GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 484
0:00 0:00
ਅੰਗ 484
0:00 0:00
Display Settings
ਆਸਾ
ਮੇਰੀਬਹੁਰੀਆਕੋਧਨੀਆਨਾਉ
ਲੇਰਾਖਿਓਰਾਮਜਨੀਆਨਾਉ॥੧॥
ਇਨੑਮੁੰਡੀਅਨਮੇਰਾਘਰੁਧੁੰਧਰਾਵਾ
ਬਿਟਵਹਿਰਾਮਰਮਊਆਲਾਵਾ॥੧॥ਰਹਾਉ
ਕਹਤੁਕਬੀਰਸੁਨਹੁਮੇਰੀਮਾਈ
ਇਨੑਮੁੰਡੀਅਨਮੇਰੀਜਾਤਿਗਵਾਈ॥੨॥੩॥੩੩॥
ਆਸਾ
ਰਹੁਰਹੁਰੀਬਹੁਰੀਆਘੂੰਘਟੁਜਿਨਿਕਾਢੈ
ਅੰਤਕੀਬਾਰਲਹੈਗੀਆਢੈ॥੧॥ਰਹਾਉ
ਘੂੰਘਟੁਕਾਢਿਗਈਤੇਰੀਆਗੈ
ਉਨਕੀਗੈਲਿਤੋਹਿਜਿਨਿਲਾਗੈ॥੧॥
ਘੂੰਘਟਕਾਢੇਕੀਇਹੈਬਡਾਈ
ਦਿਨਦਸਪਾਂਚਬਹੂਭਲੇਆਈ॥੨॥
ਘੂੰਘਟੁਤੇਰੋਤਉਪਰਿਸਾਚੈ
ਹਰਿਗੁਨਗਾਇਕੂਦਹਿਅਰੁਨਾਚੈ॥੩॥
ਕਹਤਕਬੀਰਬਹੂਤਬਜੀਤੈ
ਹਰਿਗੁਨਗਾਵਤਜਨਮੁਬਿਤੀਤੈ॥੪॥੧॥੩੪॥
ਆਸਾ
ਕਰਵਤੁਭਲਾਕਰਵਟਤੇਰੀ
ਲਾਗੁਗਲੇਸੁਨੁਬਿਨਤੀਮੇਰੀ॥੧॥
ਹਉਵਾਰੀਮੁਖੁਫੇਰਿਪਿਆਰੇ
ਕਰਵਟੁਦੇਮੋਕਉਕਾਹੇਕਉਮਾਰੇ॥੧॥ਰਹਾਉ
ਜਉਤਨੁਚੀਰਹਿਅੰਗੁਮੋਰਉ
ਪਿੰਡੁਪਰੈਤਉਪ੍ਰੀਤਿਤੋਰਉ॥੨॥
ਹਮਤੁਮਬੀਚੁਭਇਓਨਹੀਕੋਈ
ਤੁਮਹਿਸੁਕੰਤਨਾਰਿਹਮਸੋਈ॥੩॥
ਕਹਤੁਕਬੀਰੁਸੁਨਹੁਰੇਲੋਈ
ਅਬਤੁਮਰੀਪਰਤੀਤਿਹੋਈ॥੪॥੨॥੩੫॥
ਆਸਾ
ਕੋਰੀਕੋਕਾਹੂਮਰਮੁਜਾਨਾਂ
ਸਭੁਜਗੁਆਨਿਤਨਾਇਓਤਾਨਾਂ॥੧॥ਰਹਾਉ
ਜਬਤੁਮਸੁਨਿਲੇਬੇਦਪੁਰਾਨਾਂ
ਤਬਹਮਇਤਨਕੁਪਸਰਿਓਤਾਨਾਂ॥੧॥
ਧਰਨਿਅਕਾਸਕੀਕਰਗਹਬਨਾਈ
ਚੰਦੁਸੂਰਜੁਦੁਇਸਾਥਚਲਾਈ॥੨॥
ਪਾਈਜੋਰਿਬਾਤਇਕਕੀਨੀਤਹਤਾਂਤੀਮਨੁਮਾਨਾਂ
ਜੋਲਾਹੇਘਰੁਅਪਨਾਚੀਨੑਾਂਘਟਹੀਰਾਮੁਪਛਾਨਾਂ॥੩॥
ਕਹਤੁਕਬੀਰੁਕਾਰਗਹਤੋਰੀ
ਸੂਤੈਸੂਤਮਿਲਾਏਕੋਰੀ॥੪॥੩॥੩੬॥
ਆਸਾ
ਅੰਤਰਿਮੈਲੁਜੇਤੀਰਥਨਾਵੈਤਿਸੁਬੈਕੁੰਠਜਾਨਾਂ
ਲੋਕਪਤੀਣੇਕਛੂਹੋਵੈਨਾਹੀਰਾਮੁਅਯਾਨਾ॥੧॥
ਪੂਜਹੁਰਾਮੁਏਕੁਹੀਦੇਵਾ
ਸਾਚਾਨਾਵਣੁਗੁਰਕੀਸੇਵਾ॥੧॥ਰਹਾਉ
ਜਲਕੈਮਜਨਿਜੇਗਤਿਹੋਵੈਨਿਤਨਿਤਮੇਂਡੁਕਨਾਵਹਿ
ਜੈਸੇਮੇਂਡੁਕਤੈਸੇਓਇਨਰਫਿਰਿਫਿਰਿਜੋਨੀਆਵਹਿ॥੨॥
ਮਨਹੁਕਠੋਰੁਮਰੈਬਾਨਾਰਸਿਨਰਕੁਬਾਂਚਿਆਜਾਈ
ਹਰਿਕਾਸੰਤੁਮਰੈਹਾੜੰਬੈਸਗਲੀਸੈਨਤਰਾਈ॥੩॥
ਦਿਨਸੁਰੈਨਿਬੇਦੁਨਹੀਸਾਸਤ੍ਰਤਹਾਬਸੈਨਿਰੰਕਾਰਾ
ਕਹਿਕਬੀਰਨਰਤਿਸਹਿਧਿਆਵਹੁਬਾਵਰਿਆਸੰਸਾਰਾ॥੪॥੪॥੩੭॥