ਇਹਬਿਧਿਸੁਨਿਕੈਜਾਟਰੋਉਠਿਭਗਤੀਲਾਗਾ॥
ਮਿਲੇਪ੍ਰਤਖਿਗੁਸਾਈਆਧੰਨਾਵਡਭਾਗਾ॥੪॥੨॥
ਰੇਚਿਤਚੇਤਸਿਕੀਨਦਯਾਲਦਮੋਦਰਬਿਬਹਿਨਜਾਨਸਿਕੋਈ॥
ਜੇਧਾਵਹਿਬ੍ਰਹਮੰਡਖੰਡਕਉਕਰਤਾਕਰੈਸੁਹੋਈ॥੧॥ਰਹਾਉ॥
ਜਨਨੀਕੇਰੇਉਦਰਉਦਕਮਹਿਪਿੰਡੁਕੀਆਦਸਦੁਆਰਾ॥
ਦੇਇਅਹਾਰੁਅਗਨਿਮਹਿਰਾਖੈਐਸਾਖਸਮੁਹਮਾਰਾ॥੧॥
ਕੁੰਮੀਜਲਮਾਹਿਤਨਤਿਸੁਬਾਹਰਿਪੰਖਖੀਰੁਤਿਨਨਾਹੀ॥
ਪੂਰਨਪਰਮਾਨੰਦਮਨੋਹਰਸਮਝਿਦੇਖੁਮਨਮਾਹੀ॥੨॥
ਪਾਖਣਿਕੀਟੁਗੁਪਤੁਹੋਇਰਹਤਾਤਾਚੋਮਾਰਗੁਨਾਹੀ॥
ਕਹੈਧੰਨਾਪੂਰਨਤਾਹੂਕੋਮਤਰੇਜੀਅਡਰਾਂਹੀ॥੩॥੩॥
ਆਸਾਸੇਖਫਰੀਦਜੀਉਕੀਬਾਣੀ॥
ੴਸਤਿਗੁਰਪ੍ਰਸਾਦਿ॥
ਦਿਲਹੁਮੁਹਬਤਿਜਿੰਨੑਸੇਈਸਚਿਆ॥
ਜਿਨੑਮਨਿਹੋਰੁਮੁਖਿਹੋਰੁਸਿਕਾਂਢੇਕਚਿਆ॥੧॥
ਰਤੇਇਸਕਖੁਦਾਇਰੰਗਿਦੀਦਾਰਕੇ॥
ਵਿਸਰਿਆਜਿਨੑਨਾਮੁਤੇਭੁਇਭਾਰੁਥੀਏ॥੧॥ਰਹਾਉ॥
ਆਪਿਲੀਏਲੜਿਲਾਇਦਰਿਦਰਵੇਸਸੇ॥
ਤਿਨਧੰਨੁਜਣੇਦੀਮਾਉਆਏਸਫਲੁਸੇ॥੨॥
ਪਰਵਦਗਾਰਅਪਾਰਅਗਮਬੇਅੰਤਤੂ॥
ਜਿਨਾਪਛਾਤਾਸਚੁਚੁੰਮਾਪੈਰਮੂੰ॥੩॥
ਤੇਰੀਪਨਹਖੁਦਾਇਤੂਬਖਸੰਦਗੀ॥
ਸੇਖਫਰੀਦੈਖੈਰੁਦੀਜੈਬੰਦਗੀ॥੪॥੧॥
ਆਸਾ॥
ਬੋਲੈਸੇਖਫਰੀਦੁਪਿਆਰੇਅਲਹਲਗੇ॥
ਇਹੁਤਨੁਹੋਸੀਖਾਕਨਿਮਾਣੀਗੋਰਘਰੇ॥੧॥
ਆਜੁਮਿਲਾਵਾਸੇਖਫਰੀਦਟਾਕਿਮਕੂੰਜੜੀਆਮਨਹੁਮਚਿੰਦੜੀਆ॥੧॥ਰਹਾਉ॥
ਜੇਜਾਣਾਮਰਿਜਾਈਐਘੁਮਿਨਆਈਐ॥
ਝੂਠੀਦੁਨੀਆਲਗਿਨਆਪੁਵਞਾਈਐ॥੨॥
ਬੋਲੀਐਸਚੁਧਰਮੁਝੂਠੁਨਬੋਲੀਐ॥
ਜੋਗੁਰੁਦਸੈਵਾਟਮੁਰੀਦਾਜੋਲੀਐ॥੩॥
ਛੈਲਲੰਘੰਦੇਪਾਰਿਗੋਰੀਮਨੁਧੀਰਿਆ॥
ਕੰਚਨਵੰਨੇਪਾਸੇਕਲਵਤਿਚੀਰਿਆ॥੪॥
ਸੇਖਹੈਯਾਤੀਜਗਿਨਕੋਈਥਿਰੁਰਹਿਆ॥
ਜਿਸੁਆਸਣਿਹਮਬੈਠੇਕੇਤੇਬੈਸਿਗਇਆ॥੫॥
ਕਤਿਕਕੂੰਜਾਂਚੇਤਿਡਉਸਾਵਣਿਬਿਜੁਲੀਆਂ॥
ਸੀਆਲੇਸੋਹੰਦੀਆਂਪਿਰਗਲਿਬਾਹੜੀਆਂ॥੬॥
ਚਲੇਚਲਣਹਾਰਵਿਚਾਰਾਲੇਇਮਨੋ॥
ਗੰਢੇਦਿਆਂਛਿਅਮਾਹਤੁੜੰਦਿਆਹਿਕੁਖਿਨੋ॥੭॥
ਜਿਮੀਪੁਛੈਅਸਮਾਨਫਰੀਦਾਖੇਵਟਕਿੰਨਿਗਏ॥
ਜਾਲਣਗੋਰਾਂਨਾਲਿਉਲਾਮੇਜੀਅਸਹੇ॥੮॥੨॥