨਜੀਜਿਨਹਿਬਰੀਤਿਸੁਚੇਰੀ॥੨॥
ਹਮਰੋਭਰਤਾਬਡੋਬਿਬੇਕੀਆਪੇਸੰਤੁਕਹਾਵੈ॥
ਓਹੁਹਮਾਰੈਮਾਥੈਕਾਇਮੁਅਉਰੁਹਮਰੈਨਿਕਟਿਨਆਵੈ॥੩॥
ਨਾਕਹੁਕਾਟੀਕਾਨਹੁਕਾਟੀਕਾਟਿਕੂਟਿਕੈਡਾਰੀ॥
ਕਹੁਕਬੀਰਸੰਤਨਕੀਬੈਰਨਿਤੀਨਿਲੋਕਕੀਪਿਆਰੀ॥੪॥੪॥
ਆਸਾ॥
ਜੋਗੀਜਤੀਤਪੀਸੰਨਿਆਸੀਬਹੁਤੀਰਥਭ੍ਰਮਨਾ॥
ਲੁੰਜਿਤਮੁੰਜਿਤਮੋਨਿਜਟਾਧਰਅੰਤਿਤਊਮਰਨਾ॥੧॥
ਤਾਤੇਸੇਵੀਅਲੇਰਾਮਨਾ॥
ਰਸਨਾਰਾਮਨਾਮਹਿਤੁਜਾਕੈਕਹਾਕਰੈਜਮਨਾ॥੧॥ਰਹਾਉ॥
ਆਗਮਨਿਰਗਮਜੋਤਿਕਜਾਨਹਿਬਹੁਬਹੁਬਿਆਕਰਨਾ॥