ਜਮਕਾਡੰਡੁਮੂੰਡਮਹਿਲਾਗੈਖਿਨਮਹਿਕਰੈਨਿਬੇਰਾ॥੩॥
ਹਰਿਜਨੁਊਤਮੁਭਗਤੁਸਦਾਵੈਆਗਿਆਮਨਿਸੁਖੁਪਾਈ॥
ਜੋਤਿਸੁਭਾਵੈਸਤਿਕਰਿਮਾਨੈਭਾਣਾਮੰਨਿਵਸਾਈ॥੪॥
ਕਹੈਕਬੀਰੁਸੁਨਹੁਰੇਸੰਤਹੁਮੇਰੀਮੇਰੀਝੂਠੀ॥
ਚਿਰਗਟਫਾਰਿਚਟਾਰਾਲੈਗਇਓਤਰੀਤਾਗਰੀਛੂਟੀ॥੫॥੩॥੧੬॥
ਆਸਾ॥
ਹਮਮਸਕੀਨਖੁਦਾਈਬੰਦੇਤੁਮਰਾਜਸੁਮਨਿਭਾਵੈ॥
ਅਲਹਅਵਲਿਦੀਨਕੋਸਾਹਿਬੁਜੋਰੁਨਹੀਫੁਰਮਾਵੈ॥੧॥
ਕਾਜੀਬੋਲਿਆਬਨਿਨਹੀਆਵੈ॥੧॥ਰਹਾਉ॥
ਰੋਜਾਧਰੈਨਿਵਾਜਗੁਜਾਰੈਕਲਮਾਭਿਸਤਿਨਹੋਈ॥
ਸਤਰਿਕਾਬਾਘਟਹੀਭੀਤਰਿਜੇਕਰਿਜਾਨੈਕੋਈ॥੨॥
ਨਿਵਾਜਸੋਈਜੋਨਿਆਉਬਿਚਾਰੈਕਲਮਾਅਕਲਹਿਜਾਨੈ॥
ਪਾਚਹੁਮੁਸਿਮੁਸਲਾਬਿਛਾਵੈਤਬਤਉਦੀਨੁਪਛਾਨੈ॥੩॥
ਖਸਮੁਪਛਾਨਿਤਰਸਕਰਿਜੀਅਮਹਿਮਾਰਿਮਣੀਕਰਿਫੀਕੀ॥
ਆਪੁਜਨਾਇਅਵਰਕਉਜਾਨੈਤਬਹੋਇਭਿਸਤਸਰੀਕੀ॥੪॥
ਮਾਟੀਏਕਭੇਖਧਰਿਨਾਨਾਤਾਮਹਿਬ੍ਰਹਮੁਪਛਾਨਾ॥
ਕਹੈਕਬੀਰਾਭਿਸਤਛੋਡਿਕਰਿਦੋਜਕਸਿਉਮਨੁਮਾਨਾ॥੫॥੪॥੧੭॥
ਆਸਾ॥
ਗਗਨਨਗਰਿਇਕਬੂੰਦਨਬਰਖੈਨਾਦੁਕਹਾਜੁਸਮਾਨਾ॥
ਪਾਰਬ੍ਰਹਮਪਰਮੇਸੁਰਮਾਧੋਪਰਮਹੰਸੁਲੇਸਿਧਾਨਾ॥੧॥
ਬਾਬਾਬੋਲਤੇਤੇਕਹਾਗਏਦੇਹੀਕੇਸੰਗਿਰਹਤੇ॥
ਸੁਰਤਿਮਾਹਿਜੋਨਿਰਤੇਕਰਤੇਕਥਾਬਾਰਤਾਕਹਤੇ॥੧॥ਰਹਾਉ॥
ਬਜਾਵਨਹਾਰੋਕਹਾਗਇਓਜਿਨਿਇਹੁਮੰਦਰੁਕੀਨੑਾ॥
ਸਾਖੀਸਬਦੁਸੁਰਤਿਨਹੀਉਪਜੈਖਿੰਚਿਤੇਜੁਸਭੁਲੀਨੑਾ॥੨॥
ਸ੍ਰਵਨਨਬਿਕਲਭਏਸੰਗਿਤੇਰੇਇੰਦ੍ਰੀਕਾਬਲੁਥਾਕਾ॥
ਚਰਨਰਹੇਕਰਢਰਕਿਪਰੇਹੈਮੁਖਹੁਨਨਿਕਸੈਬਾਤਾ॥੩॥
ਥਾਕੇਪੰਚਦੂਤਸਭਤਸਕਰਆਪਆਪਣੈਭ੍ਰਮਤੇ॥
ਥਾਕਾਮਨੁਕੁੰਚਰਉਰੁਥਾਕਾਤੇਜੁਸੂਤੁਧਰਿਰਮਤੇ॥੪॥
ਮਿਰਤਕਭਏਦਸੈਬੰਦਛੂਟੇਮਿਤ੍ਰਭਾਈਸਭਛੋਰੇ॥
ਕਹਤਕਬੀਰਾਜੋਹਰਿਧਿਆਵੈਜੀਵਤਬੰਧਨਤੋਰੇ॥੫॥੫॥੧੮॥
ਆਸਾਇਕਤੁਕੇ੪॥
ਸਰਪਨੀਤੇਊਪਰਿਨਹੀਬਲੀਆ॥
ਜਿਨਿਬ੍ਰਹਮਾਬਿਸਨੁਮਹਾਦੇਉਛਲੀਆ॥੧॥
ਮਾਰੁਮਾਰੁਸ੍ਰਪਨੀਨਿਰਮਲਜਲਿਪੈਠੀ॥
ਜਿਨਿਤ੍ਰਿਭਵਣੁਡਸੀਅਲੇਗੁਰਪ੍ਰਸਾਦਿਡੀਠੀ॥੧॥ਰਹਾਉ॥
ਸ੍ਰਪਨੀਸ੍ਰਪਨੀਕਿਆਕਹਹੁਭਾਈ॥
ਜਿਨਿਸਾਚੁਪਛਾਨਿਆਤਿਨਿਸ੍ਰਪਨੀਖਾਈ॥੨॥
ਸ੍ਰਪਨੀਤੇਆਨਛੂਛਨਹੀਅਵਰਾ॥
ਸ੍ਰਪਨੀਜੀਤੀਕਹਾਕਰੈਜਮਰਾ॥੩॥