GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 478
0:00 0:00
ਅੰਗ 478
0:00 0:00
Display Settings
ਤੇਲਜਲੇਬਾਤੀਠਹਰਾਨੀਸੂੰਨਾਮੰਦਰੁਹੋਈ॥੧॥
ਰੇਬਉਰੇਤੁਹਿਘਰੀਰਾਖੈਕੋਈ
ਤੂੰਰਾਮਨਾਮੁਜਪਿਸੋਈ॥੧॥ਰਹਾਉ
ਕਾਕੀਮਾਤਪਿਤਾਕਹੁਕਾਕੋਕਵਨਪੁਰਖਕੀਜੋਈ
ਘਟਫੂਟੇਕੋਊਬਾਤਪੂਛੈਕਾਢਹੁਕਾਢਹੁਹੋਈ॥੨॥
ਦੇਹੁਰੀਬੈਠੀਮਾਤਾਰੋਵੈਖਟੀਆਲੇਗਏਭਾਈ
ਲਟਛਿਟਕਾਏਤਿਰੀਆਰੋਵੈਹੰਸੁਇਕੇਲਾਜਾਈ॥੩॥
ਕਹਤਕਬੀਰਸੁਨਹੁਰੇਸੰਤਹੁਭੈਸਾਗਰਕੈਤਾਈ
ਇਸੁਬੰਦੇਸਿਰਿਜੁਲਮੁਹੋਤਹੈਜਮੁਨਹੀਹਟੈਗੁਸਾਈ॥੪॥੯॥ਦੁਤੁਕੇ
ਸਤਿਗੁਰਪ੍ਰਸਾਦਿ
ਆਸਾਸ੍ਰੀਕਬੀਰਜੀਉਕੇਚਉਪਦੇਇਕਤੁਕੇ
ਸਨਕਸਨੰਦਅੰਤੁਨਹੀਪਾਇਆ
ਬੇਦਪੜੇਪੜਿਬ੍ਰਹਮੇਜਨਮੁਗਵਾਇਆ॥੧॥
ਹਰਿਕਾਬਿਲੋਵਨਾਬਿਲੋਵਹੁਮੇਰੇਭਾਈ
ਸਹਜਿਬਿਲੋਵਹੁਜੈਸੇਤਤੁਜਾਈ॥੧॥ਰਹਾਉ
ਤਨੁਕਰਿਮਟੁਕੀਮਨਮਾਹਿਬਿਲੋਈ
ਇਸੁਮਟੁਕੀਮਹਿਸਬਦੁਸੰਜੋਈ॥੨॥
ਹਰਿਕਾਬਿਲੋਵਨਾਮਨਕਾਬੀਚਾਰਾ
ਗੁਰਪ੍ਰਸਾਦਿਪਾਵੈਅੰਮ੍ਰਿਤਧਾਰਾ॥੩॥
ਕਹੁਕਬੀਰਨਦਰਿਕਰੇਜੇਮਂੀਰਾ
ਰਾਮਨਾਮਲਗਿਉਤਰੇਤੀਰਾ॥੪॥੧॥੧੦॥
ਆਸਾ
ਬਾਤੀਸੂਕੀਤੇਲੁਨਿਖੂਟਾ
ਮੰਦਲੁਬਾਜੈਨਟੁਪੈਸੂਤਾ॥੧॥
ਬੁਝਿਗਈਅਗਨਿਨਿਕਸਿਓਧੂੰਆ
ਰਵਿਰਹਿਆਏਕੁਅਵਰੁਨਹੀਦੂਆ॥੧॥ਰਹਾਉ
ਟੂਟੀਤੰਤੁਬਜੈਰਬਾਬੁ
ਭੂਲਿਬਿਗਾਰਿਓਅਪਨਾਕਾਜੁ॥੨॥
ਕਥਨੀਬਦਨੀਕਹਨੁਕਹਾਵਨੁ
ਸਮਝਿਪਰੀਤਉਬਿਸਰਿਓਗਾਵਨੁ॥੩॥
ਕਹਤਕਬੀਰਪੰਚਜੋਚੂਰੇ
ਤਿਨਤੇਨਾਹਿਪਰਮਪਦੁਦੂਰੇ॥੪॥੨॥੧੧॥
ਆਸਾ
ਸੁਤੁਅਪਰਾਧਕਰਤਹੈਜੇਤੇ
ਜਨਨੀਚੀਤਿਰਾਖਸਿਤੇਤੇ॥੧॥
ਰਾਮਈਆਹਉਬਾਰਿਕੁਤੇਰਾ
ਕਾਹੇਖੰਡਸਿਅਵਗਨੁਮੇਰਾ॥੧॥ਰਹਾਉ
ਜੇਅਤਿਕ੍ਰੋਪਕਰੇਕਰਿਧਾਇਆ
ਤਾਭੀਚੀਤਿਰਾਖਸਿਮਾਇਆ॥੨॥
ਚਿੰਤਭਵਨਿਮਨੁਪਰਿਓਹਮਾਰਾ
ਨਾਮਬਿਨਾਕੈਸੇਉਤਰਸਿਪਾਰਾ॥੩॥
ਦੇਹਿਬਿਮਲਮਤਿਸਦਾਸਰੀਰਾ
ਸਹਜਿਸਹਜਿਗੁਨਰਵੈਕਬੀਰਾ॥੪॥੩॥੧੨॥
ਆਸਾ
ਹਜਹਮਾਰੀਗੋਮਤੀਤੀਰ
ਜਹਾਬਸਹਿਪੀਤੰਬਰਪੀਰ॥੧॥
ਵਾਹੁਵਾਹੁਕਿਆਖੂਬੁਗਾਵਤਾਹੈ
ਹਰਿਕਾਨਾਮੁਮੇਰੈਮਨਿਭਾਵਤਾਹੈ॥੧॥ਰਹਾਉ