GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 483
0:00 0:00
ਅੰਗ 483
0:00 0:00
Display Settings
ਜਉਮੈਰੂਪਕੀਏਬਹੁਤੇਰੇਅਬਫੁਨਿਰੂਪੁਹੋਈ
ਤਾਗਾਤੰਤੁਸਾਜੁਸਭੁਥਾਕਾਰਾਮਨਾਮਬਸਿਹੋਈ॥੧॥
ਅਬਮੋਹਿਨਾਚਨੋਆਵੈ
ਮੇਰਾਮਨੁਮੰਦਰੀਆਬਜਾਵੈ॥੧॥ਰਹਾਉ
ਕਾਮੁਕ੍ਰੋਧੁਮਾਇਆਲੈਜਾਰੀਤ੍ਰਿਸਨਾਗਾਗਰਿਫੂਟੀ
ਕਾਮਚੋਲਨਾਭਇਆਹੈਪੁਰਾਨਾਗਇਆਭਰਮੁਸਭੁਛੂਟੀ॥੨॥
ਸਰਬਭੂਤਏਕੈਕਰਿਜਾਨਿਆਚੂਕੇਬਾਦਬਿਬਾਦਾ
ਕਹਿਕਬੀਰਮੈਪੂਰਾਪਾਇਆਭਏਰਾਮਪਰਸਾਦਾ॥੩॥੬॥੨੮॥
ਆਸਾ
ਰੋਜਾਧਰੈਮਨਾਵੈਅਲਹੁਸੁਆਦਤਿਜੀਅਸੰਘਾਰੈ
ਆਪਾਦੇਖਿਅਵਰਨਹੀਦੇਖੈਕਾਹੇਕਉਝਖਮਾਰੈ॥੧॥
ਕਾਜੀਸਾਹਿਬੁਏਕੁਤੋਹੀਮਹਿਤੇਰਾਸੋਚਿਬਿਚਾਰਿਦੇਖੈ
ਖਬਰਿਕਰਹਿਦੀਨਕੇਬਉਰੇਤਾਤੇਜਨਮੁਅਲੇਖੈ॥੧॥ਰਹਾਉ
ਸਾਚੁਕਤੇਬਬਖਾਨੈਅਲਹੁਨਾਰਿਪੁਰਖੁਨਹੀਕੋਈ
ਪਢੇਗੁਨੇਨਾਹੀਕਛੁਬਉਰੇਜਉਦਿਲਮਹਿਖਬਰਿਹੋਈ॥੨॥
ਅਲਹੁਗੈਬੁਸਗਲਘਟਭੀਤਰਿਹਿਰਦੈਲੇਹੁਬਿਚਾਰੀ
ਹਿੰਦੂਤੁਰਕਦੁਹੂੰਮਹਿਏਕੈਕਹੈਕਬੀਰਪੁਕਾਰੀ॥੩॥੭॥੨੯॥
ਆਸਾਤਿਪਦਾਇਕਤੁਕਾ
ਕੀਓਸਿੰਗਾਰੁਮਿਲਨਕੇਤਾਈ
ਹਰਿਮਿਲੇਜਗਜੀਵਨਗੁਸਾਈ॥੧॥
ਹਰਿਮੇਰੋਪਿਰੁਹਉਹਰਿਕੀਬਹੁਰੀਆ
ਰਾਮਬਡੇਮੈਤਨਕਲਹੁਰੀਆ॥੧॥ਰਹਾਉ
ਧਨਪਿਰਏਕੈਸੰਗਿਬਸੇਰਾ
ਸੇਜਏਕਪੈਮਿਲਨੁਦੁਹੇਰਾ॥੨॥
ਧੰਨਿਸੁਹਾਗਨਿਜੋਪੀਅਭਾਵੈ
ਕਹਿਕਬੀਰਫਿਰਿਜਨਮਿਆਵੈ॥੩॥੮॥੩੦॥
ਆਸਾਸ੍ਰੀਕਬੀਰਜੀਉਕੇਦੁਪਦੇ
ਸਤਿਗੁਰਪ੍ਰਸਾਦਿ
ਹੀਰੈਹੀਰਾਬੇਧਿਪਵਨਮਨੁਸਹਜੇਰਹਿਆਸਮਾਈ
ਸਗਲਜੋਤਿਇਨਿਹੀਰੈਬੇਧੀਸਤਿਗੁਰਬਚਨੀਮੈਪਾਈ॥੧॥
ਹਰਿਕੀਕਥਾਅਨਾਹਦਬਾਨੀ
ਹੰਸੁਹੁਇਹੀਰਾਲੇਇਪਛਾਨੀ॥੧॥ਰਹਾਉ
ਕਹਿਕਬੀਰਹੀਰਾਅਸਦੇਖਿਓਜਗਮਹਰਹਾਸਮਾਈ
ਗੁਪਤਾਹੀਰਾਪ੍ਰਗਟੁਭਇਓਜਬਗੁਰਗਮਦੀਆਦਿਖਾਈ॥੨॥੧॥੩੧॥
ਆਸਾ
ਪਹਿਲੀਕਰੂਪਿਕੁਜਾਤਿਕੁਲਖਨੀਸਾਹੁਰੈਪੇਈਐਬੁਰੀ
ਅਬਕੀਸਰੂਪਿਸੁਜਾਨਿਸੁਲਖਨੀਸਹਜੇਉਦਰਿਧਰੀ॥੧॥
ਭਲੀਸਰੀਮੁਈਮੇਰੀਪਹਿਲੀਬਰੀ
ਜੁਗੁਜੁਗੁਜੀਵਉਮੇਰੀਅਬਕੀਧਰੀ॥੧॥ਰਹਾਉ
ਕਹੁਕਬੀਰਜਬਲਹੁਰੀਆਈਬਡੀਕਾਸੁਹਾਗੁਟਰਿਓ
ਲਹੁਰੀਸੰਗਿਭਈਅਬਮੇਰੈਜੇਠੀਅਉਰੁਧਰਿਓ॥੨॥੨॥੩੨॥