GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 486
0:00 0:00
ਅੰਗ 486
0:00 0:00
Display Settings
ਰਾਮਰਸਾਇਨਪੀਓਰੇਦਗਰਾ॥੩॥੪॥
ਆਸਾ
ਪਾਰਬ੍ਰਹਮੁਜਿਚੀਨੑਸੀਆਸਾਤੇਭਾਵਸੀ
ਰਾਮਾਭਗਤਹਚੇਤੀਅਲੇਅਚਿੰਤਮਨੁਰਾਖਸੀ॥੧॥
ਕੈਸੇਮਨਤਰਹਿਗਾਰੇਸੰਸਾਰੁਸਾਗਰੁਬਿਖੈਕੋਬਨਾ
ਝੂਠੀਮਾਇਆਦੇਖਿਕੈਭੂਲਾਰੇਮਨਾ॥੧॥ਰਹਾਉ
ਛੀਪੇਕੇਘਰਿਜਨਮੁਦੈਲਾਗੁਰਉਪਦੇਸੁਭੈਲਾ
ਸੰਤਹਕੈਪਰਸਾਦਿਨਾਮਾਹਰਿਭੇਟੁਲਾ॥੨॥੫॥
ਆਸਾਬਾਣੀਸ੍ਰੀਰਵਿਦਾਸਜੀਉਕੀ
ਸਤਿਗੁਰਪ੍ਰਸਾਦਿ
ਮ੍ਰਿਗਮੀਨਭ੍ਰਿੰਗਪਤੰਗਕੁੰਚਰਏਕਦੋਖਬਿਨਾਸ
ਪੰਚਦੋਖਅਸਾਧਜਾਮਹਿਤਾਕੀਕੇਤਕਆਸ॥੧॥
ਮਾਧੋਅਬਿਦਿਆਹਿਤਕੀਨ
ਬਿਬੇਕਦੀਪਮਲੀਨ॥੧॥ਰਹਾਉ
ਤ੍ਰਿਗਦਜੋਨਿਅਚੇਤਸੰਭਵਪੁੰਨਪਾਪਅਸੋਚ
ਮਾਨੁਖਾਅਵਤਾਰਦੁਲਭਤਿਹੀਸੰਗਤਿਪੋਚ॥੨॥
ਜੀਅਜੰਤਜਹਾਜਹਾਲਗੁਕਰਮਕੇਬਸਿਜਾਇ
ਕਾਲਫਾਸਅਬਧਲਾਗੇਕਛੁਚਲੈਉਪਾਇ॥੩॥
ਰਵਿਦਾਸਦਾਸਉਦਾਸਤਜੁਭ੍ਰਮੁਤਪਨਤਪੁਗੁਰਗਿਆਨ
ਭਗਤਜਨਭੈਹਰਨਪਰਮਾਨੰਦਕਰਹੁਨਿਦਾਨ॥੪॥੧॥
ਆਸਾ
ਸੰਤਤੁਝੀਤਨੁਸੰਗਤਿਪ੍ਰਾਨ
ਸਤਿਗੁਰਗਿਆਨਜਾਨੈਸੰਤਦੇਵਾਦੇਵ॥੧॥
ਸੰਤਚੀਸੰਗਤਿਸੰਤਕਥਾਰਸੁ
ਸੰਤਪ੍ਰੇਮਮਾਝੈਦੀਜੈਦੇਵਾਦੇਵ॥੧॥ਰਹਾਉ
ਸੰਤਆਚਰਣਸੰਤਚੋਮਾਰਗੁਸੰਤਓਲ੍ਹਗਓਲ੍ਹਗਣੀ॥੨॥
ਅਉਰਇਕਮਾਗਉਭਗਤਿਚਿੰਤਾਮਣਿ
ਜਣੀਲਖਾਵਹੁਅਸੰਤਪਾਪੀਸਣਿ॥੩॥
ਰਵਿਦਾਸੁਭਣੈਜੋਜਾਣੈਸੋਜਾਣੁ
ਸੰਤਅਨੰਤਹਿਅੰਤਰੁਨਾਹੀ॥੪॥੨॥
ਆਸਾ
ਤੁਮਚੰਦਨਹਮਇਰੰਡਬਾਪੁਰੇਸੰਗਿਤੁਮਾਰੇਬਾਸਾ
ਨੀਚਰੂਖਤੇਊਚਭਏਹੈਗੰਧਸੁਗੰਧਨਿਵਾਸਾ॥੧॥
ਮਾਧਉਸਤਿਸੰਗਤਿਸਰਨਿਤੁਮੑਾਰੀ
ਹਮਅਉਗਨਤੁਮੑਉਪਕਾਰੀ॥੧॥ਰਹਾਉ
ਤੁਮਮਖਤੂਲਸੁਪੇਦਸਪੀਅਲਹਮਬਪੁਰੇਜਸਕੀਰਾ
ਸਤਿਸੰਗਤਿਮਿਲਿਰਹੀਐਮਾਧਉਜੈਸੇਮਧੁਪਮਖੀਰਾ॥੨॥
ਜਾਤੀਓਛਾਪਾਤੀਓਛਾਓਛਾਜਨਮੁਹਮਾਰਾ
ਰਾਜਾਰਾਮਕੀਸੇਵਕੀਨੀਕਹਿਰਵਿਦਾਸਚਮਾਰਾ॥੩॥੩॥
ਆਸਾ
ਕਹਾਭਇਓਜਉਤਨੁਭਇਓਛਿਨੁਛਿਨੁ
ਪ੍ਰੇਮੁਜਾਇਤਉਡਰਪੈਤੇਰੋਜਨੁ॥੧॥
ਤੁਝਹਿਚਰਨਅਰਬਿੰਦਭਵਨਮਨੁ
ਪਾਨਕਰਤਪਾਇਓਪਾਇਓਰਾਮਈਆਧਨੁ॥੧॥ਰਹਾਉ
ਸੰਪਤਿਬਿਪਤਿਪਟਲਮਾਇਆਧਨੁ