GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 48
0:00 0:00
ਅੰਗ 48
0:00 0:00
Display Settings
ਐਥੈਮਿਲਹਿਵਡਾਈਆਦਰਗਹਪਾਵਹਿਥਾਉ॥੩॥
ਕਰੇਕਰਾਏਆਪਿਪ੍ਰਭੁਸਭੁਕਿਛੁਤਿਸਹੀਹਾਥਿ
ਮਾਰਿਆਪੇਜੀਵਾਲਦਾਅੰਤਰਿਬਾਹਰਿਸਾਥਿ
ਨਾਨਕਪ੍ਰਭਸਰਣਾਗਤੀਸਰਬਘਟਾਕੇਨਾਥ॥੪॥੧੫॥੮੫॥
ਸਿਰੀਰਾਗੁਮਹਲਾ
ਸਰਣਿਪਏਪ੍ਰਭਆਪਣੇਗੁਰੁਹੋਆਕਿਰਪਾਲੁ
ਸਤਿਗੁਰਕੈਉਪਦੇਸਿਐਬਿਨਸੇਸਰਬਜੰਜਾਲ
ਅੰਦਰੁਲਗਾਰਾਮਨਾਮਿਅੰਮ੍ਰਿਤਨਦਰਿਨਿਹਾਲੁ॥੧॥
ਮਨਮੇਰੇਸਤਿਗੁਰਸੇਵਾਸਾਰੁ
ਕਰੇਦਇਆਪ੍ਰਭੁਆਪਣੀਇਕਨਿਮਖਮਨਹੁਵਿਸਾਰੁਰਹਾਉ
ਗੁਣਗੋਵਿੰਦਨਿਤਗਾਵੀਅਹਿਅਵਗਣਕਟਣਹਾਰ
ਬਿਨੁਹਰਿਨਾਮਸੁਖੁਹੋਇਕਰਿਡਿਠੇਬਿਸਥਾਰ
ਸਹਜੇਸਿਫਤੀਰਤਿਆਭਵਜਲੁਉਤਰੇਪਾਰਿ॥੨॥
ਤੀਰਥਵਰਤਲਖਸੰਜਮਾਪਾਈਐਸਾਧੂਧੂਰਿ
ਲੂਕਿਕਮਾਵੈਕਿਸਤੇਜਾਵੇਖੈਸਦਾਹਦੂਰਿ
ਥਾਨਥਨੰਤਰਿਰਵਿਰਹਿਆਪ੍ਰਭੁਮੇਰਾਭਰਪੂਰਿ॥੩॥
ਸਚੁਪਾਤਿਸਾਹੀਅਮਰੁਸਚੁਸਚੇਸਚਾਥਾਨੁ
ਸਚੀਕੁਦਰਤਿਧਾਰੀਅਨੁਸਚਿਸਿਰਜਿਓਨੁਜਹਾਨੁ
ਨਾਨਕਜਪੀਐਸਚੁਨਾਮੁਹਉਸਦਾਸਦਾਕੁਰਬਾਨੁ॥੪॥੧੬॥੮੬॥
ਸਿਰੀਰਾਗੁਮਹਲਾ
ਉਦਮੁਕਰਿਹਰਿਜਾਪਣਾਵਡਭਾਗੀਧਨੁਖਾਟਿ
ਸੰਤਸੰਗਿਹਰਿਸਿਮਰਣਾਮਲੁਜਨਮਜਨਮਕੀਕਾਟਿ॥੧॥
ਮਨਮੇਰੇਰਾਮਨਾਮੁਜਪਿਜਾਪੁ
ਮਨਇਛੇਫਲਭੁੰਚਿਤੂਸਭੁਚੂਕੈਸੋਗੁਸੰਤਾਪੁਰਹਾਉ
ਜਿਸੁਕਾਰਣਿਤਨੁਧਾਰਿਆਸੋਪ੍ਰਭੁਡਿਠਾਨਾਲਿ
ਜਲਿਥਲਿਮਹੀਅਲਿਪੂਰਿਆਪ੍ਰਭੁਆਪਣੀਨਦਰਿਨਿਹਾਲਿ॥੨॥
ਮਨੁਤਨੁਨਿਰਮਲੁਹੋਇਆਲਾਗੀਸਾਚੁਪਰੀਤਿ
ਚਰਣਭਜੇਪਾਰਬ੍ਰਹਮਕੇਸਭਿਜਪਤਪਤਿਨਹੀਕੀਤਿ॥੩॥
ਰਤਨਜਵੇਹਰਮਾਣਿਕਾਅੰਮ੍ਰਿਤੁਹਰਿਕਾਨਾਉ
ਸੂਖਸਹਜਆਨੰਦਰਸਜਨਨਾਨਕਹਰਿਗੁਣਗਾਉ॥੪॥੧੭॥੮੭॥
ਸਿਰੀਰਾਗੁਮਹਲਾ
ਸੋਈਸਾਸਤੁਸਉਣੁਸੋਇਜਿਤੁਜਪੀਐਹਰਿਨਾਉ
ਚਰਣਕਮਲਗੁਰਿਧਨੁਦੀਆਮਿਲਿਆਨਿਥਾਵੇਥਾਉ
ਸਾਚੀਪੂੰਜੀਸਚੁਸੰਜਮੋਆਠਪਹਰਗੁਣਗਾਉ
ਕਰਿਕਿਰਪਾਪ੍ਰਭੁਭੇਟਿਆਮਰਣੁਆਵਣੁਜਾਉ॥੧॥
ਮੇਰੇਮਨਹਰਿਭਜੁਸਦਾਇਕਰੰਗਿ
ਘਟਘਟਅੰਤਰਿਰਵਿਰਹਿਆਸਦਾਸਹਾਈਸੰਗਿ॥੧॥ਰਹਾਉ
ਸੁਖਾਕੀਮਿਤਿਕਿਆਗਣੀਜਾਸਿਮਰੀਗੋਵਿੰਦੁ
ਜਿਨਚਾਖਿਆਸੇਤ੍ਰਿਪਤਾਸਿਆਉਹਰਸੁਜਾਣੈਜਿੰਦੁ