GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 49
0:00 0:00
ਅੰਗ 49
0:00 0:00
Display Settings
ਸੰਤਾਸੰਗਤਿਮਨਿਵਸੈਪ੍ਰਭੁਪ੍ਰੀਤਮੁਬਖਸਿੰਦੁ
ਜਿਨਿਸੇਵਿਆਪ੍ਰਭੁਆਪਣਾਸੋਈਰਾਜਨਰਿੰਦੁ॥੨॥
ਅਉਸਰਿਹਰਿਜਸੁਗੁਣਰਮਣਜਿਤੁਕੋਟਿਮਜਨਇਸਨਾਨੁ
ਰਸਨਾਉਚਰੈਗੁਣਵਤੀਕੋਇਪੁਜੈਦਾਨੁ
ਦ੍ਰਿਸਟਿਧਾਰਿਮਨਿਤਨਿਵਸੈਦਇਆਲਪੁਰਖੁਮਿਹਰਵਾਨੁ
ਜੀਉਪਿੰਡੁਧਨੁਤਿਸਦਾਹਉਸਦਾਸਦਾਕੁਰਬਾਨੁ॥੩॥
ਮਿਲਿਆਕਦੇਵਿਛੁੜੈਜੋਮੇਲਿਆਕਰਤਾਰਿ
ਦਾਸਾਕੇਬੰਧਨਕਟਿਆਸਾਚੈਸਿਰਜਣਹਾਰਿ
ਭੂਲਾਮਾਰਗਿਪਾਇਓਨੁਗੁਣਅਵਗਣਬੀਚਾਰਿ
ਨਾਨਕਤਿਸੁਸਰਣਾਗਤੀਜਿਸਗਲਘਟਾਆਧਾਰੁ॥੪॥੧੮॥੮੮॥
ਸਿਰੀਰਾਗੁਮਹਲਾ
ਰਸਨਾਸਚਾਸਿਮਰੀਐਮਨੁਤਨੁਨਿਰਮਲੁਹੋਇ
ਮਾਤਪਿਤਾਸਾਕਅਗਲੇਤਿਸੁਬਿਨੁਅਵਰੁਕੋਇ
ਮਿਹਰਕਰੇਜੇਆਪਣੀਚਸਾਵਿਸਰੈਸੋਇ॥੧॥
ਮਨਮੇਰੇਸਾਚਾਸੇਵਿਜਿਚਰੁਸਾਸੁ
ਬਿਨੁਸਚੇਸਭਕੂੜੁਹੈਅੰਤੇਹੋਇਬਿਨਾਸੁ॥੧॥ਰਹਾਉ
ਸਾਹਿਬੁਮੇਰਾਨਿਰਮਲਾਤਿਸੁਬਿਨੁਰਹਣੁਜਾਇ
ਮੇਰੈਮਨਿਤਨਿਭੁਖਅਤਿਅਗਲੀਕੋਈਆਣਿਮਿਲਾਵੈਮਾਇ
ਚਾਰੇਕੁੰਡਾਭਾਲੀਆਸਹਬਿਨੁਅਵਰੁਜਾਇ॥੨॥
ਤਿਸੁਆਗੈਅਰਦਾਸਿਕਰਿਜੋਮੇਲੇਕਰਤਾਰੁ
ਸਤਿਗੁਰੁਦਾਤਾਨਾਮਕਾਪੂਰਾਜਿਸੁਭੰਡਾਰੁ
ਸਦਾਸਦਾਸਾਲਾਹੀਐਅੰਤੁਪਾਰਾਵਾਰੁ॥੩॥
ਪਰਵਦਗਾਰੁਸਾਲਾਹੀਐਜਿਸਦੇਚਲਤਅਨੇਕ
ਸਦਾਸਦਾਆਰਾਧੀਐਏਹਾਮਤਿਵਿਸੇਖ
ਮਨਿਤਨਿਮਿਠਾਤਿਸੁਲਗੈਜਿਸੁਮਸਤਕਿਨਾਨਕਲੇਖ॥੪॥੧੯॥੮੯॥
ਸਿਰੀਰਾਗੁਮਹਲਾ
ਸੰਤਜਨਹੁਮਿਲਿਭਾਈਹੋਸਚਾਨਾਮੁਸਮਾਲਿ
ਤੋਸਾਬੰਧਹੁਜੀਅਕਾਐਥੈਓਥੈਨਾਲਿ
ਗੁਰਪੂਰੇਤੇਪਾਈਐਅਪਣੀਨਦਰਿਨਿਹਾਲਿ
ਕਰਮਿਪਰਾਪਤਿਤਿਸੁਹੋਵੈਜਿਸਨੋਹੋਇਦਇਆਲੁ॥੧॥
ਮੇਰੇਮਨਗੁਰਜੇਵਡੁਅਵਰੁਕੋਇ
ਦੂਜਾਥਾਉਕੋਸੁਝੈਗੁਰਮੇਲੇਸਚੁਸੋਇ॥੧॥ਰਹਾਉ
ਸਗਲਪਦਾਰਥਤਿਸੁਮਿਲੇਜਿਨਿਗੁਰੁਡਿਠਾਜਾਇ
ਗੁਰਚਰਣੀਜਿਨਮਨੁਲਗਾਸੇਵਡਭਾਗੀਮਾਇ
ਗੁਰੁਦਾਤਾਸਮਰਥੁਗੁਰੁਗੁਰੁਸਭਮਹਿਰਹਿਆਸਮਾਇ
ਗੁਰੁਪਰਮੇਸਰੁਪਾਰਬ੍ਰਹਮੁਗੁਰੁਡੁਬਦਾਲਏਤਰਾਇ॥੨॥
ਕਿਤੁਮੁਖਿਗੁਰੁਸਾਲਾਹੀਐਕਰਣਕਾਰਣਸਮਰਥੁ
ਸੇਮਥੇਨਿਹਚਲਰਹੇਜਿਨਗੁਰਿਧਾਰਿਆਹਥੁ
ਗੁਰਿਅੰਮ੍ਰਿਤਨਾਮੁਪੀਆਲਿਆਜਨਮਮਰਨਕਾਪਥੁ
ਗੁਰੁਪਰਮੇਸਰੁਸੇਵਿਆਭੈਭੰਜਨੁਦੁਖਲਥੁ॥੩॥